ਗੜ੍ਹਦੀਵਾਲਾ : (ਪੀਪੀਟੀ ਬਿਊਰੋ ਯੋਗੇਸ਼ ਗੁਪਤਾ) ਕੱਲ 10 ਮਾਰਚ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੂਰੂ ਹੋਵੇਗੀ। ਅੱਜ ਦੀ ਰਾਤ ਉਮੀਦਵਾਰ ਲਈ ਸੰਕਟ ਵਾਲੀ ਰਾਤ ਹੋਵੇਗੀ। ਜਿਸ ਤਰਾਂ ਵੱਖ-ਵੱਖ ਚੈਨਲਾਂ ਵਲੋਂ ਐਗਜ਼ਿਟ ਪੋਲ ਦਿਖਾਏ ਗਏ ਹਨ, ਉਸ ਨੂੰ ਉਮੀਦਵਾਰਾਂ ਦੀ ਧੜਕਣਾਂ ਨੂੰ ਤੇਜ ਕਰ ਦਿੱਤਾ। ਹਰ ਇਕ ਉਮੀਦਵਾਰ ਜਿਤੱਣ ਦੀ ਆਸ ਲਗਾਈ ਬੈਠਾ ਹੈ, ਕੱਲ੍ਹ ਅਸਲੀ ਨਤੀਜੇ ਸਭ ਦੇ ਸਾਹਮਣੇ ਆ ਜਾਣਗੇ।
EXCLUSIVE…ਉਮੀਦਵਾਰਾਂ ਦੀਆਂ ਧੜਕਣਾਂ ਵਧੀਆ,ਅੱਜ ਦੀ ਰਾਤ ਮੁਸ਼ਕਿਲ ਦੀ ਘੜੀ, ਸਵੇਰੇ 8 ਵਜੇ ਹੋਵੇਗੀ ਵੋਟਾਂ ਦੀ ਗਿਣਤੀ ਸ਼ੁਰੂ
- Post published:March 9, 2022
You Might Also Like
ਕੈਬਨਿਟ ਮੰਤਰੀ ਜ਼ਿੰਪਾ ਨੇ ਵਾਰਡ ਨੰਬਰ 27 ਦੇ ਮੁਹੱਲਾ ਕੀਰਤੀ ਨਗਰ ਵਿੱਚ ਗਲੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ
भगवान परशुराम जन्मोत्सव धूमधाम से मनाया जाएगा : मास्टर सतपाल,पंडित सुशील झा
300 ਯੂਨਿਟ ਮੁਫ਼ਤ ਬਿਜਲੀ ਕਰਨਾ ਆਮ ਆਦਮੀ ਪਾਰਟੀ ਵਲੋਂ ਇੱਕ ਹੋਰ ਸ਼ਲਾਘਾਯੋਗ ਕਦਮ : ਚੌਧਰੀ ਰਾਜਵਿੰਦਰ ਸਿੰਘ ਰਾਜਾ
MLA ਜਸਵੀਰ ਰਾਜਾ ਦੇ ਯਤਨਾਂ ਸਦਕਾ ਸ਼ਹਿਰ ‘ਚ ਸੀਵਰੇਜ ਦੀ ਬਲੋਕੇਜ ਨੂੰ ਦੂਰ ਕਰਨ ਲਈ ਜਲਦ ਲਗਾਇਆਂ ਜਾਣਗੀਆਂ ਦੋ ਮਸ਼ੀਨਾਂ : ਚੌਧਰੀ ਰਾਜਵਿੰਦਰ ਸਿੰਘ ਰਾਜਾ







