ਗੜ੍ਹਦੀਵਾਲਾ 11 ਜੂਨ (ਚੌਧਰੀ) : ਕਹਿਰ ਦੀ ਗਰਮੀ ਦੇ ਚੱਲਦਿਆਂ ਅੱਜ ਮਹੰਤ ਮਾਰਕੀਟ ਗੜ੍ਹਦੀਵਾਲਾ ਦੇ ਦੁਕਾਨਦਾਰਾਂ ਵਲੋਂ ਰਾਹਗੀਰਾਂ ਲਈ ਗੰਨੇ ਦੇ ਰਸ ਦੀ ਲਗਾਈ ਛਬੀਲ ਲਗਾਈ ਗਈ। ਇਸ ਮੌਕੇ ਸਭ ਤੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਉਸ ਉਪਰੰਤ ਰਾਹਗੀਰਾਂ ਲਈ ਛਬੀਲ ਆਰੰਭ ਕੀਤੀ ਗਈ। ਇਸ ਮੌਕੇ ਕਮਲ ਸ਼ਾਹੀ, ਵੀਰਪਾਲ ਮਹੰਤ,ਪ੍ਰਭ ਸ਼ਾਹੀ, ਮਨਵੀਰ ਸ਼ਾਹੀ,ਪਵਨ ਸ਼ਾਹੀ,ਜੋਬਨ ਸ਼ਾਹੀ, ਮਨਜੋਤ ਸ਼ਾਹੀ, ਟੋਨੀ ਮੱਲੇਵਾਲ, ਹਰਮਨ ਹੀਰ, ਅਰਸ਼ ਹੀਰ, ਜੱਸੀ ਹੀਰ, ਅਨਮੋਲ ਹੀਰ ਅਤੇ ਹੋਰਾਂ ਨੇ ਛਬੀਲ ਵਰਤਾਉਣ ਦੀ ਸੇਵਾ ਨਿਭਾਈ।
ਮਹੰਤ ਮਾਰਕੀਟ ਗੜ੍ਹਦੀਵਾਲਾ ਦੇ ਦੁਕਾਨਦਾਰਾਂ ਨੇ ਗੰਨੇ ਦੇ ਰਸ ਦੀ ਲਗਾਈ ਛਬੀਲ
- Post published:June 11, 2022
You Might Also Like
ਕੇ.ਐਮ.ਐਸ ਕਾਲਜ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਨੂੰ ਲੈਕਚਰ ਸਟੈਂਡ ਭੇਂਟ ਕੀਤੇ – ਪ੍ਰਿੰ.ਗੁਰਦਿਆਲ ਸਿੰਘ
ਪੰਜਾਬ ਦੇ ਟਿਕਾਊ ਵਿਕਾਸ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ – ਕੋਮਲ ਮਿੱਤਲ
ਪੰਜਾਬ ਨੂੰ ਖੇਡਾਂ ’ਚ ਨੰਬਰ ਇਕ ਸੂਬਾ ਬਣਾਉਣ ਲਈ ਖੇਡ ਵਿਭਾਗ ਵਚਨਬੱਧ : ਰਾਜ ਕਮਲ ਚੌਧਰੀ
BIG BREAKING.. ਟਾਂਡਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਰਿਟਾਇਰ ਸੂਬੇਦਾਰ ਅਤੇ ਉਸਦੀ ਪਤਨੀ ਦੀਆਂ ਆਪਣੇ ਹੀ ਘਰ ਵਿੱਚ ਅਧ ਸੜੀਆਂ ਲਾਸ਼ਾਂ ਮਿਲੀਆਂ, ਪੁਲਿਸ ਜਾਂਚ’ ਚ ਜੁੱਟੀ







