Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਰਕੇਸ਼ ਘਈ ਬਣੇ ਪੱਤਰਕਾਰ ਪਰਿਸ਼ਦ ਤਲਵਾੜਾ ਦੇ ਪ੍ਰਧਾਨ

ਰਕੇਸ਼ ਘਈ ਬਣੇ ਪੱਤਰਕਾਰ ਪਰਿਸ਼ਦ ਤਲਵਾੜਾ ਦੇ ਪ੍ਰਧਾਨ

ਰਕੇਸ਼ ਘਈ ਬਣੇ ਪੱਤਰਕਾਰ ਪਰਿਸ਼ਦ ਤਲਵਾੜਾ ਦੇ ਪ੍ਰਧਾਨ

ਤਲਵਾੜਾ / ਦਸੂਹਾ 26 ਅਪ੍ਰੈਲ (ਚੌਧਰੀ) :  ਸੋਮਵਾਰ ਸ਼ਾਮ ਨੂੰ ਤਲਵਾੜਾ ਦੇ ਸਮੂਹ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਦੀ ਇੱਕ ਬੈਠਕ ਹੋਈ। ਜਿਸ ਵਿੱਚ ਸਾਰੀਆਂ ਨੇ ਪੱਤਰਕਾਰ ਪਰਿਸ਼ਦ ਤਲਵਾੜਾ ਦਾ ਗਠਨ ਕੀਤਾ। ਅਤੇ ਸਾਰਿਆਂ ਨੇ ਸਰਬ ਸੰਮਤੀ ਨਾਲ ਰਕੇਸ਼ ਘਈ ਨੂੰ ਪ੍ਰਧਾਨ, ਰਮਨ ਖੋਸਲਾ ਸੰਸਥਾਪਕ, ਪ੍ਰਵੀਨ ਸੋਹਲ ਉਪ ਪ੍ਰਧਾਨ, ਅਜੈ ਠਾਕੁਰ ਜਰਨਲ ਸਕੱਤਰ, ਸੋਨੂੰ ਥਾਪਰ ਖਜਾਨਚੀ, ਨਵਦੀਪ ਸਿੰਘ ਸਹਿ ਖਜਾਨਚੀ, ਪਵਨ ਕੁਮਾਰ , ਜੋਨੀ ਗੇਰਾ ਸਲਾਹਕਾਰ, ਸੁਰੇਸ਼ ਕੁਮਾਰ ਸਲਾਹਕਾਰ, ਜਗਮੋਹਣ ਸ਼ਰਮਾ ਸਲਾਹਕਾਰ, ਜਸਬੀਰ ਭਾਟੀਆ ਸਲਾਹਕਾਰ, ਵਜੋਂ ਚੁਣਿਆ ਗਿਆ। ਇਸ ਮੌਕੇ ਤੇ ਪ੍ਰਧਾਨ ਰਕੇਸ਼ ਘਈ ਨੇ ਕਿਹਾ ਕਿ ਉਹ ਜਲਦੀ ਹੀ ਪੱਤਰਕਾਰ ਪਰਿਸ਼ਦ ਨੂੰ ਰਜਿਸਟਰਡ ਕਰਵਾ ਕੇ , ਪੱਤਰਕਾਰਾਂ ਦੇ ਹੱਕਾਂ ਲਈ ਆਪਣਾ ਸੰਘਰਸ਼ ਸ਼ੁਰੂ ਕਰਨਗੇ। ਇਸ ਮੌਕੇ ਪਤਰਕਾਰ ਪਰੀਸ਼ਦ ਤਲਵਾੜਾ ਦੇ ਮੈਂਬਰ ਵਿਸ਼ਾਲ ਕੋਕਰੀ, ਰੰਜਨਾ ਕੁਮਾਰੀ, ਸੰਨੀ ਹੀਰ, ਰਕੇਸ਼ ਭੱਟੀ, ਹਰਪੀਤ ਸਿੰਘ, ਅਬਦੁਲ ਮਲਿਕ, ਗੁਰਦੀਪ ਸਿੰਘ, ਵਿਕਰਾਂਤ ਮਹਿਤਾ, ਸੁਸ਼ਾਂਕ ਘਈ ਵੀ ਮੌਜੂਦ ਸਨ।

ਫੋਟੋ ਕੈਪਸ਼ਨ- ਪਤਰਕਾਰ ਪਰੀਸ਼ਦ ਤਲਵਾੜਾ ਦੇ ਚੁਣੇ ਗਏ ਉਹਦੇਦਾਰਾਂ ਨਾਲ ਪ੍ਰਧਾਨ ਰਕੇਸ਼ ਘਈ।