Prime Punjab Times

Latest news
ਅੰਕਿਤ ਸ਼ਰਮਾ ਯੂਥ ਕਾਂਗਰਸ ਗੜ੍ਹਦੀਵਾਲਾ ਦੇ ਪ੍ਰਧਾਨ ਨਿਯੁਕਤ  DAV ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਦਾਖਲਾ ਲੈਣ ਦੀ ਅਪੀਲ KMS ਕਾਲਜ ਦਸੂਹਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੁਲਿਸ ਲਾਈਨ ਗਰਾਊਂਡ ‘ਚ 1500 ਤੋਂ ਵੱਧ ਲੋਕਾਂ ਨੇ ਕੀਤਾ ਯੋਗ आयुष्मान आरोग्य केन्द्र जलोटा में योग दिवस मनाया ਅੰਤਰਰਾਸ਼ਟਰੀ ਯੋਗ ਦਿਵਸ 2026 ਮੌਕੇ ਬੀਬੀਐਮਬੀ ਵੱਲੋਂ ਸਮੂਹਿਕ ਯੋਗ ਸੈਸ਼ਨ ਦਾ ਸ਼ਾਨਦਾਰ ਆਯੋਜਨ ਵਡਮੁੱਲੇ ਯੋਗਦਾਨ ਲਈ ਐਨ ਆਰ ਆਈ ਬਲਰਾਜ ਸਿੰਘ ਕਾਲਕੱਟ ਸਨਮਾਨਿਤ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਪ੍ਰੋਗਰਾਮ ਐਲਾਨਿਆ, 5 ਜੁਲਾਈ ਨੂੰ ਪੈਣਗੀਆਂ ਵੋਟਾਂ : ਆਸ਼ਿਕਾ ਜੈਨ ਸਾਬਕਾ ਸਰਪੰਚ ਜਸਬੀਰ ਸਿੰਘ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ, ਵਾਲ-ਵਾਲ ਬਚੇ
ADVERTISEMENT
You are currently viewing ਰਾਤ ਭਰ ਖੁਹੀ ਵਿੱਚ ਡਿੱਗੀ ਰਹੀ ਗਾਂ ਨੂੰ ਨੌਜਵਾਨਾਂ ਨੇ ਜੇਸੀਬੀ ਦੀ ਮੱਦਦ ਨਾਲ ਕੱਢਿਆ ਬਾਹਰ

ਰਾਤ ਭਰ ਖੁਹੀ ਵਿੱਚ ਡਿੱਗੀ ਰਹੀ ਗਾਂ ਨੂੰ ਨੌਜਵਾਨਾਂ ਨੇ ਜੇਸੀਬੀ ਦੀ ਮੱਦਦ ਨਾਲ ਕੱਢਿਆ ਬਾਹਰ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ)

23 ਫਰਵਰੀ : ਬੀਤੇ ਰਾਤ ਬਲਾਲਾ ਰੋੜ ਪਰ ਇੱਕ ਵਿਚ ਪੁਰਾਣੀ ਖੁਹੀ ਵਿੱਚ ਬੇਜ਼ੁਬਾਨ ਜਾਨਵਰ ਗਾਂ ਦੇ ਡਿੱਗਣ ਦਾ ਸਮਾਚਾਰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਇਹ ਗਾਂ ਰਾਤ ਦੇ ਸਮੇਂ ਖੁਹੀ ਵਿੱਚ ਡਿੱਗੀ ਸੀ ਅਤੇ ਰਾਤ ਭਰ ਬਾਹਰ ਨਿਕਲਣ ਲਈ ਜੱਦੋਜਹਿਦ ਕਰਦੀ ਰਹੀ ਪਰ ਕਾਮਯਾਬ ਨਹੀਂ ਹੋ ਸਕੀ।ਗਾਂ ਦਾ ਖੁਹੀ ਵਿਚ ਡਿੱਗਣ ਦਾ ਉਸ ਸਮੇਂ ਅਚਾਨਕ ਪਤਾ ਚੱਲਿਆ ਜਦੋਂ ਉੱਥੋਂ ਦੀ ਲੱਗਣ ਵਾਲੇ ਰਾਹਗੀਰਾਂ ਨੇ ਅਚਾਨਕ ਗਾਂ ਦੀ ਆਵਾਜ ਸੁਣੀ। ਰਾਹਗੀਰਾਂ ਨੇ ਗੌਰ ਨਾਲ ਦੇਖਿਆ ਤਾਂ ਗਾਂ ਦੀ ਆਵਾਜ ਖੁਹੀ ਵਿਚੋਂ ਆ ਰਹੀ ਸੀ। ਇਸ ਮੌਕੇ ਜਸਦੀਪ ਸਿੰਘ ਰਮਦਾਸਪੁਰ, ਸਰਬ ਬੁੱਟਰ, ਸੋਨੀ, ਬੰਟੀ, ਗੁਰਿੰਦਰ ਸਿੰਘ ਨੇ ਕਾਫੀ ਜੱਦੋਜਹਿਦ ਕਰਕੇ ਇਸ ਬੇਜ਼ੁਬਾਨ ਜਾਨਵਰ ਨੂੰ ਖੁਹੀ ਵਿੱਚੋਂ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ।

 

error: copy content is like crime its probhihated