ਨਵੀਂ ਦਿੱਲੀ PPT BUREAU : ਮਿਲੀ ਸੂਚਨਾ ਅਨੁਸਾਰ ਅਕਾਲੀ ਦਲ ਸਯੁੰਕਤ ਅਤੇ ਭਾਜਪਾ ਦਾ ਪੰਜਾਬ ਚ ਗਠਬੰਧਨ ਹੋਣ ਤੋਂ ਬਾਦ , ਭਾਜਪਾ ਵਲੋਂ ਅਮਿਤ ਸ਼ਾਹ ਨੇ ਅਕਾਲੀ ਦਲ ਸਯੁੰਕਤ ਦੇ ਮੁਖੀ ਸ਼੍ਰੀ ਸੁਖਦੇਵ ਸਿੰਘ ਢੀਂਡਸਾ ਜੀ ਨੂੰ ਮੁਲਾਕਾਤ ਕਰਨ ਲਇ ਬੁਲਾਇਆ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮੁਲਾਕਾਤ ਪੰਜਾਬ ਚ ਵਿਧਾਨਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਚ ਟਿੱਕਟਾਂ ਦੇਣ ਦੇ ਸੰਬੰਧ ਚ ਮੁਲਾਕਾਤ ਹੋਈ ਹੈ । ਜਿਸਦੀ ਜਾਣਕਾਰੀ ਭਾਜਪਾ ਵਲੋਂ ਜਲਦ ਜਾਰੀ ਹੋ ਸਕਦੀ ਹੈ ।
ਸੁਖਦੇਵ ਢੀਂਡਸਾ ਦੀ ਅਮਿਤ ਸ਼ਾਹ ਨਾਲ ਹੋਇ ਮੁਲਾਕਾਤ…ਟਿਕਟਾਂ ਦੇਣ ਸੰਬੰਧੀ ਹੋਇ ਗੱਲਬਾਤ
- Post published:January 15, 2022
You Might Also Like
ਸ਼ਹੀਦ ਭਗਤ ਸਿੰਘ ਇਕੱਲੇ ਪੰਜਾਬ ਦੇ ਹੀ ਨਹੀਂ ਸਮੁੱਚੇ ਦੇਸ਼ ਦੇ ਸ਼ਹੀਦ-ਅਨਮੋਲ ਗਗਨ ਮਾਨ
ਕਰਿਆਨਾ ਦੁਕਾਨਦਾਰ ਕੈਲਾਸ਼ ਕਪਿਲਾ ਕੁੱਕੂ ਦੀ ਸੜਕ ਹਾਦਸੇ ‘ਚ ਮੌ+ਤ,ਪਰਿਵਾਰ ਤੇ…..
*ਮਨਜੀਤ ਸਿੰਘ ਦਸੂਹਾ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਤੇ ਪਾਰਟੀ ਵਰਕਰਾਂ ਵੱਲੋਂ ਭਰਵਾਂ ਸਨਮਾਨ*
केन्द्र ईडी का गलत उपयोग करते हुए कांग्रेस अध्यक्ष सोनिया गांधी से बिना किसी कारण के पूछताछ कर रही है : अमित विज







