Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਖੇਡਾਂ ਵਤਨ ਪੰਜਾਬ ਦੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਸ਼ੂਟਿੰਗ’ਚ ਅਭਿਨਵ ਸ਼ੂਟਿੰਗ ਸਪੋਰਟਸ ਅਕੈਡਮੀ ਦਸੂਹਾ ਨੇ ਫੁੰਡੇ ਸੋਨੇ ਦੇ ਤਗਮੇ

ਖੇਡਾਂ ਵਤਨ ਪੰਜਾਬ ਦੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਸ਼ੂਟਿੰਗ’ਚ ਅਭਿਨਵ ਸ਼ੂਟਿੰਗ ਸਪੋਰਟਸ ਅਕੈਡਮੀ ਦਸੂਹਾ ਨੇ ਫੁੰਡੇ ਸੋਨੇ ਦੇ ਤਗਮੇ

ਦਸੂਹਾ (ਚੌਧਰੀ) 

4 ਅਕਤੂਬਰ : ਅਭਿਨਵ ਸ਼ੂਟਿੰਗ ਸਪੋਰਟਸ ਅਕੈਡਮੀ ਦਸੂਹਾ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਸ਼ੂਟਿੰਗ ‘ਚ ਭਾਗ ਲਿਆ | ਜੋ ਜਿਲ੍ਹਾ ਖ਼ੇਡ ਅਫ਼ਸਰ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠਾਂ ਵਿਕਟੋਰੀਆ ਸਕੂਲ ਬੇਂਚਾ ਵਿਖੇ ਸੰਪਨ ਹੋਇਆਂ | ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਅਭਿਨਵ ਸ਼ੂਟਿੰਗ ਸਪੋਰਟਸ ਅਕੈਡਮੀ ਦਸੂਹਾ ਦੇ ਨਿਰਦੇਸ਼ਕ ਅਤੇ ਕੋਚ ਪਵਨ ਕੁਮਾਰ ਨੇ ਕਿਹਾ ਕਿ ਇਸ ਖੇਡ ਮੁਕਾਬਲੇ ਵਿੱਚ ਕੁੱਲ ਸੱਤ ਸ਼ੂਟਰਾਂ ਨੇ ਭਾਗ ਲਿਆ|ਜਿਸ ਵਿੱਚ ਸਾਰੀਆਂ ਸ਼ੂਟਰਾਂ ਨੇ ਤਗਮੇ ਹਾਸਿਲ ਕੀਤੇ |ਅੰਡਰ 14 ਲੜਕੇ ਵਿੱਚ ਦੀਪਇੰਦਰ ਸਿੰਘ ਗੋਲਡ, ਅਰਮਾਨ ਸਿੰਘ ਕਾਜਲ ਬਰੋਨਜ਼, ਅੰਡਰ 14 ਲੜਕੀਆਂ ਦੇ ਵਿੱਚ ਹਰਨੂਰ ਕੌਰ ਨੇ ਗੋਲਡ, ਅੰਡਰ 17 ਲੜਕੇ ਵਿੱਚ ਦਿਸ਼ਾਂਤ ਠਾਕੁਰ ਗੋਲਡ,ਅੰਡਰ 21 ਲੜਕੇ ਵਿੱਚ ਦਾਨੀਸ਼ਵੀਰ ਸਿੰਘ ਬਾਜਵਾ ਸਿਲਵਰ,31-40.ਵਿੱਚ ਪਵਨ ਕੁਮਾਰ ਨੇ ਸਿਲਵਰ ,41 ਤੋਂ 50 ਸਾਲ ਵਿੱਚ ਡਾ ਕੁਲਦੀਪ ਸਿੰਘ ਮਨਹਾਸ ਸਿਲਵਰ ਮੈਡਲ ਹਾਸਿਲ ਕੀਤੇ ਅਤੇ ਰਾਜ ਪੱਧਰੀ ਖੇਡਾਂ ਲਈ ਕੁਆਲੀਫਾਈ ਕੀਤਾ  ਇਸ ਮੌਕੇ ਤੇ ਸੁਖਦੇਵ ਕਾਜਲ , ਹਰਜੀਤ ਸਿੰਘ,ਵਿਕਰਮਜੀਤ ਸਿੰਘ ਬਾਜਵਾ ਜੀ ਹਾਜ਼ਿਰ ਸਨ |