ਗੜ੍ਹਦੀਵਾਲਾ :-(ਚੋਧਰੀ,ਯੋਗੇਸ਼ ਗੁਪਤਾ) ਅੱਜ ਗੜ੍ਹਦੀਵਾਲਾ ਦੇ ਵਾਰਡ ਨੰ 3 ਵਿਖੇ ਮੰਡਲ ਪ੍ਰਧਾਨ ਗੋਪਾਲ ਐਰੀ ਦੀ ਅਗਵਾਹੀ ਹੇਠ ਇਕ ਬੈਠਕ ਦਾ ਆਜੋਜਨ ਕਿੱਤਾ ਗਿਆ । ਜਿਸ ਵਿਚ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਭਾਈ ਮੋਦੀ ਦਵਾਰਾ ਲਾਇਵ “ਮਨ ਕੀ ਬਾਤ” ਦਾ ਪ੍ਰੋਗਰਾਮ ਭਾਜਪਾ ਮੰਡਲ ਪ੍ਰਧਾਨ ਗੋਪਾਲ ਐਰੀ ਦੇ ਨਿਵਾਸ ਤੇ ਇਕੱਠੇ ਹੋ ਕੇ ਦੇਖਿਆ ਗਿਆ । ਜਿਸ ਵਿਚ ਜ਼ਿਲਾ ਮਹਾਂਮੰਤਰੀ ਯੋਗੇਸ਼ ਸਪਰਾ, ਜਿਲਾ ਕਾਰਜਕਰਨੀ ਮੈਂਬਰ ਅਤੇ ਸਾਬਕਾ ਐਮਸੀ ਸ਼ਿਵ ਦਿਆਲ, ਸੀਨਿਅਰ ਭਾਜਪਾ ਆਗੂ ਡਾ. ਸਵਰਨਕਾਂਤ ਪਰਾਸ਼ਰ,ਜੇਈ ਰੇਸ਼ਮ ਸਿੰਘ , ਯੁਵਾ ਭਾਜਪਾ ਆਗੂ ਨਿਤਿਨ ਪੁਰੀ,ਸ਼ਿਵਮ ਪੰਡਿਤ,ਨਰਿੰਦਰ ਸਿੰਘ ਸੋਨੂ,ਰਜਤ ਮਹਿਰਾ,ਜਯੋਤੀ ਸਰੂਪ ਸਿੰਘ,ਸੰਜੇ ਸ਼ਾਹ,ਗਣੇਸ਼ ਦੱਤ ,ਜਤਿੰਦਰ ਪਾਲ(ਜਿੰਦਰ) ਆਦਿ ਭਾਜਪਾ ਕਾਰਜਕਰਤਾ ਹਾਜਰ ਸਨ ।
ਗੜ੍ਹਦੀਵਾਲਾ..ਭਾਜਪਾ ਆਗੂਆਂ ਨੇ ਇਕੱਠੇ ਹੋ ਕੇ ਲਾਈਵ “ਮਨ ਕਿ ਬਾਤ” ਪ੍ਰੋਗਰਾਮ ਦੇਖਿਆ
- Post published:February 26, 2023
You Might Also Like
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਦੇ ਸਥਾਪਨਾ ਦਿਵਸ ਸਮਾਗਮ ‘ਚ ਕੀਤੀ ਸ਼ਿਰਕਤ
*ਜਾਗਰੂਕਤਾ ਹਫਤੇ ‘ਚ ਭ੍ਰਿਸ਼ਟਾਚਾਰ ਖਿਲਾਫ਼ ਸਹੁੰ ਚੁਕਾਈ *
CM ਮਾਨ ਦੀ ਹੁਸ਼ਿਆਰਪੁਰ ਫੇਰੀ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਨੂੰ ਨਜਾਇਜ਼ ਤੌਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਨਜ਼ਰਬੰਦ : ਜੱਥੇਬੰਦੀ
BIG BREAKING.. ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼੍ਰੀ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਹੋਏ ਨਤਮਸਤਕ








