18.12.2021 ਨੂੰ ਸੁਲਤਾਨਪੁਰ ਲੋਧੀ ਵਿਖੇ ਇੱਕ ਜਨਤਕ ਇਕੱਠ/ਰੈਲੀ ਵਿੱਚ ਪੁਲਿਸ ਫੋਰਸਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਸ਼.ਦਿਲਸ਼ੇਰ ਸਿੰਘ ਚੰਦੇਲ ਡੀ.ਐਸ.ਪੀ, ਚੰਡੀਗੜ੍ਹ ਦੀ ਤਰਫੋਂ ਸ਼.ਨਵਜੋਤ ਸਿੰਘ ਸਿੱਧੂ,ਪ੍ਰਧਾਨ,ਪ੍ਰਦੇਸ਼ ਕਾਂਗਰਸ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ। ਮਾਣਹਾਨੀ ਨੋਟਿਸ ਦੀ ਕਾਪੀ 👇