ਗੜ੍ਹਦੀਵਾਲਾ 30 ਦਸੰਬਰ (ਚੌਧਰੀ) : ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਚਰਨਜੀਤ ਸਿੰਘ ਚੰਨੀ 2 ਜਨਵਰੀ ਦੀ ਥਾਂ ਹੁਣ 6 ਜਨਵਰੀ ਨੂੰ ਟਾਂਡਾ ਵਿਖੇ ਆਉਣਗੇ । ਕੁੱਝ ਜਰੂਰੀ ਰੁਝੇਵਿਆਂ ਕਰਕੇ 2 ਜਨਵਰੀ ਦੀ ਟਾਂਡਾ ਫੇਰੀ ਨੂੰ ਕੈਂਸਲ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ 2 ਜਨਵਰੀ ਨੂੰ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਵੇਂ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹ ਮੌਕੇ ਪਹੁੰਚੇ ਸਨ। ਜਿਸ ਥਾਂ ਹੁਣ ਉਹ ਟਾਂਡਾ ਵਿਖੇ 6 ਜਨਵਰੀ ਨੂੰ ਆਉਣਗੇ।