Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਸੁਪਨੇ ਵਿੱਚ ਘਰ ਦੀ ਛੱਤ ਤੇ ਘੁੰਮਦੇ ਵਿਅਕਤੀ ਦੀ ਥੱਲੇ ਡਿੱਗਣ ਨਾਲ ਮੌਤ

ਸੁਪਨੇ ਵਿੱਚ ਘਰ ਦੀ ਛੱਤ ਤੇ ਘੁੰਮਦੇ ਵਿਅਕਤੀ ਦੀ ਥੱਲੇ ਡਿੱਗਣ ਨਾਲ ਮੌਤ

ਸੁਪਨੇ ਵਿੱਚ ਘਰ ਦੀ ਛੱਤ ਤੇ ਘੁੰਮਦੇ ਵਿਅਕਤੀ ਦੀ ਥੱਲੇ ਡਿੱਗਣ ਨਾਲ ਮੌਤ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਦੇ ਪਿੰਡ ਬਾਗੋਵਾਲ ਚ ਇੱਕ ਵਿਅਕਤੀ ਅੱਧੀ ਰਾਤ ਨੂੰ ਘਰ ਦੀ ਛੱਤ ਤੋਂ ਹੇਠਾਂ ਗਿਰ ਗਿਆ ਅਤੇ ਗੰਭੀਰ ਜਖਮੀ ਹਾਲਤ ਵਿੱਚ ਉਸ ਨੂੰ ਰੂਪਨਗਰ ਹਸਪਤਾਲ ਲਿਜਾਇਆ ਗਿਆ ਜਿਥੋਂ ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਗੁਜਰ ਬਰਾਦਰੀ ਦੇ ਨਾਮਵਰ ਸਖਸੀਅਤ ਚੌਧਰੀ ਵਕੀਲ ਚੰਦ ਬਜਾੜ ਰੋਜਾਨਾ ਦੀ ਤਰ੍ਹਾਂ ਪਰਿਵਾਰ ਨਾਲ ਆਪਣੇ ਘਰ ਦੀ ਛੱਤ ਤੇ ਸੌ ਰਿਹਾ ਸੀ ਅਤੇ ਰਾਤ ਨੂੰ ਸੁੱਤੇ ਪਏ ਨੂੰ ਸੁਪਨਾ ਆਇਆ ਅਤੇ ਉਹ ਸੁਪਨੇ ਚ ਹੀ ਉਠਕੇ ਛੱਤ ਤੇ ਘੁੰਮਣ ਲਗਿਆ ਅਤੇ ਛੱਤ ਹੇਠਾਂ ਗਿਰ ਗਿਆ ਅਤੇ ਬੇਹੋਸ਼ ਹੋ ਗਿਆ। ਉਹਨਾਂ ਦੇ ਪੁੱਤਰ ਬਲਰਾਮ ਨੇ ਦਸਿਆ ਕਿ ਅਸੀਂ ਉਸੀ ਸਮੇਂ ਉਹਨਾਂ ਨੂੰ ਰੂਪਨਗਰ ਹਸਪਤਾਲ ਲੈ ਗਏ ਜਿਥੇ ਉਹਨਾਂ ਦੀ ਹਾਲਤ ਗੰਭੀਰ ਹੋਣ ਕਰਕੇ ਚੰਡੀਗੜ੍ਹ 32 ਸੈਕਟਰ ਭੇਜਿਆ ਗਿਆ ਜਿਥੇ ਉਹਨਾਂ ਦੀ ਮੌਤ ਹੋ ਗਈ। ਵਕੀਲ ਚੰਦ ਬਜਾੜ ਨੂੰ ਬਾਗੋਵਾਲ ਦੇ ਸਮਸਾਨ ਘਾਟ ਵਿਖੇ ਅਤਿੰਮ ਵਿਦਾਈ ਦਿੱਤੀ ਗਈ।