Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਵਿਜੀਲੈਂਸ ਵਿਭਾਗ ਵਲੋਂ ਦਰਜ ਕੀਤੇ ਮੁਕੱਦਮਿਆ ਦੇ ਵਿਰੋਧ ਵਿੱਚ ਪਟਵਾਰੀਆਂ ਨੇ ਕੀਤੀ ਹੜਤਾਲ

ਵਿਜੀਲੈਂਸ ਵਿਭਾਗ ਵਲੋਂ ਦਰਜ ਕੀਤੇ ਮੁਕੱਦਮਿਆ ਦੇ ਵਿਰੋਧ ਵਿੱਚ ਪਟਵਾਰੀਆਂ ਨੇ ਕੀਤੀ ਹੜਤਾਲ

ਵਿਜੀਲੈਂਸ ਵਿਭਾਗ ਵਲੋਂ ਦਰਜ ਕੀਤੇ ਮੁਕੱਦਮਿਆਂ ਦੇ ਵਿਰੋਧ ਵਿੱਚ ਪਟਵਾਰੀਆਂ ਨੇ ਕੀਤੀ ਹੜਤਾਲ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਬ ਡਵੀਜ਼ਨ ਬਲਾਚੌਰ ਵਿੱਚ ਕੰਮ ਕਰਦੇ ਪਟਵਾਰੀ ਅਤੇ ਕਾਨੂੰਗੋਆ ਵਲੋਂਸਮੂਹਿਕ ਛੁੱਟੀ ਤੇ ਜਾਣ ਉਪਰੰਤ ਆਪਣਾ ਕੰਮ ਕਾਜ ਠੱਪ ਕਰ ਦਿੱਤਾ ਗਿਆ ਜਿਸ ਕਾਰਨ ਲੋਕਾ ਨੂੰਭਾਰੀ ਮੁਸਿ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ । ਲੋਕਾ ਦੀਆਂ ਇਹ ਮੁਸਿ਼ਕਲਾ ਆਉਣ ਵਾਲੇ ਦਿਨਾਵਿੱਚ ਵੀ ਬਦਸਤੂਰ ਜਾਰੀ ਰਹਿਣਗੀਆਂ ਕਿਉਕਿ ਪਟਵਾਰੀਆ ਵਲੋਂ ਮਿਤੀ 4 ਤੋਂ 6 ਮਈ ਤੱਕ ਅਤੇ ਇਸਉਪਰੰਤ 9 ਮਈਤੋਂ 15 ਮਈ ਤੱਕ ਸਮੂਹਿਕ ਛੁੱਟੀ ਪ੍ਰਾਪਤ ਕਰ ਲਈ ਹੈ। ਇਸ ਸਬੰਧੀ ਪਟਵਾਰ ਯੂਨੀਅਨਬਲਾਚੌਰ ਦੇ ਪ੍ਰਧਾਨ ਮਨੋਹਰ ਲਾਲ , ਜਨਰਲ ਸਕੱਤਰ ਵਿਜੈ ਕੁਮਾਰ ਚਾਂਦਪੁਰੀ ਸਕੱਤਰ ਅਤੇਖਜ਼ਾਨਚੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ੳਹਨਾ ਵਲੋਂ ਪੰਜਾਬ ਪੱਧਰੀ ਕਾਲਉਪਰ ਆਪਣੀ ਸਮੂਹਿਕ ਛੁੱਟੀ ਲਈ ਤਹਿਸੀਦਾਰ ਬਲਾਚੌਰ ਨੂੰ ਅਰਜੀ ਦੇ ਦਿੱਤੀ ਹੈ ਅਤੇ ਉਹਹੁਣ ਮਿਤੀ 4 ਤੋ 6 ਮਈ ਤੱਕ ਅਤੇ ਇਸ ਉਪਰੰਤ 9 ਮਈ ਤੋਂ 15 ਮਈ ਤੱਕ ਆਪਣੇ ਕੰਮ ਕਾਜਬਿਲਕੁੱਲ ਠੱਪ ਰੱਖਣਗੇ ।ਉਹਨਾਂ ਆਖਿਆ ਕਿ ਜਿ਼ਲਾ ਸੰਗਰੂਰ ਅਤੇ ਮਲੇਰਕੋਟਲਾ ਦੇ ਪ੍ਰਧਾਨ ੀਦਾਰਸਿੰਘ ਛੋਕਰਾ ਪਟਵਾਰੀ ਦੇ ਖਿਲਾਫ ਬਿਨਾ ਵਿਭਾਗੀ ਪੜਤਾਲ ਦੇ ਵਿਜੀਲੈਂਸ ਵਿਭਾਗ ਵਲੋਂ ਨਜਾਇਜਧੱਕੇਸ਼ਾਹੀ ਰਦਿਆ ਗਲਤ ਤਰੀਕੇ ਨਾਲ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਦੀ ਉਹ ਕੜੇ ਸ਼ਬਦਾਵਿੱਚ ਨਿਖਧੀ ਕਰਦੇ ਹਨ । ਉਹਨਾਂ ਮੰਗ ਕੀਤੀ ਕਿ ਜੇਕਰ ਸਰਕਾਰ ਵਲੋਂ ਉਹਨਾਂ ਦੀ ਜਥੇਬੰਦੀ ਨਾਲ ਕੋਈਗੱਲਬਾਤ ਕਰਕੇ ਮੁਕੱਦਮੇ ਨੂੰ ਰੱਦ ਨਾ ਕੀਤਾ ਅਤੇ ਅਗਾਹ ਤੋਂ ਬਿਨਾਂ ਪੜਤਾਲ ਮੁਕੱਦਮੇ ਦਰਜ ਕੀਤੇਗਏ ਤਾਂ ਉਹਨਾ ਦਾ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ । ਇਸ ਮੌਕੇ ਜਥੇਬੰਦੀ ਦੇ ਪ੍ਰਧਾਨਮਨੋਹਰ ਲਾਲ, ਵਿਜੇ ਕੁਮਾਰ ਚਾਂਦਪੁਰੀ, ਸੰਦੀਪ ਕੁਮਾਰ, ਜਸਵਿੰਦਰ ਸਿੰਘ, ਜਸਪਾਲ ਸਿੰਘ, ਰਾਣਾਸਿੰਘ, ਮਨੋਜ ਕੁਮਾਰ, ਰਮਨ ਰਾਣਾ ਸਮੇਤ ਹੋਰ ਵੀ ਪ੍ਰਮੁੱਖ ਸਖਸੀਅਤਾ ਹਾਜ਼ਰ ਸਨ।ਫੋਟੋ : ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋ , ਨਾਇਬ ਤਹਿਸੀਲਦਾਰਬਲਾਚੌਰ ਰਵਿੰਦਰ ਸਿੰਘ ਨੂੰ ਸਮੂਹਿਕ ਛੁੱਟੀ ਦਿੰਦੇ ਹੋਏ ਪਟਵਾਰ ਸਰਕਲ ਬਲਾਚੌਰ ਦੇਸਮੂਹ ਪਟਵਾਰੀ।