Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਦਸੂਹਾ : ਮੋਟਰਸਾਈਕਲ ਤੇ ਐਕਸ ਯੂ ਵੀ ਗੱਡੀ ਚ ਜਬਰਦਸਤ ਟੱਕਰ, ਮੋਟਰਸਾਈਕਲ ਸਵਾਰ ਨੌਜਵਾਨ ਦੀ ਇਲਾਜ ਦੌਰਾਨ ਮੌਤ,ਮਾਮਲਾ ਦਰਜ 

ਦਸੂਹਾ : ਮੋਟਰਸਾਈਕਲ ਤੇ ਐਕਸ ਯੂ ਵੀ ਗੱਡੀ ਚ ਜਬਰਦਸਤ ਟੱਕਰ, ਮੋਟਰਸਾਈਕਲ ਸਵਾਰ ਨੌਜਵਾਨ ਦੀ ਇਲਾਜ ਦੌਰਾਨ ਮੌਤ,ਮਾਮਲਾ ਦਰਜ 

ਦਸੂਹਾ : ਮੋਟਰਸਾਈਕਲ ਤੇ ਐਕਸ ਯੂ ਵੀ ਗੱਡੀ ਚ ਜਬਰਦਸਤ ਟੱਕਰ, ਮੋਟਰਸਾਈਕਲ ਸਵਾਰ ਨੌਜਵਾਨ ਦੀ ਇਲਾਜ ਦੌਰਾਨ ਮੌਤ, ਮਾਮਲਾ ਦਰਜ 

ਦਸੂਹਾ 18 ਅਪ੍ਰੈਲ (ਚੌਧਰੀ) : ਮੋਟਰਸਾਈਕਲ ਨੂੰ ਐਕਸ ਯੂ ਵੀ ਗੱਡੀ ਵਲੋਂ ਪਿਛਿਓਂ ਟੱਕਰ ਮਾਰਨ ਨਾਲ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋਣ ਜਾਣ ਤੇ ਦਸੂਹਾ ਪੁਲਸ ਨੇ ਗੱਡੀ ਡਰਾਈਵਰ ਤੇ ਮਾਮਲਾ ਦਰਜ ਕੀਤਾ ਹੈ।ਦੋਸ਼ੀ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਲਹੋਰੀ ਮੱਲ ਵਾਸੀ ਮਕਾਨ ਨੰਬਰ 67 ਹਰੀ ਨਗਰ ਤਲਾਸ਼ ਥਾਣਾ ਨਾਵਾਬਾਦ ਜੰਮੂ ਵਜੋਂ ਹੋਈ ਹੈ। 

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ, ਵਾਸੀ ਬਗਾਲੀਪੁਰ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ( ਉਮਰ ਕਰੀਬ 26 ਸਾਲ) ਨੇ ਕਿਹਾ ਕਿ ਮਿਤੀ 13-04-22 ਨੂੰ ਉਹ ਆਪਣੇ ਮੋਟਰਸਾਈਕਲ ਨੰਬਰੀ ਬੀ.ਬੀ.ਸ-ਐਫ-3925 ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਤੇ ਸਵਾਰ ਹੋ ਕੇ ਆਪਣੇ ਭਾਣਜੇ ਸ਼ਰਨ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸੰਗਲਾਂ ਉਮਰ ਕਰੀਬ 11 ਸਾਲ ਨਾਲ ਗਰਨਾ ਸਾਹਿਬ ਮੱਥਾ ਟੇਕਣ ਗਿਆ ਸੀ। ਜਦੋਂ ਉਹ ਵਾਪਸ ਆਏ ਤਾਂ ਉਸਦੇ ਪਿੰਡ ਦਾ ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ, ਜਸਦੀਪ ਸਿੰਘ ਪੁੱਤਰ ਬਲਜੀਤ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ.ਬੀ-07.ਏ.ਈ.-4018 ਮਾਰਕਾ ਗ਼ੈਰ ਸਪਲੈਂਡਰ ਰੰਗ ਕਾਲਾ ਪਰ ਸਵਾਰ ਹੋ ਕੇ ਉਸਦੇ ਪਿੱਛੇ ਪਿੱਛੇ ਆ ਰਿਹਾ ਸੀ ਤਾਂ ਵਕਤ ਕਰੀਬ 230 ਏ.ਐਮ. ਮਿਤੀ 14-01-22 ਨੂੰ ਜਦੋਂ ਉਹ ਦਸੂਹਾ ਤੋਂ ਥੋੜਾ ਪਿੱਛੇ ਨੇੜੇ ਅਰਾਮ ਨਰਸਰੀ ਦਸੂਹਾ ਪਾਸ ਪੁੱਜੇ ਤਾਂ ਇਕ XUV ਗੱਡੀ ਉਸਦੇ ਪਿਛੋਂ ਬਹੁਤ ਤੇਜ਼ ਰਫਤਾਰੀ ਨਾਲ ਆਈ। ਜਿਸਦੇ ਡਰਾਈਵਰ ਨੇ ਆਪਣੀ ਗਈ ਬਹੁਤ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਉਸਦੇ ਮੋਟਰਸਾਈਕਲ ਪਿਛੇ ਮਾਰਿਆ ਜਿਸਦੇ ਉਸਦੇ ਅਤੇ ਉਸਦੇ ਭਾਣਜੋ ਗੁਰਸ਼ਰਨ ਸਿੰਘ ਦੇ ਕਾਫੀ ਸਮਾਂ ਲੱਗੀਆਂ। ਜੋ ਗੱਡੀ ਡਰਾਈਵਰ ਉਹਨਾਂ ਕੋਲ ਆਇਆ ਜਿਸਨੇ ਆਪਣਾ ਨਾਮ ਸੁਸ਼ੀਲ ਕੁਮਾਰ ਪੁੱਤਰ ਲਹੋਰੀ ਮੇਲ ਵਾਸੀ ਮਕਾਨ ਨੰਬਰ 67 ਹਰੀ ਨਗਰ ਤਲਾਬ ਥਾਣਾ ਨਵਾਬਾਦ ਜੰਮੂ ਦੱਸਿਆ ਅਤੇ ਜੋ ਆਪਣੀ ਕੁੜੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜੋ ਉਸਨੇ ਉਸਦੀ ਗੱਡੀ ਦਾ ਨੰਬਰ CH 01-AS 1429 ਮਾਰਕਾ XUV ਪੜਿਆ ਉਸਨੂੰ ਅਤੇ ਉਸਦੇ ਭਾਣਜੇ ਨੂੰ ਰਾਹਗੀਰਾ ਨੇ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ ਅਤੇ ਉਸਦੇ ਭਾਣਜੇ ਦੇ ਜਿਆਦਾ ਸਫ਼ਾ ਹੋਣ ਕਾਰਨ ਉਸਨੂੰ ਜਲੰਧਰ ਰੇਫਰ ਕਰ ਦਿਤਾ ਜੋ ਦੋਰਾਨੇ ਇਲਾਜ ਮਿਤੀ 17-04-22 ਨੂੰ ਉਸਦੇ ਭਾਣਜੇ ਗੁਰਸ਼ਰਨ ਦੀ ਮੌਤ ਹੋ ਗਈ। ਜਿਸਤੇ ਮੁਕਦਮਾ ਦਰਜ ਕੀਤਾ ਗਿਆ।