Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਦਿਮਾਗੀ ਤੌਰ ਤੇ ਪਰੇਸ਼ਾਨ ਬਜੁਰਗ ਔਰਤ ਤਿੰਨ ਦਿਨਾਂ ਤੋਂ ਲਾਪਤਾ, ਪਰਿਵਾਰ ਵਲੋਂ ਭਾਲ ਜਾਰੀ

ਦਿਮਾਗੀ ਤੌਰ ਤੇ ਪਰੇਸ਼ਾਨ ਬਜੁਰਗ ਔਰਤ ਤਿੰਨ ਦਿਨਾਂ ਤੋਂ ਲਾਪਤਾ, ਪਰਿਵਾਰ ਵਲੋਂ ਭਾਲ ਜਾਰੀ

ਗੜ੍ਹਦੀਵਾਲਾ (ਪ੍ਰਦੀਪ ਕੁਮਾਰ)

9 ਨਵੰਬਰ : ਦਿਮਾਗੀ ਤੌਰ ਪਰ ਪਰੇਸ਼ਾਨ ਬਜੁਰਗ ਔਰਤ ਤਿੰਨ ਦਿਨਾਂ ਤੋਂ ਲਾਪਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਕੁੱਲੀਆ (ਟਾਂਡਾ ਬੈਂਡ) ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੇ ਹਾਜਰ ਥਾਣਾ ਆ ਕੇ ਇਤਹਾਸ ਦਿੱਤੀ ਕਿ ਉਸਦੀ ਦਾਦੀ ਪ੍ਰੀਤਮ ਕੌਰ  ਪਤਨੀ ਅਮਰ ਚੰਦ ਵਾਸੀ ਪਿੰਡ ਕੁਲੀਆਂ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਉਮਰ ਕਰੀਬ 90 ਸਾਲ ਜੋ ਮਿਤੀ 06.11.2023 ਨੂੰ ਵਕਤ ਕਰੀਬ 02:00 ਪੀ.ਐਮ ਵਜੇ ਘਰ ਤੋ ਹਵੇਲੀ ਨੂੰ ਗੇੜਾ ਮਾਰਨ ਗਏ ਸੀ, ਜੋ ਦਿਮਾਗੀ ਤੌਰ ਪਰ ਪਰੇਸ਼ਾਨ ਹਨ ਜੋ ਅਜੇ ਤੱਕ ਘਰ ਵਾਪਿਸ ਨਹੀਂ ਆਏ।ਉਨ੍ਹਾਂ ਦਾ ਕੱਦ ਕਰੀਬ 5 ਫੁੱਟ 2 ਇੰਚ, ਰੰਗ ਸਾਫ, ਘਰੋਂ ਜਾਣ ਸਮੇਂ ਪੀਲੇ ਰੰਗ ਦਾ ਸਲਵਾਰ ਸੂਟ ਪਹਿਨਿਆ ਹੋਇਆ ਹੈ ।ਜਿਸ ਦੀ ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਪਾਸੋਂ ਪਤਾ ਜੋਈ ਕੀਤੀ ਗਈ। ਜਿਸ ਦਾ ਕੋਈ ਪਤਾ ਨਹੀਂ ਲੱਗ ਸਕਿਆ।ਜਿਸ ਸਬੰਧੀ ਉਕਤ ਰਪਟ ਦਰਜ ਰੋਜਮਚਾ ਕੀਤੀ ਗਈ।ਜਿਸ ਦੇ ਇਸ਼ਤਿਹਾਰ ਸ਼ਰੋਗੋਗਾ ਜਾਰੀ ਕਰਕੇ ਆਪ ਜੀ ਦੀ ਸੇਵਾ ਵਿਚ ਭੇਜੇ ਜਾ ਰਹੇ ਹਨ।ਅਗਰ ਇਸ ਬਾਰੇ ਕੋਈ ਇਤਲਾਹ ਮਿਲੇ ਤਾਂ ਤੁਰੰਤ ਹੇਠ ਲਿਖੇ ਫੋਨ ਨੰਬਰਾਂ ਪਰ ਸੂਚਿਤ ਕੀਤਾ ਜਾਵੇ ।

ਮੁੱਖ ਅਫਸਰ : 98552-71840

ਮੁੱਖ ਮੁਨਸ਼ੀ : 94655-75210

ਇਤਲਾਹੀਆ : 5279-37881