ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ)
: ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 554 ਪ੍ਰਕਾਸ਼ ਦਿਵਸ ਜਨਮ ਦਿਨ ਦੀ ਖੁਸ਼ੀ ਚ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਿੰਡ ਕਟੌਹੜ ਤੋਂ 6:11:2023 ਦਿਨ ਸੋਮਵਾਰ ਨੂੰ ਪ੍ਰਭਾਤ ਫੇਰੀ ਅਰੰਭ ਕੀਤੀਆਂ ਸੀ ਜੋ ਬੜੀ ਸ਼ਾਨ ਸ਼ੌਕੱਤ ਦੇ ਨਾਲ 25:11:2023 ਦਿਨ ਛਨੀਵਾਰ ਨੂੰ ਸਾਰੇ ਨਗਰ ਪਿੰਡ ਕਟੌਹੜ ਸੰਗਤ ਦੇ ਸਹਿਯੋਗ ਨਾਲ ਪ੍ਰਭਾਤ ਫੇਰੀ ਨਗਰ ਕੀਰਤਨ ਦੇ ਰੂਪ ਚ 25 ਨਵੰਬਰ ਨੂੰ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਿੰਡ ਕਟੌਹੜ ਚ ਸਮਾਪਤੀ ਕੀਤੀ ਗਈ।

ਉਪਰਾਲਾ ਉੱਦਮ ਮੁੱਖ ਸੇਵਾਦਾਰ ਬਾਬਾ ਰਸ਼ਪਾਲ ਸਿੰਘ,ਸੁਖਵੀਰ ਸਿੰਘ ਬੱਬਲੂ ਪਿੰਡ ਕਟੌਹੜ ਹੋਰ ਗੱਤਕਾ ਟੀਮ ਗੁਰੂ ਕਿ ਫੌਜ ਦੀਨਾਨਗਰ ਜਿਨਾਂ ਸੇਵਾ ਕੀਤੀ ਭਾਈ ਕੁਲਵੰਤ ਸਿੰਘ, ਗਗਨਦੀਪ ਸਿੰਘ, ਸੁਖਬੀਰ ਸਿੰਘ, ਅਰਸ਼ਦੀਪ ਸਿੰਘ ਸ਼ੰਜੀਵ ਕੁਮਾਰ, ਨੀਤੂ ਮੈਡਮ ,ਗੁਰਦੀਪ ਸਿੰਘ, ਸੂਬੇਦਾਰ ਗੁਰਦੇਵ ਸਿੰਘ ਹੋਰ ਸਾਰੀ ਸੰਗਤ ਖਾਸ ਕਰਕੇ ਬੀਬੀਆਂ ਨੇ ਸਾਰੀਆਂ ਪ੍ਰਭਾਤ ਫੇਰੀਆ ਚ ਬਹੁਤ ਵਧੀਆ ਤਰੀਕੇ ਨਾਲ ਸਾਰੇ ਪਿੰਡ ਨੇ ਸਾਥ ਦਿੱਤਾ ਸਭ ਨੂੰ ਗੂਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਜਨਮ ਦਿਨ ਦੀਆਂ ਲੱਖ ਲ਼ੱਖ ਵਧਾਈਆ ਸਭ ਦਾ ਧੰਨਵਾਦ ਜੀ








