ਗੜ੍ਹਦੀਵਾਲਾ 4 ਜਨਵਰੀ (ਪ੍ਰਦੀਪ ਸ਼ਰਮਾ) : ਪ੍ਰੈਸ ਨੂੰ ਜਾਣਕਾਰੀ ਦਿੰਦੀਆ ਇੰਜੀ: ਜੋਗਿੰਦਰ ਸਿੰਘ ਉਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਮਿਟਿੰਡ ਗੜਦੀਵਾਲਾ ਨੇ ਦੱਸਿਆ ਕਿ 11 ਕੇ ਵੀ ਮਾਨਗੜ ਡੀਡਰ ਤੇ ਅਰਗੋਵਾਲ UPS ਫੀਡਰ ਰ ਮਹਿਕਮੇ ਦੇ ਕਰਮਚਾਰੀਆਂ ਦੁਆਰ ਐਨਟੀਨੈਂਸ/ ਬਾਈਫਰਕੈਸ਼ਨ ਕਰਨ ਲਈ ਸਟਾਰ ਕੰਪਨੀ ਦੁਆਰਾ ਲੋਡ ਸਿਫਟ ਕਰ ਦਾ ਵਰਕ ਕੀਤਾ ਜਾਣਾ ਹੈ ਜਿਸ ਕਾਰਣ ਸਮਾ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਮਾਨਗੜ ਫੀਡਰ ਤੇ ਸਵੇਰੇ 10 ਤੋ ਸ਼ਾਮ 4 ਵਜੇ ਤੱਕ ਅਰਗੋਵਾਲ UPS ਫੀਡਰ ਮਿਤੀ 05/01/2022 ਦਿਨ ਬੁੱਧਵਾਰ ਨੂੰ ਫੀਡਰਾਂ ਤੇ ਚੱਲਦੇ ਘਰਾਂ/ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।
ਜਰੂਰੀ ਮੁਰੰਮਤ ਕਾਰਨ 5 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ
- Post published:January 4, 2022
You Might Also Like
ਪੀਰ ਬਾਬਾ ਸ਼ਾਹ ਮੁਹੰਮਦ ਦਰਬਾਰ ਤੇ ਸਲਾਨਾ ਸਮਾਗਮ 7 ਜੂਨ ਨੂੰ
BBMB डी ए वी पब्लिक स्कूल के प्रांगण में वार्षिक पारितोषिक उत्सव हर्षोल्लास से मनाया
CBSE ਦੀ ਦਸਵੀਂ ਤੇ ਬਾਹਰਵੀਂ ਜਮਾਤ ਦੀ ਅਨੁਪੂਰਕ ਪ੍ਰੀਖਿਆ ਸਬੰਧੀ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਧਾਰਾ 144 ਲਗਾਉਣ ਦੇ ਹੁਕਮ ਕੀਤੇ ਜਾਰੀ
ਜਿਲੇ ‘ਚ ਫਸਲਾਂ ਦੇ ਡਿਜੀਟਲ ਸਰਵੇ ਦਾ ਕੰਮ ਸ਼ੁਰੂ,ਖਸਰਾ ਤੇ ਫਸਲਾਂ ਦੀ ਤਸਵੀਰ ਹੋਵੇਗੀ ਆਨਲਾਈਨ ਦਰਜ : ਡਿਪਟੀ ਕਮਿਸ਼ਨਰ







