Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਸਬ ਸੈਂਟਰ ਜਨੌੜੀ ਅਧੀਨ ਸ.ਸ.ਸ.ਸ ਸਕੂਲ ਜਨੌੜੀ ਦਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ

ਸਬ ਸੈਂਟਰ ਜਨੌੜੀ ਅਧੀਨ ਸ.ਸ.ਸ.ਸ ਸਕੂਲ ਜਨੌੜੀ ਦਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ

ਗੜ੍ਹਦੀਵਾਲਾ (ਚੌਧਰੀ) 

25 ਅਪ੍ਰੈਲ : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ. ਹਰਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਇ. ਪੀ.ਐਚ.ਸੀ. ਭੰਗਾ ਜੀ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਜਨੌੜੀ ਅਧੀਨ ਸਸਸਸ ਸਕੂਲ ਜਨੌੜੀ ਦਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਜਿਸ ਦਾ ਮੁਖ ਥੀਮ “ਜੀਰੋ ਮਲੇਰਿਆਂ ਦੇਣ ਦਾ ਸਮਾਂ ਨਿਵੇਸ਼ ਕਰੋ, ਨਦੀਨਤਾ ਅਪਨਾਉ, ਲਾਗੂ ਕਰੋ ” । ਇਸ ਮੌਕੇ ਜਤਿੰਦਰ ਕੁਮਾਰ ਮ.ਪ.ਹ.ਸਦ.(ਮੇਲ) ਨੇ ਲੋਕਾਂ ਨੂੰ ਮਲੇਰਿਆ ਬੁਖਾਰ ਦੇ ਕਾਰਨ, ਲੱਛਣ ਅਤੇ ਇਸ ਤੋਂ ਬਚਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲੇਰਿਆ ਬੁਖਾਰ ਮਾਦਾ ਐਨਾਵਲੀਜ ਮਛਰ ਦੇ ਕਟਣ ਦੇ ਨਾਲ ਫੈਲਦਾ ਹੈ ਜੋਕਿ ਸਾਫ ਅਤੇ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ । ਇਹ ਮਛਰ ਰਾਤ ਅਤੇ ਸਵੇਰ ਵੇਲੇ ਕਟਦਾ ਹੈ। ਠੰਡ ਅਤੇ ਕਾਬੇ ਨਾਲ ਬੁਖਾਰ ਚੜਨਾ, ਤੇਜ ਬੁਖਾਰ ਤੋਂ ਸਿਰ ਦਰਦ ਹੋਣਾ ਬੁਖਾਰ ਉਤਰਨ ਤੋਂ ਬਾਦ ਥਕਾਵਟ ਅਤੇ ਕਮਜੋਰੀ ਆਣਾ ਅਤੇ ਸਰੀਰ ਨੂੰ ਪਸੀਨਾ ਆਣਾ ਆਦਿ ਇਸਦੇ ਮੁਖ ਲਛਣ ਹਨ।ਇਸ ਤੋਂ ਬਚਣ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਹੋਇਆ ਵਿਚ ਪਾਣੀ ਨੂੰ ਖੜਾ ਨਾ ਹੋਣ ਦਿਓ, ਟੋਇਆ ਨੂੰ ਮਿਟੀ ਨਾਲ ਪੂਰ ਦਿਓ ਛਪੜਾਂ ਵਿਚ ਖੜੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਓ ਕੀਤਾ ਜਾਵੇ, ਹਫਤੇ ਵਿਚ ਇਕ ਦਿਨ ਕੂਲਰਾਂ ਅਤੇ ਫਰਿਜਾਂ ਦੀਆ ਟੇਆਂ ਨੂੰ ਸਾਫ ਕੀਤਾ ਜਾਵੇ, ਪੂਰੇ ਸਰੀਰ ਨੂੰ ਢਕਣ ਵਾਲੇ ਕਪੜੇ ਪਾਏ ਜਾਣ ਸੋਣ ਵੇਲੇ ਮਛਰਦਾਨੀਆਂ ਅਤੇ ਮਛਰ ਭਜਾਣ ਵਾਲੀਆਂ ਕਰੀਮਾਂ ਆਦਿ ਦੀ ਵਰਤੋਂ ਕੀਤੀ ਜਾਵੇ।ਬੁਖਾਰ ਹੋਣ ਤੇ ਜਦੀਕੀ ਸਰਕਾਰੀ ਸਿਹਤ ਸਸੰਥਾ ਵਿਖੇ ਸਪੰਰਕ ਕੀਤਾ ਜਾਵੇ।ਮਲੇਰਿਆ ਬੁਖਾਰ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਖੇ ਮੁਫ਼ਤ ਕੀਤਾ ਜਾਂਦਾ ਹੈ।ਇਸ  ਮੌਕੇ ਵੰਦਨਾ ਮਨਹਾਸ : ਜੋਸ਼ੀਨ, ਪਿੰ. ਰਣਜੀਤ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ, ਯਸਪਾਲ ਸਿੰਘ, ਲਲਿਤ ਕੁਮਾਰ ਅਤੇ ਸਟਾਫ ਹਾਜਰ