Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing SDM ਦਸੂਹਾ ਓਜਸਵੀ ਆਈ ਏ ਐਸ ਵੱਲੋਂ ਪੋਂਗ ਡੈਮ ਦੇ ਫਲੱਡ ਗੇਟ ਖੋਲਣ ਸਬੰਧੀ ਸੂਚਨਾ

SDM ਦਸੂਹਾ ਓਜਸਵੀ ਆਈ ਏ ਐਸ ਵੱਲੋਂ ਪੋਂਗ ਡੈਮ ਦੇ ਫਲੱਡ ਗੇਟ ਖੋਲਣ ਸਬੰਧੀ ਸੂਚਨਾ

ਦਸੂਹਾ (PPT NEWS) 

16 ਜੁਲਾਈ : SDM ਦਸੂਹਾ ਓਜਸਵੀ ਆਈ ਏ ਐਸ ਵੱਲੋਂ ਪੋਂਗ ਡੈਮ ਦੇ ਫਲੱਡ ਗੇਟ ਖੋਲਣ ਸਬੰਧੀ ਸੂਚਨਾ ਦਿੱਤੀ ਗਈ ਹੈ।

👉ਅੱਜ ਸ਼ਾਮ 4.00 ਵਜੇ ਤੋਂ ਪੋਂਗ ਡੈਮ ਦੇ ਗੇਟਾਂ ਤੋਂ ਥੋੜਾ ਥੋੜਾ ਕਰਕੇ ਪਾਣੀ ਨੂੰ ਛੱਡਿਆ ਜਾਣਾ ਹੈ।

👉ਸਾਰੇ ਸਰਪੰਚ / ਨੰਬਰਦਾਰ/ ਪੰਚਾਇਤ ਸੈਕਟਰੀ BDPO ਟਾਂਡਾ BDPO ਦਸੁਹਾ ਧਿਆਨ ਦੇਣ:

ਅੱਜ ਸ਼ਾਮ 4.00 ਵਜੇ ਤੋਂ ਪੋਂਗ ਡੈਮ ਦੇ ਗੇਟਾਂ ਤੋਂ ਥੋੜਾ ਥੋੜਾ ਕਰਕੇ ਪਾਣੀ ਨੂੰ ਛੱਡਿਆ ਜਾਣਾ ਹੈ। ਇਸ ਲਈ ਬਿਆਸ ਦਰਿਆ ਨਾਲ ਲਗਦੇ ਸਾਰੇ ਪਿੰਡਾ ਨੂੰ ਅਲਰਟ ਰਹਿਣ ਦੀ ਲੋੜ ਹੈ। ਫਿਲਹਾਲ ਹੜ੍ਹ ਆਉਣ ਸਬੰਧੀ ਕੋਈ ਖਤਰਾ ਨਹੀਂ ਹੈ। ਸਥਿਤੀ ਕਾਬੂ ਵਿੱਚ ਹੈ ਪਰ ਸਤਰਕਤਾ ਦੀ ਲੋੜ ਹੈ । ਹੜ੍ਹ ਆਉਣ ਸੰਬਧੀ ਅਫ਼ਵਾਹਾਂ ਫੈਲਾਉਣ ਤੋਂ ਗ਼ੁਰੇਜ਼ ਕਿੱਤਾ ਜਾਵੇ ।

ਪੋਂਗ ਡੈਮ ਵਲੋਂ ਨੌਰਮਲ ਰੁਟੀਨ ਵਿੱਚ ਜੋ ਪਾਣੀ ਛੱਡਿਆ ਜਾਣਾ ਹੈ ਇਸ ਤੋਂ ਬਿਆਸ ਕੰਡੇ ਲਗਦੇ ਪਿੰਡਾ ਵਿੱਚ ਫਿਲਹਾਲ ਕੋਈ ਖ਼ਤਰਾ ਨਹੀਂ ਹੈ।