Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing *ਜ਼ਰੂਰੀ ਮੁਰੰਮਤ ਕਾਰਨ 18 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ*

*ਜ਼ਰੂਰੀ ਮੁਰੰਮਤ ਕਾਰਨ 18 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ*

ਗੜ੍ਹਦੀਵਾਲਾ 17 ਮਾਰਚ (ਚੌਧਰੀ) 

: ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਗੜਦੀਵਾਲਾ ਨੇ ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ  ਕਿ 66 ਕੇ ਵੀ ਸਬ ਸਟੇਸ਼ਨ ਗੜਦੀਵਾਲਾ ਵਿਖੇ ਟਰਾਸਫਾਰਮਰ ਨੰ:01 ਦੀ ਜਰੂਰੀ ਮੇਨਟੀਨੈਂਸ ਕਰਨ ਹਿੱਤ ਮਿਤੀ 18.03.26 ਨੂੰ ਸਵੇਰੇ 10.00 ਵਜੇ ਤੋਂ ਸ਼ਾਮ18.00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਕਰਕੇ ਚੱਕਨੂਰਅਲੀ ਯੂ ਪੀ ਐਸ ਫੀਡਰ, ਅਰਗੋਵਾਲ ਯੂ ਪੀ ਐਸ ਫੀਡਰ,ਮੌਕੇਵਾਲ ਯੂ ਪੀ ਐਸ ਫੀਡਰ ਸੰਸਾਰਪੁਰ ਕੰਡੀ ਏ ਪੀ, ਤਲਵੰਡੀ ਏ ਪੀ,ਧੂਤਕਲਾਂ ਕੰਡੀ ਏ ਪੀ .ਧੁੱਗਾ ਏ ਪੀ, ਗੜਦੀਵਾਲਾ ਕੈਗਾਗਰੀ ਨੰ:01 ਫੀਡਰ ਅਤੇ ਖਾਲਸਾ ਕਾਲਜ ਗੜਦੀਵਾਲਾ ਫੀਡਰਾਂ ਦੀ ਸਪਲਾਈ ਬੰਦ ਰਹੇਗੀ।ਜਿਸ ਕਰਕੇ ਗੜਦੀਵਾਲਾ ਸ਼ਹਿਰ,ਪਿੰਡ ਲਿੱਟਾਂ,ਚਾਂਗ ਬਸੋਆ,ਜਮਸ਼ੇਰ ਚਠਿਆਲ,ਸੀਹਚਠਿਆਲ,ਬਾਂਡਾ,ਕੇਸੋਪੁਰ,ਕੋਈ ਜੋਗੀਆਣਾ,ਫਤਿਹਪੁਰ,ਭਾਣੇਵਾਲ,ਭੱਟਲਾ,ਸੰਸਾਰਪੁਰ,ਜਾਂਗਲਾ ਸੰਗਿਆਲ,ਅਗਲੌਰ,ਅੰਦੋਚੱਕ,ਬਡਿਆਲਾ,ਅਰਗੋਵਾਲ,ਡੱਫਰ, ਮਾਨਗੜ,ਭਾਨਾ,ਰੰਧਾਵਾ,ਮਾਂਗਾ,ਕਾਲਰਾ,ਗੋਂਦਪੁਰ,ਖੁਰਦਾਂ,ਪੰਡੋਰੀ ਸੂਮਲਾਂ, ਮਾਛੀਆਂ,ਚੱਕਨੂਰ ਅਲ਼ੀ,ਧੂਤਕਲਾਂ,ਦੌਲਤਪੁਰ,ਗਿੱਲਾ ,ਅੱਡਾ ਦੋਸੜਕਾ ਤੇ ਪੱਖੋਵਾਲ ਆਦਿ ਦੀ ਸਪਲਾਈ ਬੰਦ ਰਹੇਗੀ ।