Prime Punjab Times

Latest news
ਸਿਵਲ ਹਸਪਤਾਲ ਪਠਾਨਕੋਟ ਦੇ ਐਮਰਜੈਂਸੀ ਵਾਰਡ ਦਾ ਸਿਵਲ ਸਰਜਨ ਡਾ. ਸੁਨੀਤਾ ਸ਼ਰਮਾ ਵੱਲੋਂ ਨਿਰੀਖਣ ਰਾਸ਼ਟਰੀ ਲੋਕ ਅਦਾਲਤ ’ਚ 27,405 ਮਾਮਲਿਆਂ ਦਾ ਮੌਕੇ ’ਤੇ ਨਿਪਟਾਰਾ, 7.83 ਕਰੋੜ ਰੁਪਏ ਦੇ ਅਵਾਰਡ ਪਾਸ 14 ਸਾਲਾਂ ਬੱਚੀਆਂ ਲਈ ਐਚ.ਪੀ.ਵੀ ਟੀਕਾਕਰਨ ਬਹੁਤ ਜਰੂਰੀ : ਡਾ. ਸੁਦੇਸ਼ ਰਾਜਨ ਗੈਂਗਸਟਰਾਂ ਦੇ ਝਾਂਸੇ ਵਿੱਚ ਨਾ ਆਉਣ ਨੌਜਵਾਨ, ਆਪਣੀ ਮਿਹਨਤ ਨਾਲ ਬਣਾਉਣ ਸੁਨਿਹਰਾ ਭਵਿੱਖ : SSP ਡਾ. ਮਹਿਤਾਬ ਸਿੰਘ ਸਵੈ-ਗਣਨਾ ਪ੍ਰਕਿਰਿਆ 'ਚ ਜ਼ਿਲ੍ਹਾ ਵਾਸੀ ਵੱਧ ਤੋਂ ਵੱਧ ਹਿੱਸੇਦਾਰੀ ਯਕੀਨੀ ਬਣਾਉਣ : ਡਿਪਟੀ ਕਮਿਸ਼ਨਰ ਯੂਰੀਆ ਖਾਦ ਦੀ ਅਣ-ਅਧਿਕਾਰਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਦਾ ਗਠਨ KMS ਕਾਲਜ ਵਿਖੇ ਵਿਦਿਆਰਥੀ ਫ੍ਰੀ ਕਲਾਸਾਂ ਨਾਲ ਨਿਖਾਰ ਰਹੇ ਹਨ ਆਪਣਾ ਹੁਨਰ – ਪ੍ਰਿੰਸੀਪਲ ਡਾ. ਮਾਨਵ ਸੈਣੀ DAV पब्लिक स्कूल गढ़‌दीवाला में छात्र परिषद गठन समारोह संपन्न ਨਾਕਾਬੰਦੀ ਦੌਰਾਨ ਗੱਡੀ ਵਿੱਚੋਂ ਤੇਜ਼ਧਾਰ ਹਥਿਆਰ ਬਰਾਮਦ, ਕਾਲੇ ਸ਼ੀਸ਼ਿਆਂ ਤੇ ਅਵੈਧ ਜਾਲੀਆਂ ’ਤੇ ਵੀ ਕਾਰਵਾਈ KMS ਕਾਲਜ ਵਿਖੇ ਮਾਤਾ ਸਰਸਵਤੀ ਜੀ ਦਾ ਛੇਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ – ਪ੍ਰਿੰਸੀਪਲ ਡਾ.ਮਾਨਵ ਸੈਣੀ
ADVERTISEMENT
You are currently viewing ਨਬਾਲਿਗਾ ਨੂੰ ਵਰਗਲਾ-ਫੁਸਲਾ ਕੇ ਲੈ ਜਾਣ ਤੇ ਨੌਜਵਾਨ ਖਿਲਾਫ ਮਾਮਲਾ ਦਰਜ

ਨਬਾਲਿਗਾ ਨੂੰ ਵਰਗਲਾ-ਫੁਸਲਾ ਕੇ ਲੈ ਜਾਣ ਤੇ ਨੌਜਵਾਨ ਖਿਲਾਫ ਮਾਮਲਾ ਦਰਜ

ਮੁਕੇਰੀਆਂ / ਦਸੂਹਾ (ਚੌਧਰੀ) : ਮੁਕੇਰੀਆਂ ਪੁਲਿਸ ਨੇ ਨਬਾਲਿਗਾ ਨੂੰ ਬਰਗਲਾ ਫੁਸਲਾ ਕੇ ਲੈ ਜਾਣ ਤੇ ਇੱਕ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ।

ਨਬਾਲਿਗਾ ਦੀ ਮਾਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਥਾਣਾ ਮੁਕੇਰੀਆਂ ਜਿਲਾ ਹੁਸਿਆਰਪੁਰ ਦੀ ਰਹਿਣ ਵਾਲੀ ਹੈ। ਉਹ ਆਪਣੀ ਛੋਟੀ ਨਬਾਲਿਗ ਲੜਕੀ ਮਿਤੀ 31.03.22 ਨੂੰ ਸਵੇਰੇ ਘਰ ਛੱਡ ਕੇ ਕੰਮ ਤੇ ਚਲੀ ਗਈ ਸੀ ਜਦੋਂ ਸ਼ਾਮ 5.30 ਪੀ.ਐਮ ਵਾਪਸ ਆਈ ਤਾਂ ਵੇਖਿਆ ਕਿ ਉਸ ਦੀ ਲੜਕੀ ਘਰ ਨਹੀ ਸੀ ਜਿਸ ਦੀ ਉਹਨਾਂ ਨੇ ਕਾਫੀ ਭਾਲ ਕੀਤੀ ਜੋ ਘਰ ਹਾਜਰ ਨਹੀਂ ਮਿਲੀ। ਜਿਸ ਦਾ ਪਤਾ ਲੱਗਾ ਕਿ ਉਸ ਦੀ ਲੜਕੀ ਨੂੰ ਲਵਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਹਿੰਦੀਪੁਰ ਥਾਣਾ ਖੇਮ ਕਰਨ ਜਿਲਾ ਤਰਨ ਤਾਰਨ ਵਿਆਹ ਕਰਾਉਣ ਦੀ ਨਿਯਤ ਨਾਲ ਬਰਗਲਾ ਫੁਸਲਾ ਕੇ ਲੈ ਗਿਆ।ਮੁਕੇਰੀਆਂ ਪੁਲਿਸ ਨੇ ਲਵਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: copy content is like crime its probhihated