Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਕਲਰਕ ਬਲਜੀਤ ਕੌਰ ਦੁਆਰਾ ਅਨੋਖੀ ਪਹਿਲ ਕਦਮੀ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਕਲਰਕ ਬਲਜੀਤ ਕੌਰ ਦੁਆਰਾ ਅਨੋਖੀ ਪਹਿਲ ਕਦਮੀ

ਤਲਵਾੜਾ / ਦਸੂਹਾ (ਚੌਧਰੀ )

12 ਅਕਤੂਬਰ : ਰੁੱਖ ਹੀ ਸਾਡੇ ਵਾਤਾਵਰਨ ਨੂੰ ਸਾਫ਼ ਅਤੇ ਪ੍ਰਦੂਸ਼ਣ ਮੁਕਤ ਰੱਖਦੇ ਹਨ । ਇਹ ਵਾਤਾਵਰਨ ਦੇ ਸੱਚੇ ਯੋਧਾ ਹਨ, ਜਿਹੜੇ ਇਸ ਨੂੰ ਸਾਫ਼ ਅਤੇ ਸੁੰਦਰ ਬਣਾਕੇ ਰੱਖਦੇ ਹਨ । ਇਸ ਉਦੇਸ਼ ਦੀ ਪੂਰਤੀ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-3 ਤਲਵਾੜਾ ਦੀ ਕਲਰਕ ਬਲਜੀਤ ਕੌਰ ਨੇ ਸਕੂਲ ਦੇ ਵਾਤਾਵਰਨ ਨੂੰ ਮਨਮੋਹਕ ਬਣਾਉਣ ਲਈ ਆਪਣੀ ਕਿਰਤ ਕਮਾਈ ਵਿੱਚੋਂ ਸਕੂਲ ਦੇ ਚੌਗਿਰਦੇ ਵਿੱਚ ਬੋਤਲ ਪਾਮ ਦੇ ਰੁੱਖ ਲਗਾਏ । ਪ੍ਰਿੰਸੀਪਲ ਗੁਰਾਂ ਦਾਸ ਨੇ ਦੱਸਿਆ ਕਿ ਇਹ ਇਹਨਾਂ ਦੀ ਵਧੀਆ ਸੋਚ ਦੀ ਨਿਸ਼ਾਨੀ ਹੈ । ਅਜਿਹੀ ਸੋਚ ਵਾਲੇ ਕਰਮਚਾਰੀਆਂ ਅਤੇ ਲੋਕਾਂ ਦੇ ਸਦਕਾ ਹੀ ਸੰਸਥਾਵਾਂ ਅਤੇ ਸਮਾਜ ਤਰੱਕੀ ਕਰਦੇ ਹਨ ਅਤੇ ਅਜਿਹੇ ਕਰਮਚਾਰੀਆਂ ਅਤੇ ਲੋਕਾਂ ਤੋਂ ਸਾਨੂੰ ਸਭ ਨੂੰ ਪ੍ਰਰੇਨਾ ਲੈਣ ਦੀ ਲੋੜ ਹੈ । ਸਕੂਲ ਦੀ ਐੱਸ.ਐੱਮ.ਸੀ. ਕਮੇਟੀ ਅਤੇ ਸਮੂਹ ਸਟਾਫ ਨੇ ਇਸ ਪਹਿਲ ਕਦਮੀ ਲਈ ਉਹਨਾਂ ਦੀ ਪ੍ਰੰਸਸਾ ਕੀਤੀ ।ਇਸ ਮੌਕੇ ਲੈਕ. ਰਾਜ ਕੁਮਾਰ, ਲੈਕ. ਮੰਜੂ ਬਾਲਾ ਸ਼ਰਮਾ, ਰਘਵੀਰ ਸਿੰਘ, ਮਾਸਟਰ ਰਾਜ ਕੁਮਾਰ,ਯੋਗੇਸ਼ਵਰ ਸਲਾਰੀਆ,ਰਵਿੰਦਰ ਸਿੰਘ, ਮਾਲੀ ਜੋਗਿੰਦਰ ਸਿੰਘ ਅਤੇ ਰਾਹੁਲ ਚੌਧਰੀ ਹਾਜਰ ਸਨ ।
ਫੋਟੋ – ਕਲਰਕ ਬਲਜੀਤ ਕੌਰ ਨਾਲ ਪ੍ਰਿੰਸੀਪਲ ਗੁਰਾਂ ਦਾਸ ਅਤੇ ਸਟਾਫ ਮੈਂਬਰ ਪੌਦੈ ਲਗਾਉਂਦੇ ਹੋਏ ।