ਚੰਡੀਗੜ੍ਹ : ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਐਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਬੇਹੱਦ ਕਰੀਬੀ ਰਹੇ ਸ਼ੀਤਲ ਅੰਗੂਰਾਲ ਸਮੇਤ 15 ਹੋਰ ਉਮੀਦਵਾਰਾਂ ਨੂੰ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਤਾਰਿਆ ਗਿਆ ਹੈ। ਦੇਖੋ ਲਿਸਟ..
ਆਮ ਆਦਮੀ ਪਾਰਟੀ ਨੇ ਵਿਜੈ ਸਾਂਪਲਾ ਦੇ ਬੇਹੱਦ ਕਰੀਬੀ ਰਹੇ ਸ਼ੀਤਲ ਅੰਗੂਰਾਲ ਸਮੇਤ 15 ਹੋਰ ਉਮੀਦਵਾਰਾਂ ਨੂੰ ਚੋਣ ਮੈਦਾਨ ਚ ਉਤਾਰਿਆ
- Post published:December 28, 2021