Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸ.ਸ.ਸ.ਸ.ਸ ਧੁੱਗਾ ਕਲਾਂ ਵਿਖੇ ਯੁਵਾਮੰਥਨ G20 ਪ੍ਰੋਗਰਾਮ ਉਲੀਕਿਆ

ਸ.ਸ.ਸ.ਸ.ਸ ਧੁੱਗਾ ਕਲਾਂ ਵਿਖੇ ਯੁਵਾਮੰਥਨ G20 ਪ੍ਰੋਗਰਾਮ ਉਲੀਕਿਆ

ਗੜ੍ਹਦੀਵਾਲਾ (ਪ੍ਰਦੀਪ ਕੁਮਾਰ) 

11 ਅਗਸਤ : ਸਰਕਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਸ.ਸ.ਸ.ਸ.ਸ ਧੁੱਗਾ ਕਲਾਂ ਵਿਖੇ ਅੱਜ ਮਿਤੀ 11-08-2023 ਨੂੰ ਯੁਵਾਮੰਥਨ G20 ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ 20 ਦੇਸ਼ ਦੇ ਵਿਤੱ ਮੰਤਰੀਆਂ ਦੇ ਰੂਪ ਵਿੱਚ G20 ਪ੍ਰੋਗਰਾਮ ਤਹਿਤ ਆਪਣੇ-ਆਪਣੇ ਦੇਸ਼ ਦੇ ਵਾਤਾਵਰਣ ਦੇ ਮੁੱਦੇ ਚਰਚਾ ਵਿੱਚ ਲਿਆਂਦੇ। ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਜੀਵਨ ਕੁਮਾਰੀ, ਲੈਕ. ਅੰਮ੍ਰਿਤ ਪਾਲ ਸਿੰਘ, ਲੈਕ. ਜਸਵਿੰਦਰ ਸਿੰਘ, ਲੈਕ, ਸੋਹਣ ਲਾਲ, ਲੈਕ ਜਗਜੀਤ ਸਿੰਘ, ਲੈਕ, ਕਮਲ ਬੈਂਸ, ਲੈਕ, ਯੁੱਧਵੀਰ ਸਿੰਘ, ਬਲਜੀਤ ਕੌਰ ਸਾਇੰਸ ਮਿਸਟ੍ਰੈਸ, ਨਰਪਿੰਦਰ ਸਿੰਘ ਮੈਥ ਮਾਸਟਰ ਜਸਵਿੰਦਰ ਸਿਘ ਡੀ.ਪੀ.ਈ ਗਗਨਦੀਪ ਐਸ.ਐਸ.ਮਾਸਟਰ, ਪੰਕਜ ਕੁਮਾਰ ਕੰਪਿਊਟਰ ਮਾਸਟਰ, ਰਵਿੰਦਰ ਸਿੰਘ ਕੰਪਿਊਟਰ ਮਾਸਟਰ, ਰਵਿੰਦਰ ਸਿੰਘ ਕਲਰਕ ਅਤੇ ਗੁਲਜਾਰ ਸਿੰਘ ਲਾਇਬ੍ਰੇਰੀ ਰੀਸਟੋਰਰ ਅਤੇ ਸਕੂਲ ਸਟਾਫ ਤੇ ਵਿਦਿਆਰਥੀਆ ਨੇ ਸ਼ਮੂਲੀਅਤ ਕੀਤੀ।