Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध...
ADVERTISEMENT
You are currently viewing ਬਾਈਲੋਜੀਕਲ ਸੋਸਾਈਟੀ ਅਤੇ ਬੋਟਨੀ ਵਿਭਾਗ ਨੇ ਕਰਵਾਇਆ ਫਲਾਵਰ ਸ਼ੋ

ਬਾਈਲੋਜੀਕਲ ਸੋਸਾਈਟੀ ਅਤੇ ਬੋਟਨੀ ਵਿਭਾਗ ਨੇ ਕਰਵਾਇਆ ਫਲਾਵਰ ਸ਼ੋ

ਬਾਈਲੋਜੀਕਲ ਸੋਸਾਈਟੀ ਅਤੇ ਬੋਟਨੀ ਵਿਭਾਗ ਨੇ ਕਰਵਾਇਆ ਫਲਾਵਰ ਸ਼ੋ 

ਗੁਰਦਾਸਪੁਰ 29 ਮਾਰਚ ( ਅਸ਼ਵਨੀ ) :- ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਬਾਈਲੋਜੀਕਲ ਸੋਸਾਇਟੀ ਅਤੇ ਬੋਟਨੀ ਵਿਭਾਗ ਵੱਲੋਂ ਫਲਾਵਰ ਸ਼ੋ ਅਤੇ ਪੋਦੇ ਲਗਾਉਣ ਦਾ ਸਮਾਰੋਹ ਕਰਵਾਇਆ ਗਿਆ । ਇਸ ਸ਼ੋ ਵਿੱਚ ਬੀ ਐਸ ਸੀ ਦੁਜੇ , ਚੋਥੇ ਅਤੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਵੱਧ-ਚੜ ਕੇ ਹਿੱਸਾ ਲਿਆ । ਵਿਦਿਆਰਥੀਆਂ ਨੇ ਕਾਲਜ ਦੇ ਬੋਟਨੀਕਲ ਗਾਰਡਨ ਵਿੱਚ ਬਹੁਤ ਸਾਰੇ ਪੋਦੇ ਵੀ ਲਗਾਏ । ਇਸ ਮੋਕਾ ਤੇ ਪ੍ਰਿੰਸੀਪਲ ਬਲਜੀਤ ਕੋਰ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਜੇਤੂਆਂ ਨੂੰ ਇਨਾਮ ਵੰਡੇ ਇਸ ਮੋਕਾ ਤੇ ਹੋਰਣਾਂ ਤੋ ਇਲਾਵਾ ਪ੍ਰੋਫੈਸਰ ਫੁੱਲਾਂ ਅੱਤਰੀ , ਪ੍ਰੋਫੈਸਰ ਰੁਪਿੰਦਰ ਕੋਰ ਅਤੇ ਪ੍ਰੋਫੈਸਰ ਸਮਿਤਾ ਸਿੰਘ ਨੇ ਜੱਜਮੈਂਟ ਕੀਤੀ । ਵਿਭਾਗ ਦੇ ਪ੍ਰੋਫੈਸਰ ਜੀਵਨ ਜੋਯੋਤੀ , ਪ੍ਰੋਫੈਸਰ ਮੋਨਾ ਸੋਨੀ ਅਤੇ ਪ੍ਰੋਫੈਸਰ ਅੰਧਦਲੀਪ ਦੀ ਅਗਵਾਈ ਹੇਠ ਸਾਰਾ ਸਮਾਗਮ ਕਰਵਾਇਆ ਗਿਆ ।

error: copy content is like crime its probhihated