Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪੀਰ ਬਾਬਾ ਜਿੰਦਾ ਸ਼ਾਮਦਾਰ ਦੇ ਦਰਬਾਰ ਪਿੰਡ ਮਸਤੀਵਾਲ ਵਿਖੇ ਸਲਾਨਾ ਜੋੜ ਮੇਲਾ 15 ਜੁਲਾਈ ਨੂੰ 

ਪੀਰ ਬਾਬਾ ਜਿੰਦਾ ਸ਼ਾਮਦਾਰ ਦੇ ਦਰਬਾਰ ਪਿੰਡ ਮਸਤੀਵਾਲ ਵਿਖੇ ਸਲਾਨਾ ਜੋੜ ਮੇਲਾ 15 ਜੁਲਾਈ ਨੂੰ 

ਪੀਰ ਬਾਬਾ ਜਿੰਦਾ ਸ਼ਾਮਦਾਰ ਦੇ ਦਰਬਾਰ ਪਿੰਡ ਮਸਤੀਵਾਲ ਵਿਖੇ ਸਲਾਨਾ ਜੋੜ ਮੇਲਾ 15 ਜੁਲਾਈ ਨੂੰ 

ਗੜ੍ਹਦੀਵਾਲਾ 14 ਜੁਲਾਈ (ਚੌਧਰੀ) : ਪੀਰ ਬਾਬਾ ਜਿੰਦਾ ਸ਼ਾਮਦਾਰ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ 15 ਜੁਲਾਈ  ਦਿਨ ਸ਼ੁੱਕਰਵਾਰ ਪਿੰਡ ਮਸਤੀਵਾਲ ਵਿਖੇ ਬਾਬਾ ਚਰਨਜੀਤ ਸ਼ਾਹ ਦੀ ਅਗਵਾਈ ਹੇਠ ਹਰ ਸਾਲ ਦੀ ਤਰਾਂ ਬੜੀ ਸ਼ਰਧਾਪੂਰਵਕ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੁਲਾਈ ਨੂੰ ਸਵੇਰੇ ਸਭ ਤੋਂ ਪਹਿਲਾਂ ਦਰਬਾਰ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਮੇਲੇ ਤੇ ਗਾਇਕ ਕੁਲਦੀਪ ਰੰਧਾਵਾ, ਹਰਪ੍ਰੀਤ ਕੌਰ ਅਤੇ ਗਾਇਕ ਹੁਸੈਨ ਅਤੇ ਅਸ਼ੋਕ ਬਡਾਲੀ ਆਪਣੀ ਸੂਫੀ ਗਾਇਕੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੇਲੇ ਵਿਚ ਵੱਖ-ਵੱਖ ਥਾਂਵਾਂ ਤੋਂ ਸੰਤ ਮਹਾਂਪੁਰਸ਼ ਸ਼ਿਰਕਤ ਕਰਨਗੇ। ਇਸ ਮੌਕੇ ਕਮੇਟੀ ਪ੍ਰਧਾਨ ਓਮ ਪ੍ਰਕਾਸ਼, ਮੋਹਨ ਲਾਲ, ਸਵਰਨ ਸਿੰਘ, ਰਮੇਸ਼ ਲਾਲ, ਸੱਤਪਾਲ ਲਾਡੀ, ਕਾਲਾ, ਦੀਪੂ,ਬਬਲੂ, ਸੋਨੂੰ, ਬਿੰਦਰ, ਅਮਰੀਕ ਸਿੰਘ, ਸਰਪੰਚ ਕਸ਼ਮੀਰ ਸਿੰਘ, ਅਮਨ ਕੁਮਾਰ, ਹਰਪ੍ਰੀਤ ਸਿੰਘ, ਅਕਾਸ਼, ਸਾਹੀ, ਲੱਕੀ, ਹੈਪੀ, ਸੰਪੂਰਨ ਸਿੰਘ, ਸੱਤਾ, ਗੁਰਮੇਲ, ਪ੍ਰੇਮ ਲੰਬੜ,ਸੁਖਦੇਵ,ਗੁਰਪਾਲ, ਗੋਲਡੀ, ਹੇਮਰਾਜ, ਰਾਮ ਲਾਲ, ਸੇਵਾ ਸਿੰਘ, ਬੂਟੀ ਰਾਮ, ਤਰਸੇਮ ਵਿੱਕੀ, ਦੀਪਾ, ਮਨਦੀਪ, ਛਿੰਦਾ, ਜੱਸ, ਸੇਮੀ, ਉਂਕਾਰ ਲੰਬੜ ਅਤੇ ਸੱਤੀ ਆਦਿ  ਹਾਜ਼ਰ ਸਨ।ਇਸ ਮੌਕੇ ਅਤੁੱਟ ਲੰਗਰ ਵਰਤਾਇਆ ਜਾਵੇਗਾ।