Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਭੇਦ ਭਰੇ ਹਾਲਤਾਂ ਵਿੱਚ ਪਿੰਡ ਮਹਿੰਦੀਪੁਰ ਦਾ ਨੌਜਵਾਨ ਲਾਪਤਾ ..ਪਰਿਵਾਰਕ ਮੈਬਰਾਂ ਨੇ ਪੁਲਿਸ ਕੋਲ ਲਾਈ ਗੁਹਾਰ

ਭੇਦ ਭਰੇ ਹਾਲਤਾਂ ਵਿੱਚ ਪਿੰਡ ਮਹਿੰਦੀਪੁਰ ਦਾ ਨੌਜਵਾਨ ਲਾਪਤਾ ..ਪਰਿਵਾਰਕ ਮੈਬਰਾਂ ਨੇ ਪੁਲਿਸ ਕੋਲ ਲਾਈ ਗੁਹਾਰ

ਭੇਦ ਭਰੇ ਹਾਲਤਾਂ ਵਿੱਚ ਪਿੰਡ ਮਹਿੰਦੀਪੁਰ ਦਾ ਨੌਜਵਾਨ ਲਾਪਤਾ ..ਪਰਿਵਾਰਕ ਮੈਬਰਾਂ ਨੇ ਪੁਲਿਸ ਕੋਲ ਲਾਈ ਗੁਹਾਰ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਸ਼ਹਿਰ ਬਲਾਚੌਰ ਵਿੱਚ ਪੈਂਦੇ ਪਿੰਡ ਮਹਿੰਦੀਪੁਰ ਵਿੱਚ ਉਸ ਸਮੇਂ ਮਹੋਲ ਕਾਫੀ ਡਰ ਦਾ ਬਣ ਗਿਆ ਜਦ ਪਿੰਡ ਵਿੱਚ ਇਹ ਖਬਰ ਅੱਗ ਵਾਂਗੂ ਫੈਲੀ ਕਿ ਨੌਜਵਾਨ ਬਲਵੰਤ ਰਾਏ ਜਿਹੜਾ ਕਿ ਘਰੋਂ ਸਵੇਰ ਨੂੰ ਸੈਰ ਕਰਨ ਗਿਆ ਮਗਰ ਵਾਪਿਸ ਨਹੀ ਆਇਆ ।ਪਿੰਡ ਮਹਿੰਦੀਪੁਰ ਤੋਂ ਇਹ ਦੂਸਰਾ ਵਿਅਕਤੀ ਹੈ ਜਿਹੜਾ ਲਾਪਤਾ ਠ ਜਦ ਕਿ ਇਸ ਤੋਂ ਪਹਿਲਾ ਵੀ ਇੱਕ ਨੌਜਵਾਨ ਤਿਰਲੋਕੀ ਨਾਂਥ ਨਿਸੂ ਵੀ ਭੇਦ ਹਾਲਾਤਾ ਵਿੱਚ ਲਾਪਤਾ ਹੋਇਆ ਸੀ, ਮਗਰ ਹੁਣ ਤੱਕ ਵਾਪਿਸ ਨਹੀ ਆਇਆ । ਬਲਵੰਤ ਰਾਏ ਦੇ ਪਰਿਵਾਰਕ ਮੈਬਰਾਂ ਅਨੁਸਾਰ ਉਹ ਬੀਤੀ 28 ਫਰਵਰੀ 2022 ਨੂੰ ਸਵੇਰੇ ਘਰ ਤੋਂ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਲਈ ਗਿਆ , ਮਗਰ ਵਾਪਸ ਨਹੀ ਆਇਆ ਜਿਸ ਸਬੰਧੀ ਉਹਨਾ ਵਲੋਂ ਪੁਲਿਸ ਪਾਸ ਵੀ ਉਸ ਦੀ ਭਾਲ ਦੀ ਗੁਹਾਰ ਲਾਈ ਗਈ ਹੈ। ਬਲਵੰਤ ਰਾਏ ਜਿਹੜਾ ਕਿ ਰਾਜ ਮਿਸਤਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੌਸਣ ਕਰਦਾ ਸੀ । ਉਹਨਾਂ ਨੇ ਆਖਿਆ ਕਿ ਜਿਸ ਕਿਸੇ ਨੂੰ ਵੀ ਉਹ ਮਿਲੇ ਉਹਨਾ ਦੇ ਮੋਬਾਇਲ ਨੰਬਰ 97794-07526 ਅਤੇ 77195-57035 ਤੇ ਸੰਪਰਕ ਕਰਕੇ ਸੂਚਨਾ ਦੇਵੇ ਜਾ ਉਸ ਨੂੰ ਘਰ ਪਹੁੰਚਾਵੇ ।

ਫੋਟੋ: ਪਿੰਡ ਮਹਿੰਦੀਪੁਰ ਤੋਂ ਲਾਪਤਾ ਬਲਵੰਤ ਰਾਏ ।