Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਤਲਵਾੜਾ : ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ,ਲੱਖਾਂ ਦੇ ਗਹਿਣੇ ਲੈ ਉੱਡੇ 

ਤਲਵਾੜਾ : ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ,ਲੱਖਾਂ ਦੇ ਗਹਿਣੇ ਲੈ ਉੱਡੇ 

ਤਲਵਾੜਾ : ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੇ ਗਹਿਣੇ ਲੈ ਉੱਡੇ 

ਤਲਵਾੜਾ / ਦਸੂਹਾ (ਚੌਧਰੀ) : ਤਲਵਾੜਾ ਦੇ ਪਿੰਡ ਬਹਿ ਚੂਹੜ ਦੇ ਇੱਕ ਘਰ ਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਤੇ ਤਲਵਾੜਾ ਪੁਲਿਸ ਨੇ ਦੋ ਅਣਪਛਾਤੇ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿਆਰ ਸਿੰਘ ਪੁੱਤਰ ਲੇਟ ਰੂਪ ਲਾਲ ਵਾਸੀ ਪਿੰਡ ਬਹਿ ਚੂਹੜ ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸਿ: ਨੇ ਕਿਹਾ ਕਿ ਉਸ ਦਾ ਸੁਭਾ ਸਾਰਾ ਪਰਿਵਾਰ ਘਰ ਤੋਂ ਬਾਹਰ ਆਪਣੇ ਆਪਣੇ ਕੰਮ ਤੇ ਗਿਆ ਹੋਇਆ ਸੀ ਤਾ ਜਦ ਉਸਦੀ ਪਤਨੀ ਨੇ ਵਕਤ ਕਰੀਬ 11:30 ਏ ਐਮ ਘਰ ਆ ਕੇ ਦੇਖਿਆ ਤਾ ਅਲਮਾਰੀ ਦਾ ਲੋਕ ਟੁੱਟਾ ਹੋਇਆ ਸੀ ਤੇ ਸਾਰਾ ਸਮਾਨ ਇੱਧਰ ਉਧਰ ਖਿਲਰਿਆ ਹੋਇਆ ਸੀ ਉਸਦੀ ਅਲਮਾਰੀ ਵਿੱਚੋਂ ਦੋ ਜੈਟਸ ਅੰਗੂਠੀਆਂ, ਦੋ ਜੈਟਸ ਚੈਨੀਆ ਸੋਨਾ, ਤਿੰਨ ਅਗੂੰਠੀਆ ਸੋਨਾ, ਇੱਕ ਝੁਮਕੇ ਜੋੜੀ, ਇੱਕ ਟਿੱਕਾ ਅਤੇ ਇੱਕ ਨੱਥ ਅਤੇ ਉਸਦੇ ਬੱਚਿਆ ਦੇ ਸਕੂਲ ਦੇ ਸਰਟੀਫਿਕੇਟ ਤੇ ਬੈਕ ਦੇ ਦੀਆ ਕਾਪੀਆ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ ਤੇ ਉਸਦੀ ਪਤਨੀ ਨੇ ਦੱਸਿਆ ਕਿ ਜਦੋਂ ਉਹ ਘਰ ਆਈ ਤਾ ਦੋ ਲੜਕੇ ਜਿਨਾ ਨੇ ਦਾੜੀ ਰੱਖੀ ਹੋਈ ਸੀ ਤੇ ਮੋਟਰਸਾਇਕਲ ਵਿੱਚਕਾਰ ਬੋਰੀ ਰੱਖੀ ਹੋਈ ਤੇ ਕਮਾਹੀ ਦੇਵੀ ਵੱਲ ਨੂੰ ਗਏ ਸਨ ਜੋ ਉਸਨੂੰ ਪੂਰਾ ਯਕੀਨ ਹੈ ਕਿ ਚੋਰੀ ਇਹਨਾ ਦੋਨਾ ਨੇ ਹੀ ਕੀਤੀ ਹੈ ਜਿਸ ਤੇ ਦੋ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।