Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੋਨਾ ਡਬਲ ਕਰਨ ਦਾ ਝਾਂਸਾ ਦੇ ਕੇ ਬਜੁਰਗ ਔਰਤ ਪਾਸੋਂ ਸਾਰਾ ਸੋਨਾ ਲੈ ਉੱਡੇ ਤਿੰਨ ਠੱਗ

ਸੋਨਾ ਡਬਲ ਕਰਨ ਦਾ ਝਾਂਸਾ ਦੇ ਕੇ ਬਜੁਰਗ ਔਰਤ ਪਾਸੋਂ ਸਾਰਾ ਸੋਨਾ ਲੈ ਉੱਡੇ ਤਿੰਨ ਠੱਗ

ਮੁਕੇਰੀਆਂ 12 ਮਾਰਚ(ਚੌਧਰੀ) : ਬੀਤੇ ਦਿਨੀਂ ਇੱਕ ਬਜੁਰਗ ਔਰਤ ਨੂੰ ਸੋਨਾ ਡਬਲ ਕਰਨ ਦਾ ਝਾਂਸਾ ਦੇ ਕੇ ਘਰ ਚੋਂ ਸਾਰਾ ਸੋਨਾ 3 ਲੋਕਾਂ ਵਲੋਂ ਲੈਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੋਸ਼ੀਆਂ ਦੀ ਪਛਾਣ ਗੋਰਾ ਨਾਥ ਪੁਤਰ ਜਗਨ ਨਾਥ ਵਾਸੀ ਗਲੀ ਨਾਥਾ ਮੁਹੱਲਾ ਗੋਕਲਪੁਰਾ ਨਜਦੀਕ ਰੇਲਵੇ ਸਟੇਸ਼ਨ ਤਰਨਤਾਰਨ, ਨਾ ਮਾਲੂਮ ਵਿਅਕਤੀ ਅਤੇ ਨਾ ਮਾਲੂਮ ਔਰਤ ਵਜੋਂ ਹੋਈ ਹੈ।
ਪੁਲਿਸ ਨੇ ਦਿੱਤੇ ਬਿਆਨਾਂ ਵਿਚ ਅਮਰਜੀਤ ਕੋਰ ਪਤਨੀ ਸਤਪਾਲ ਵਾਸੀ ਮੁਹੱਲਾ ਗੁਰਦੇਵਪੁਰ ਮੁਕੇਰੀਆ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ( ਉਮਰ ਕਰੀਬ 55 ਸਾਲ) ਉਹ ਮਿਤੀ 03.03.2022 ਨੂੰ ਵਕਤ ਕਰੀਬ 2.30 ਵਜੇ ਦੁਪਹਿਰ ਪੈਦਲ ਹੀ ਵਾਪਸ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਜਦੋਂ ਮੈਂ ਸਿਵਲ ਹਸਪਤਾਲ ਚੌਕ ਤੇ ਨਸ਼ਹਿਰਾ ਰੋਡ ਤੇ ਪਰਮਜੀਤ ਹਸਪਤਾਲ ਮੁਕੇਰੀਆਂ ਸਾਹਮਣੇ ਪੁੱਜੀ ਤਾਂ ਇੱਕ ਕਾਲੇ ਰੰਗ ਦੇ ਪਲਸਰ ਮੋਟਰ ਸਾਈਕਲ ਪਰ ਦੋ ਮੋਨੇ ਨੋਜਵਾਨ ਮੇਰੇ ਪਾਸ ਆ ਕੇ ਰੋ ਕੇ ਇੱਕ ਨੌਜਵਾਨ ਮੋਟਰ ਸਾਈਕਲ ਤੇ ਉਤਰ ਕੇ ਮੇਰੇ ਪਾਸ ਆਇਆ ਜਿਸ ਨੇ ਮੈਨੂੰ ਮਾਤਾ ਦਾ ਮੰਦਰ ਬਾਰੇ ਪੁੱਛਿਆ ਤਾ ਮੈ ਉਸ ਨੂੰ ਰਸਤਾ ਦੱਸ ਦਿੱਤਾ ਤੇ ਘਰ ਨੂੰ ਚੱਲ ਪਈ ਜਦੋਂ ਮੈਂ ਕਰੀਬ 20/25 ਕਦਮ ਅੱਗੇ ਪੁਜੀ ਤਾ ਇੱਕ ਹੋਰ ਮੋਟਰ ਸਾਈਕਲ ਜਿਸ ਪਰ ਇੱਕ ਵਿਅਕਤੀ ਅਤੇ ਇੱਕ ਅੋਰਤ ਸਵਾਰ ਸੀ ਮੇਰੇ ਪਾਸ ਆਏ ਜਿਹਨਾ ਨੇ ਪੁੱਛਿਆ ਕਿ ਪਹਿਲਾ ਨੋਜਵਾਨਾ ਨੇ ਕੀ ਪੁੱਛਿਆ ਸੀ ਜਿਹਨਾ ਨੇ ਮੈਨੂੰ ਗੱਲਾਂ ਵਿੱਚ ਲੈ ਕੇ ਰੰਧਾਵਾ ਕਲੋਨੀ ਸਾਇਡ ਲੈ ਗਏ ਤੇ ਕਿਹਾ ਕਿ ਇੱਕ ਵਿਅਕਤੀ ਕਰਾਮਾਤੀ ਹੈ ਜੋ ਸੋਨਾ ਡੁੱਬਲ ਕਰ ਦਿੰਦਾ ਹੈ ਜੋ ਉਹਨਾ ਦੀ ਗੱਲਾ ਵਿੱਚ ਆ ਗਈ ਤੇ ਆਪਣੇ ਘਰੋ ਸੋਨਾ ਉਹਨਾ ਨੂੰ ਦੇ ਦਿੱਤਾ ਜੋ ਉਸ ਨਾਲ ਠੱਗੀ ਮਾਰ ਕੇ ਉਸ ਤੋ ਸੋਨਾ ਲੈ ਕੇ ਉਸ ਨੂੰ ਘਾਹ ਫੂਸ ਵਾਲਾ ਲਿਫਾਫਾ ਦੇ ਦਿੱਤਾ। ਮੁਕੇਰੀਆਂ ਪੁਲਿਸ ਵਲੋਂ ਗੋਰਾ ਨਾਥ ਸਮੇਤ ਨਾ ਮਾਲੂਮ ਵਿਅਕਤੀ ਤੇ ਨਾ ਮਾਲੂਮ ਔਰਤ ਤੇ ਧਾਰਾ 420, 120-ਬੀ, 34 ਭ:ਦ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।