Prime Punjab Times

Latest news
ਕੰਢੀ ਇਲਾਕੇ ਵਿੱਚ ਕੋਈ ਵਿਕਾਸ ਪ੍ਰੋਜੈਕਟ ਦੀ ਗਲ੍ਹ ਨਾਂ ਕਰਕੇ ਮੁੱਖਮੰਤਰੀ ਨੇ ਚੁਟਕਲਿਆ ਨਾਲ਼ ਲੋਕਾਂ ਦਾ ਢਿੱਡ ਭਰਨ ਦੀ ਕ... ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ... ਤੇਜ਼ ਰਫਤਾਰ ਬੱਸ ਨੇ 3 ਵਾਹਨਾਂ ਨੂੰ ਮਾਰੀ ਟੱਕਰ,ਵਾਹਨਾਂ ਦੇ ਉੱਡੇ ਪਰ+ਖੱਚੇ,6 ਲੋਕ ਗੰਭੀਰ ਜ਼+ਖ+ਮੀ ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰ... ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ ਸਾਲ 2026 ਦੇ ਚੌਥੇ ਅਤੇ ਆਖਰੀ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਸਾਇੰਸ ਵਿਭਾਗ ਦੇ ਮਨਜਿੰਦਰ ਸਿੰਘ ਨੂੰ... ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ “ਵਪਾਰੀਆਂ ਨਾਲ ਗੱਲਬਾਤ” ਵਿਸ਼ੇਸ਼ ਪ੍ਰੋਗਰਾਮ 1... ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ
ADVERTISEMENT
You are currently viewing LATEST.. ਗੜ੍ਹਦੀਵਾਲਾ : ਸਸਤੇ ਰੇਟ ਤੇ ਜ਼ਮੀਨ ਦਵਾਉਣ ਦੀ ਠੱਗੀ ਮਾਰਨ ਦੇ ‘ਚ ਦੋ ਵਿਅਕਤੀਆਂ ਤੇ ਮਾਮਲਾ ਦਰਜ

LATEST.. ਗੜ੍ਹਦੀਵਾਲਾ : ਸਸਤੇ ਰੇਟ ਤੇ ਜ਼ਮੀਨ ਦਵਾਉਣ ਦੀ ਠੱਗੀ ਮਾਰਨ ਦੇ ‘ਚ ਦੋ ਵਿਅਕਤੀਆਂ ਤੇ ਮਾਮਲਾ ਦਰਜ

ਸਸਤੇ ਰੇਟ ਤੇ ਜ਼ਮੀਨ ਦਵਾਉਣ ਦੀ ਠੱਗੀ ਮਾਰਨ ਦੇ ‘ਚ ਦੋ ਵਿਅਕਤੀਆਂ ਤੇ ਮਾਮਲਾ ਦਰਜ

ਗੜ੍ਹਦੀਵਾਲਾ 27 ਅਪ੍ਰੈਲ (ਚੌਧਰੀ) : ਸਥਾਨਕ ਪੁਲਿਸ ਨੇ ਸਸਤੇ ਰੇਟ ਤੇ ਜ਼ਮੀਨ ਦਵਾਉਣ ਦੀ ਠੱਗੀ ਮਾਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਸੁਭਾਸ਼ ਚੰਦਰ ਪੁੱਤਰ ਧਿਆਨ ਸਿੰਘ ਅਤੇ ਜਯੋਤੀ ਪਾਲ ਪੁੱਤਰ ਧਿਆਨ ਸਿੰਘ ਵਜੋਂ ਹੋਈ ਹੈ।

ਇਹ ਮੁਕੱਦਮਾ ਬਾ ਹਵਾਲਾ ਦਰਖਾਸਤ ਨੰਬਰ 335-ਪੀ ਡੀ ਮਿਤੀ 22-01-2021 ਵੱਲੋਂ ਰੀਤਾ ਕੁਮਾਰੀ ਪਤਨੀ ਦਵਿੰਦਰ ਸਿੰਘ ਵਾਸੀ ਧੁੱਗਾਕਲਾ ਥਾਣਾ ਗੜਦੀਵਾਲ ਜਿਲ੍ਹਾ ਹੁਸ਼ਿਆਰਪੁਰ ਬਰਖਿਲਾਫ ਸੁਭਾਸ਼ ਚੰਦਰ ਪੁੱਤਰ ਧਿਆਨ ਸਿੰਘ ਅਤੇ ਜਯੋਤੀ ਪਾਲ ਪੁੱਤਰ ਧਿਆਨ ਸਿੰਘ ਵਾਸੀਆਨ ਇੰਡਸਟਰੀਅਲ ਏਰੀਆ ਰਾਣੀਪੁਰ ਥਾਣਾ ਸ਼ਾਹਪੁਰ ਕੰਢੀ ਜਿਲਾ ਪਠਾਨਕੋਟ ਬਾਬਤ ਪੰਜ-ਛੇ ਸਾਲ ਬਾਅਦ ਸਸਤੇ ਰੇਟ ਤੇ ਜ਼ਮੀਨ ਦਵਾਉਣ ਦੀ ਠੱਗੀ ਮਾਰਨ ਸਬੰਧੀ ਅਫਸਰਾਨ ਬਾਲਾ ਜੀ ਦੇ ਦਿੱਤੀ ਸੀ। ਜਿਸ ਦੀ ਪੜਤਾਲ ਉਪ ਕਪਤਾਨ ਪੁਲਿਸ ਡਿਟੈਕਟਿਵ ਹੁਸ਼ਿਆਰਪੁਰ ਜੀ ਨੇ ਕੀਤੀ ਜਿਨ੍ਹਾਂ ਨੇ ਆਪਣੀ ਪੜਤਾਲ ਦੌਰਾਨ ਸੁਭਾਸ਼ ਚੰਦਰ ਪੁੱਤਰ ਧਿਆਨ ਸਿੰਘ ਅਤੇ ਜਯੋਤੀ ਪਾਲ ਪੁੱਤਰ ਧਿਆਨ ਸਿੰਘ ਵਾਸੀਆਨ ਇੰਡਸਟਰੀਅਲ ਏਰੀਆ ਰਾਣੀਪੁਰ ਥਾਣਾ ਸ਼ਾਹਪੁਰ ਕੰਢੀ ਜ਼ਿਲਾ ਪਠਾਨਕੋਟ ਨੂੰ ਹੱਕੀ ਦੋਸ਼ੀ ਪਾਇਆ ਇਹਨਾ ਦੇ ਖਿਲਾਫ ਮੁੱਕਦਮਾ ਦਰਜ ਰਜਿਸਟਰ ਕਰਨ ਦੀ ਸਿਫਾਰਿਸ਼ ਕੀਤੀ ।ਜਿਸ ਤੇ  ਐਸ.ਐਸ.ਪੀ ਨੇ ਹੁਕਮ ਨੰਬਰ 656-ਪੀ ਸੀ ਮਿਤੀ 25 04-2022 ਨਾਲ ਥਾਣਾ ਗੜਦੀਵਾਲ ਮੁੱਕਦਮਾ ਦਰਜ ਰਜਿਸਟਰ ਕਰਨ ਬਾਰੇ ਲਿਖਿਆ ਹੈ।ਗੜ੍ਹਦੀਵਾਲਾ ਪੁਲਿਸ ਨੇ ਉਕਤ ਦੋਸ਼ੀਆਂ ਦੇ ਖਿਲਾਫ ਧਾਰਾ 420,120-B ਭ:ਦ ਅਧੀਨ ਮਾਮਲਾ ਦਰਜ ਕੀਤਾ ਹੈ।

error: copy content is like crime its probhihated