Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਅਧੂਰੀ ਪਈ ਸੜਕ ਤੋਂ  ਇਲਾਕੇ ਦੇ ਲੋਕ ਡਾਢੇ ਪ੍ਰੇਸ਼ਾਨ…

ਅਧੂਰੀ ਪਈ ਸੜਕ ਤੋਂ  ਇਲਾਕੇ ਦੇ ਲੋਕ ਡਾਢੇ ਪ੍ਰੇਸ਼ਾਨ…

  ਗੜ੍ਹਦੀਵਾਲਾ (ਚੌਧਰੀ) 
ਅਧੂਰੀ ਪਈ ਸੜਕ ਤੋਂ  ਇਲਾਕੇ ਦੇ ਲੋਕ ਡਾਢੇ ਪ੍ਰੇਸ਼ਾਨ 
15 ਸਤੰਬਰ :  ਇਹ ਸੜਕ ਤਕਰੀਬਨ ਡੇਢ ਕਿਲੋਮੀਟਰ ਨੰਗਲ ਘੋੜੇਵਾਹਾ ਤੋਂ ਕੰਢੀ ਨਹਿਰ ਤੱਕ ਵੋਟਾਂ ਵੇਲੇ ਬਣਾਉਣੀ ਸ਼ੁਰੂ ਹੋਈ ਸੀ ,ਹੁਣ ਤੱਕ ਇਹ ਸੜਕ ਅਧੂਰੀ ਹੀ ਪਈ ਹੈ । ਸਿਰਫ਼ ਇੱਕ ਵਾਰੀ ਹੀ ਪੱਥਰ ਪਾਇਆ ਗਿਆ ਅਤੇ ਦੁਆਰਾ ਪੱਥਰ ਵੀ ਨਹੀਂ ਪਾਇਆ ਗਿਆ ।ਅੱਜ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੱਤਰਕਾਰਾਂ ਨਾਲ ਸੜਕ ਤੇ ਫੋਟੋ ਵੀ ਖਿਚਵਾਈ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਸਡ਼ਕ ਨੂੰ ਜਲਦੀ ਬਣਾਇਆ ਜਾਵੇ ਤਾਂ ਕਿ ਸਾਨੂੰ ਆਉਣ ਜਾਣ ਤੋਂ ਪ੍ਰੇਸ਼ਾਨੀ ਨਾ ਹੋਵੇ ।ਇਸ ਸੰਬੰਧੀ ਜਦੋਂ ਐਕਸੀਅਨ ਸਾਹਿਬ ਨਾਲ ਗੱਲਬਾਤ  ਕਰਨੀ ਚਾਹੀ ਤਾਂ ਉਨ੍ਹਾਂ ਨੇ ਟੈਲੀਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।ਸਥਾਨਕ ਲੋਕਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਲੋਕ ਸਹੀ ਸਲਾਮਤ ਲੰਘ ਸਕਣ। ਅੱਜ ਸੜਕ ਬਣਾਉਣ ਲਈ ਜਿਨ੍ਹਾਂ ਨੇ ਰੋਸ ਪ੍ਰਗਟ ਕੀਤਾ ਉਨ੍ਹਾਂ ਚ ਗੁਰਮੇਲ ਸਿੰਘ ਸੈਣੀ, ਸ਼ਕਤੀ   ਕੁਮਾਰ, ਗੁਰਨਾਮ ਸਿੰਘ, ਵਾਸਦੇਵ ,ਪ੍ਰੇਮ ਚੰਦ , ਵਿਨੋਦ ਕੁਮਾਰ’ ਰਾਮਪਾਲ ,ਸੋਮਚੰਦ ,ਗਣੇਸ਼ ,ਰਵੀ ਅੰਜਨਾ ,ਮੀਨਾ ,ਰੇਖਾ ਦੇਵੀ ,ਅਰਜਨ ਸਿੰਘ ਆਦਿ ਹਾਜ਼ਰ ਸਨ।
ਫੋਟੋ:  ਪਿੰਡ ਨੰਗਲ ਘੋੜੇਵਾਹਾ ਵਾਸੀ ਸੜਕ ਤੇ ਇਕੱਠੇ ਹੋ ਕੇ ਸੜਕ ਬਣਾਉਣ ਦੀ ਮੰਗ ਕਰਦੇ ਹੋਏ ।