Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਸਬ ਡਵੀਜਨ ਟਾਂਡਾ ਵਲੋ ਉਪਰੇਸ਼ਨ ਪ੍ਰਹਾਰ 02 ਤਹਿਤ ਕੀਤੀਆ ਕਾਰਵਾਈਆ ਦੀ ਰਿਪੋਰਟ

ਸਬ ਡਵੀਜਨ ਟਾਂਡਾ ਵਲੋ ਉਪਰੇਸ਼ਨ ਪ੍ਰਹਾਰ 02 ਤਹਿਤ ਕੀਤੀਆ ਕਾਰਵਾਈਆ ਦੀ ਰਿਪੋਰਟ

ਟਾਂਡਾ / ਗੜ੍ਹਦੀਵਾਲਾ 11 ਫਰਵਰੀ (ਚੌਧਰੀ) 

:  ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ IPS ਨੇ ਜਿਲੇ ਅੰਦਰ ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾ ਹੇਠ ਮਾੜੇ ਅਨਸਰਾਂ ਉੱਪਰ ਕਾਬੂ ਪਾਉਣ ਲਈ ਸ਼ਪੈਸਲ ਉਪਰੇਸ਼ਨ ਪ੍ਰਹਾਰ 02 ਮਿਤੀ 9/2/26 ਤੋ 11/2/26 ਤੱਕ ਚਲਾਈ ਗਈ ਸੀ। ਜਿਸ ਤਹਿਤ ਪਰਮਿੰਦਰ ਸਿੰਘ SP (D) ਹੁਸ਼ਿਆਰਪੁਰ ਤੇ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਦੀ ਅਗਵਾਈ ਵਿੱਚ ਸਬ ਡਵੀਜਨ ਟਾਂਡਾ ਦੇ ਅਧੀਨ ਆਉਦੇ ਏਰੀਆ ਵਿੱਚ ਮਾੜੇ ਅਨਸਰਾਂ ਪਰ ਚਲਾਈ ਗਈ ਕਾਰਵਾਈ ਅਧੀਨ ਹੇਠ ਲਿਖੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਹੀਨੀਅਸ ਕਰਾਈਮ ਵਿੱਚ 09 ਗ੍ ਦੋਸ਼ੀਆਨ ਨੂੰ ਗਿ੍ਰਫਤਾਰ ਕੀਤਾ ਹੈ।

2. ਪੀ ੳ ਗ੍ਰਿਫਤਾਰ 02,

3. ਗੈਗਸਟਰ ਗ੍ਰਿਫਤਾਰ 02,

4. NDPS ACT ਤਹਿਤ ਦਰਜ ਮੁੱਕਦਮੇ ਥਾਣਾ ਟਾਂਡਾ 05 ਥਾਣਾ ਗੜਦੀਵਾਲ 03,ਕੁੱਲ = 8 ਮੁਕੱਦਮੇ ਦਰਜ ਕੀਤੇ ਗਏ

5. ਰੋਕੂ ਕਾਰਵਾਈ ਅਧੀਨ ਧਾਰਾ 126/170 BNSS ਤਹਿਤ ਦਿੱਤੇ ਕਲੰਧਰੇ ਥਾਣਾ ਟਾਂਡਾ 03

6. ਥਾਣਾ ਗੜਦੀਵਾਲਾ 02, ਕੁੱਲ + 5 ਕਲੰਦਰੇ ਮਾਨਯੋਗ ਅਦਾਲਤ ਵਿੱਚ ਦਿੱਤੇ ਗਏ।

7. EX ACT ਤਹਿਤ ਦਰਜ ਮੁੱਕਦਮੇ = 01