Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਬੇਸਿਕ ਕ੍ਰਿਕੇਟ ਅਕੈਡਮੀ ਦਸੂਆ ਦਾ ਖਿਡਾਰੀ ਮਨਜੋਤ ਹੁਸ਼ਿਆਰਪੁਰ ਕ੍ਰਿਕੇਟ ਟੀਮ ਦਾ ਬਣਿਆ ਹਿੱਸਾ

ਬੇਸਿਕ ਕ੍ਰਿਕੇਟ ਅਕੈਡਮੀ ਦਸੂਆ ਦਾ ਖਿਡਾਰੀ ਮਨਜੋਤ ਹੁਸ਼ਿਆਰਪੁਰ ਕ੍ਰਿਕੇਟ ਟੀਮ ਦਾ ਬਣਿਆ ਹਿੱਸਾ

ਗੜ੍ਹਦੀਵਾਲਾ 11 ਅਪ੍ਰੈਲ (ਚੌਧਰੀ) 

: ਬੇਸਿਕ ਕ੍ਰਿਕੇਟ ਅਕੈਡਮੀ ਦਸੂਆ ਦੇ ਟੀਮ ਕੋਚ ਦੀਪਕ ਕੁਮਾਰ ਨੇ ਇਸ ਵਾਰੇ ਕਿਹਾ ਕਿ ਸਾਡੀ ਕ੍ਰਿਕਟ ਅਕੈਡਮੀ ਦਾ ਖਿਡਾਰੀ ਮਨਜੋਤ ਸਪੁੱਤਰ ਹਰਬੰਸ ਲਾਲ, ਜਿਸ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਤੇ ਬੀ ਸੀ ਸੀ ਆਈ ਦੇ ਸਹਿਯੋਗ ਨਾਲ ਚੱਲ ਰਹੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕ੍ਰਿਕੇਟ ਟਰਾਇਲ’ਚ ਅੰਡਰ 16 ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੀ ਟੀਮ’ਚ ਆਪਣੀ ਜਗ੍ਹਾ ਬਣਾਈ ਹੈ।

ਅਕੈਡਮੀ ਪ੍ਰਬਧਕਾਂ ਵਲੋ ਮਨਜੋਤ ਦੀ ਇਸ ਪ੍ਰਾਪਤੀ ਲਈ ਜਿੱਥੇ ਮਨਜੋਤ ਨੂੰ ਵਧਾਈ ਦਿੱਤੀ , ਉਥੇ ਹੀ ਇਸ ਪ੍ਰਾਪਤੀ ਲਈ ਕੋਚ ਦੀਪਕ ਕੁਮਾਰ ਜੀ ਨੂੰ ਮੁਬਾਰਕਬਾਦ ਦਿਤੀ।ਜਿਹਨਾਂ ਦੀ ਬਦੌਲਤ ਅਕੈਡਮੀ ਦੇ ਖਿਡਾਰੀ ਵਧਿਆ ਪ੍ਰਦਰਸ਼ਨ ਕਰ ਰਹੇ ਹਨ । ਆਉਣ ਵਾਲੇ ਸਮੇਂ ਵਿੱਚ ਅਕੈਡਮੀ ਦੇ ਹੋਰ ਖਿਡਾਰੀ ਵੀ ਇਸ ਤਰਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਹਨ ।