Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਨਿਊ ਬਾਵਾ ਲਾਲ ‌ਜੀ ਹਸਪਤਾਲ ਧਿਆਨਪੁਰ ਵੱਲੋਂ ਫ੍ਰੀ ਲਗਾਏ ਮੈਡੀਕਲ ਕੈਂਪ ‘ਚ 520 ਮਰੀਜ਼ਾਂ….

ਨਿਊ ਬਾਵਾ ਲਾਲ ‌ਜੀ ਹਸਪਤਾਲ ਧਿਆਨਪੁਰ ਵੱਲੋਂ ਫ੍ਰੀ ਲਗਾਏ ਮੈਡੀਕਲ ਕੈਂਪ ‘ਚ 520 ਮਰੀਜ਼ਾਂ….

ਬਟਾਲਾ (ਅਵਿਨਾਸ਼ ਸ਼ਰਮਾ )

ਨਿਊ ਬਾਵਾ ਲਾਲ ‌ਜੀ ਹਸਪਤਾਲ ਧਿਆਨਪੁਰ ਵੱਲੋਂ ਫ੍ਰੀ ਲਗਾਏ ਮੈਡੀਕਲ ਕੈਂਪ ‘ਚ 520 ਮਰੀਜ਼ਾਂ ਨੇ ਕਰਵਾਇਆ ਚੈਕਅੱਪ

14 ਅਕਤੂਬਰ : ਨਿਊ ਬਾਵਾ ਲਾਲ ਜੀ ਹਸਪਤਾਲ ਧਿਆਨਪੁਰ ਵੱਲੋਂ ਸੁੱਖ ਭੰਡਾਰ ਚਰਚ ਵੰਡਾਲਾ ਬਾਂਗਰ ਵਿਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਵੱਖ ਵੱਖ ਮਰੀਜ਼ਾਂ ਦਾ ਚੈੱਕਅੱਪ ਕੀਤਾ । ਜਿਸ ਵਿਚ ਡਾ ਕਿਸ਼ਨ ਚੰਦ ਰਿਟਾਇਰਡ ਸਿਵਲ ਸਰਜਨ ਵੱਲੋਂ ਮਰੀਜ਼ਾਂ ਦਾ ਜਨਰਲ ਚੈਕਅੱਪ ਕੀਤਾ ਗਿਆ , ਡਾ ਨਿਧੀ ਪੁਰੀ (ਐੱਮ ਡੀ) ਵੱਲੋਂ ਮਰੀਜ਼ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੇ ਟੈਸਟ ਪੀ ਐੱਸ ਏ 20 , ਪੈਪ ਸਮੀਅਰ 30 ਮਰੀਜ਼ਾ ਦੇ ਟੈਸਟ ਕਰਵਾਏ ਗਏ । ਡਾ ਸਿਮਰਨ ਐੱਮ ਡੀ ਵੱਲੋਂ ਲੇਡੀਜ਼ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਜਿਸ ਵਿਚ 350 ਮਰੀਜ਼ਾਂ ਦਾ ਅੱਖਾਂ ਦਾ ਚੈੱਕਅਪ ਕਰ ਕੇ ਐਨਕਾਂ ,ਦਵਾਈਆਂ ਅਤੇ ਅੱਖਾਂ ਲਈ ਦਾਰੂ ਵੀ ਦਿੱਤਾ ਗਿਆ । ਇਸ ਵਿਚ ਟੋਟਲ 520 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਨਿਊ ਬਾਵਾ ਲਾਲ ਜੀ ਹਸਪਤਾਲ ਦੇ ਐਮ ਡੀ ਡਾ ਸਿਮਰਨ ਨੇ ਜਾਣਕਾਰੀ ਦਿੱਤੀ ਕਿ ਹਰ ਮਹੀਨੇ ਇਸੇ ਤਰ੍ਹਾਂ ਦੇ ਕੈਂਪ ਵੱਖ ਵੱਖ ਜਗ੍ਹਾ ਤੇ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਕੈਂਸਰ ਰੂਪੀ ਬਿਮਾਰੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਬਿਪਸ ਰਿਆਜ਼ ਮਸੀਹ ,ਤੇਜਾ ਵਡਾਲਾ ਬਾਂਗਰ, ਬੱਬੂ ਪ੍ਰਧਾਨ, ਅਲੀਸਾ ਤੇਜਾ, ਗੁਲਜ਼ਾਰ ਮਸੀਹ, ਰੌਣਕੀ ਰਾਮ ,ਪਰਮਿੰਦਰ ਜੌਨ ਫਾਰਮਾਸਿਸਟ ,ਮੋਨਿਕਾ ,ਗੁਰਪ੍ਰੀਤ, ਡਾ ਗਗਨਦੀਪ, ਕੰਵਲਜੀਤ, ਆਗਿਆਪਾਲ, ਰਮਨਜੀਤ ਕੌਰ , ਸਵਰੀਤ ਕੌਰ, ਅਲਕਾ ਕੁਮਾਰੀ, ਜੁਗਰਾਜ ਸਿੰਘ ਆਦਿ ਹਾਜ਼ਰ ਸਨ ।