ਗੜ੍ਹਦੀਵਾਲਾ :-(ਯੋਗੇਸ਼ ਗੁਪਤਾ) Ex Deputy Cm Punjab ਅਤੇ ਸ਼ੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਗਤ ਦਿਵਸ ਗੜ੍ਹਦੀਵਾਲਾ ਪਹੁੰਚਣ ਤੇ ਅੱਗਰਵਾਲ ਸਮਾਜ ਦੇ ਵੱਖ ਵੱਖ ਆਗੂਆਂ ਵਲੋਂ ਭਰਵਾਂ ਸਵਾਗਤ ਕਿੱਤਾ ਗਿਆ । ਜਿਸ ਵਿਚ ਅੱਗਰਵਾਲ ਸਮਾਜ ਗੜ੍ਹਦੀਵਾਲਾ ਦੇ ਯੂਥ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵਿਵੇਕ ਗੁਪਤਾ ਅਤੇ ਅਗਵਾਲ ਸਮਾਜ ਸੇ ਯੂਥ ਆਗੂ ਯੋਗੇਸ਼ ਅਗਰਵਾਲ ਵਲੋਂ ਮਹਾਰਾਜਾ ਅਗ੍ਰਸੇਨ ਜੀ ਦਾ ਫੋਟੋ ਚਿਨ੍ਹ ਦੇ ਕੇ ਸੁਖਬੀਰ ਬਾਦਲ ਦਾ ਸਨਮਾਨ ਕਿੱਤਾ ਗਿਆ ।
