Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਮੈਡਮ ਨਮਿਸਾ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੜ੍ਹਸ਼ੰਕਰ ਵਾਸਤੇ ਮਨਜ਼ੂਰ ਕਰਵਾਇਆ ਗ੍ਰਾਟਾਂ ਲਗਾਉਣ ਦੀ ਕੀਤੀ ਅਪੀਲ

ਮੈਡਮ ਨਮਿਸਾ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੜ੍ਹਸ਼ੰਕਰ ਵਾਸਤੇ ਮਨਜ਼ੂਰ ਕਰਵਾਇਆ ਗ੍ਰਾਟਾਂ ਲਗਾਉਣ ਦੀ ਕੀਤੀ ਅਪੀਲ

ਮੈਡਮ ਨਮਿਸਾ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੜ੍ਹਸ਼ੰਕਰ ਵਾਸਤੇ ਮਨਜ਼ੂਰ ਕਰਵਾਇਆ ਗ੍ਰਾਟਾਂ ਲਗਾਉਣ ਦੀ ਕੀਤੀ ਅਪੀਲ 

ਗੜ੍ਹਸ਼ੰਕਰ 24 ਮਾਰਚ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਤੋਂ ਬੀਜੇਪੀ ਦੀ ਆਗੂ ਮੈਡਮ ਨਮਿਸਾ ਮਹਿਤਾ ਨੇ ਪੰਜਾਬ ਸਰਕਾਰ ਅਤੇ ਗੜ੍ਹਸ਼ੰਕਰ ਦੇ ਵਿਧਾਇਕ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪਿਛਲੀ ਕਾਗਰਸ ਸਰਕਾਰ ਚ ਮੈਂ ਗੜ੍ਹਸ਼ੰਕਰ ਵਾਸਤੇ 7138 ਗਰੀਬਾਂ ਦੇ ਘਰਾਂ ਦੀ ਮੁਰੰਮਤ ਵਾਸਤੇ 6.24 ਕਰੌੜ ਰੁਪਏ ਮਨਜ਼ੂਰ ਕਰਵਾਏ ਸਨ। ਪਰ ਹੁਣ ਪੰਜਾਬ ਦੀ ਨਵੀਂ ਬਣੀ ਸਰਕਾਰ ਨੇ ਪਿਛਲੀਆਂ ਗਰਾਟਾ ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਨਾਲ ਗਰੀਬ ਪਰਿਵਾਰ ਨੂੰ ਜਿਹੜੀ ਆਸ ਬਣੀ ਸੀ ਕਿ ਬਰਸਾਤ ਦੇ ਦਿਨਾਂ ਚ ਚੋਣ ਵਾਲੇ ਮਕਾਨ ਠੀਕ ਕਰਵਾ ਲੈਣਗੇ ਪਰ ਗਰਾਟਾ ਤੇ ਰੋਕ ਲਗਾਉਣ ਨਾਲ ਉਹਨਾਂ ਦੀਆਂ ਆਸਾ ਤੇ ਪਾਣੀ ਫਿਰ ਜਾਵੇਗਾ। ਨਮਿਸਾ ਮਹਿਤਾ ਨੇ ਕਿਹਾ ਕਿ ਮੈਨੂੰ ਕੋਈ ਕਰੈਡਿਟ ਲੈਣ ਦੀ ਨਹੀਂ ਹੈ ਮੈਨੂੰ ਗਰੀਬ ਲੋਕਾਂ ਦੀ ਫਿਕਰ ਜਿਹਨਾਂ ਦੇ ਬਰਸਾਤ ਦੇ ਦਿਨਾਂ ਵਿੱਚ ਮੈ ਮਕਾਨ ਚੋਦੇ ਦੇਖੇ ਹਨ। ਇਸ ਲਈ ਸਰਕਾਰ ਨੂੰ ਗਰੀਬਾਂ ਦੇ ਮਨਜ਼ੂਰ ਗਰਾਟਾ ਲੋਕਾਂ ਨੂੰ ਜਾਰੀ ਕਰਨੀਆਂ ਚਾਹੀਦੀਆਂ ਹਨ।