Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪਿੰਡ ਪੰਡੋਰੀ ਬੈਸਾਂ ਚ ਹਲਕਾ ਇੰਚਾਰਜ ਦੀਨਾਨਗਰ ਸ਼ਮਸੇਰ ਸਿੰਘ ਨੇ ਲੋਕਾਂ ਦੇ ਸੁਣੇ ਦੁਖੜੇ…

ਪਿੰਡ ਪੰਡੋਰੀ ਬੈਸਾਂ ਚ ਹਲਕਾ ਇੰਚਾਰਜ ਦੀਨਾਨਗਰ ਸ਼ਮਸੇਰ ਸਿੰਘ ਨੇ ਲੋਕਾਂ ਦੇ ਸੁਣੇ ਦੁਖੜੇ…

ਦੀਨਾਨਗਰ (ਸੁਰਿੰਦਰ ਸਿੰਘ ਸੋਨੀ)

ਪਿੰਡ ਪੰਡੋਰੀ ਬੈਸਾਂ ਚ ਹਲਕਾ ਇੰਚਾਰਜ ਦੀਨਾਨਗਰ ਸ਼ਮਸੇਰ ਸਿੰਘ ਨੇ ਲੋਕਾਂ ਦੇ ਸੁਣੇ ਦੁਖੜੇ

 24,ਸਤੰਬਰ : ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੀ ਕਾਇਆ ਕਲਪ ਕਰਨ ਲਈ ਪੂਰੀ ਤਰਾਂ ਤੱਤਪਰ ਨਜਰ ਆ ਰਹੀ ਹੈ ਇਸੇ ਕੜੀ ਤਹਿਤ ਹੀ ਹਲਕਾ ਇੰਚਾਰਜ ਦੀਨਾਨਗਰ ਸ਼ਮਸੇਰ ਸਿੰਘ ਵਲੋਂ ਵੀ ਹਲਕਾ ਵਾਸੀਆਂ ਨਾਲ ਕੀਤੇ ਚੋਣ ਵਾਅਦੇ ਪਗੌਣ ਲਈ ਪੂਰੀ ਤਰਾਂ ਪੱਬਾਂ ਭਾਰ ਨਜਰ ਆ ਰਹੇ ਹਨ।ਸ਼ਮਸੇਰ ਸਿੰਘ ਵੱਲੋ ਪਿਛਲੇ ਕਰੀਬ 5 ਮਹੀਨਿਆਂ ਤੋੰ ਪਿੰਡ ਪੱਧਰ ਤੇ ਧੰਨਵਾਦੀ ਮੀਟਿੰਗਾ ਦਾ ਸਿਲ ਸਲਾ ਜਾਰੀ ਹੈ।ਜਿਸ ਦੇ ਚਲਦਿਆਂ ਸ਼ਮਸ਼ੇਰ ਸਿੰਘ ਵਲੋੰ ਪਿੰਡ ਪੰਡੋਰੀ ਬੈਸਾਂ ਚ, ਭਰਵੀ ਮੀਟਿੰਗ ਕੀਤੀ ਗਈ।ਜਿੱਥੇ ਇਸ ਮੌਕੇ ਤੇ ਸ਼ਮਸੇਰ ਸਿੰਘ ਵਲੋੰ ਮਾਨ ਸਰਕਾਰ ਵਲੋੰ ਲਾਗੂ ਕੀਤੀਆਂ ਜਾ ਰਹੀਆਂ ਲੋਕ ਹਿਤੀ ਪਾਲਸੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਓਥੇ ਹੀ ਲੋਕਾਂ ਦੇ ਅਨੇਕਾਂ ਦੁਖੜੇ ਸੁਣਕੇ ਬਹੁਤੀਆਂ ਸਮਸਿਆਂ ਦਾ ਮੌਕੇ ਤੇ ਹੀ ਨਿਪਟਰਾ ਕਰਵਾਇਆ।ਇਸ ਮੌਕੇ ਤੇ ਐਸ,ਡੀ,ਓ ਪਬਲਿਕ ਹੈਲਥ ਪ੍ਰਸ਼ੋਤਮ ਸਿੰਘ ਹੁੰਦਲ,ਜੇਈ ਅਮਰਪ੍ਰੀਤ ਸਿੰਘ ਜੇਈ ਜਤਿੰਦਰ ਕੁਮਾਰ,ਬੀ ਡੀ ਓ ਸੁਰੇਸ਼ ਕੁਮਾਰ,ਪਟਵਾਰੀ ਰਮੇਸ ਸਿੰਘ, ਐਸ ਐਚ ਓ ਹਰਵਿੰਦਰ ਸਿੰਘ, ਸਾਬਕਾ ਸਰਪੰਚ ਰਾਮ ਮੂਰਤੀ, ਸਾਬਕਾ ਸਰਪੰਚ,ਅਸ਼ਵਨੀ, ਸਾਬਕਾ ਸਰਪੰਚ ਜਨਕ ਸਿੰਘ,ਰਮੇਸ ਕੁਮਾਰ, ਕਾਕਾ,ਪਵਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਚ ਪਿੰਡ ਦੇ ਲੋਕ ਹਾਜਰ ਸਨ।