ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਤੇ ਸੂਬਾ ਸਕੱਤਰ ਮਨਜੀਤ ਸਿੰਘ ਦਸੂਹਾ ਦੇਵੀ ਮੰਦਰ ਗੜ੍ਹਦੀਵਾਲਾ ਵਿਖੇ ਹੋਏ ਨਮਸਤਕ
ਗੜ੍ਹਦੀਵਾਲਾ 9 ਦਸੰਬਰ (ਚੌਧਰੀ) : ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡੇ ਸੁਭਾਗ ਹਨ ਤੇ ਇਸ ਪੁਰਾਤਨ ਸਮੇਂ ਵਿਚ ਅਲੌਕਿਕ ਢੰਗ ਨਾਲ ਪਰਗਟ ਹੋਈ ਦੇਵੀ ਮੰਦਿਰ ਵਿਚ ਨਮਸਤਕ ਹੋ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ ਜੋ ਪਿਆਰ ਸ਼ਹਿਰ ਵਾਸੀਆਂ ਵੱਲੋਂ ਮਿਲਿਆ ਜੋ ਅਸੀਰਵਾਦ ਮਾਤਾ ਦੇਵੀ ਮੰਦਿਰ ਆ ਕੇ ਮਿਲਿਆ ਯਾਦਗਾਰ ਪਲ ਹਨ ਜੋ ਕਦੇ ਭੁਲਾਏ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਜਦ ਵੀ ਮੁੜ ਇੱਥੇ ਆਉਣ ਦਾ ਮੌਕਾ ਮਿਲਿਆ ਤਾਂ ਉਹਅਸੀਰਵਾਦ ਪ੍ਰਾਪਤ ਕਰਨ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਮੰਦਰ ਚ ਹਰ ਕਿਸੇ ਦੀ ਮੰਗ ਪੂਰੀ ਹੁੰਦੀ ਅਤੇ ਉਨ੍ਹਾਂ ਨੇ ਵੀ ਹੋਵੇ – ਆਸੀਰਵਾਦ ਪ੍ਰਾਪਤ ਕੀਤਾ ਤਾਂ ਕਿ ਨਿਧੜਕ ਹੋ ਕੇ ਸੱਚੇ ਮਨ ਨਾਲ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਸਮਾਜ ਦੀ ਸੇਵਾ ਕਰ ਸਕਣ ਤਾਂ ਜੋ ਇਹ ਸ – ਪੱਛੜਿਆ ਇਲਾਕਾ ਤਰੱਕੀ ਕਰ ਸਕੇ ਉਨ੍ਹਾਂ ” ਕਿਹਾ ਕਿ ਦੇਵੀ ਮੰਦਿਰ ਵਿਖੇ ਨਮਸਤਕ ਹੋ ਕੇ । ਉਨ੍ਹਾਂ ਨੂੰ ਖੁਸ਼ੀ ਮਿਲੀ ਹੈ ਤੇ ਉਹ ਚਾਹੁੰਦੇ ਹਨ – ਕਿ ਉਨ੍ਹਾਂ ਨੂੰ ਮੁੜ ਦੁਬਾਰਾ ਵੀ ਦੇਵੀ ਮੰਦਿਰਆਉਣ ਦਾ ਮੌਕਾ ਮਿਲਦਾ ਰਹੇ। ਇਸ ਮੌਕ ਉਨ੍ਹਾਂ ਮੰਦਰ ਦੇ ਹਾਲ ਦੇ ਨਿਰਮਾਣ ਲਈ ਸੇਵਾ ਭਾਵਨਾ ਨਾਲ 21 ਹਜਾਰ ਰੁਪਏ ਦਾ ਯੋਗਦਾਨ ਦੀ ਪਾਇਆ। ਇਸ ਮੌਕੇ ਮੰਦਿਰ ਪ੍ਰਬੰਧਕਾਂ ਵਲੋ ਤੇ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੰਦਰ ਕਮੇਟੀ ਪ੍ਰਧਾਨ ਨੰਦ ਲਾਲ ਗੋਗਨਾ,ਸਰਕਲ ਪ੍ਰਧਾਨ ਜਗਤਾਰ ਸਿੰਘ ਬਰਾਲਾ, ਪੀ ਤਲਵਾੜ, ਡਾ. ਵਿਜੇ ਕੁਮਾਰ, ਮਾਸਟਰ ਧਰਮਪਾਲ, ਰਕੇਸ਼ ਕੁਮਾਰ ਰਿੱਕੀ, ਸਾਬਕਾ ਕੌਂਸਲਰ ਰਾਜੂ ਗੁਪਤਾ, ਰਜਿੰਦਰ ਘੁੱਦੂ ਦੀਪਾ, ਸੋਨੂ ਸੱਭਰਵਾਲ, ਸਵਿ ਪੂਰਨ ਸਿੰਘ, ਸੁਰਿੰਦਰ ਜਾਜਾ, ਸਤਵੰਤ ਖੁਣਖੁਣ, ਲਖਵੀਰ ਖਾਲਸਾ, ਕੁਲਵਿੰਦਰ ਸਿੰਘ ਸੋਨੀ ਤੇ ਦਵਿੰਦਰ ਚਲਾਂਗ ਆਦਿ ਮੌਜੂਦ ਸਨ।
‘