Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਦਸੂਹਾ : ਚੋਰਾਂ ਦੇ ਹੌਸਲੇ ਬੁਲੰਦ,ਇੱਕ ਘਰ ਚੋਂ 6 ਤੋਲੇ ਸੋਨਾ ਅਤੇ 80 ਹਜਾਰ ਦੀ ਨਗਦੀ ਲੈ ਕੇ ਹੋਏ ਫਰਾਰ

ਵੱਡੀ ਖਬਰ.. ਦਸੂਹਾ : ਚੋਰਾਂ ਦੇ ਹੌਸਲੇ ਬੁਲੰਦ,ਇੱਕ ਘਰ ਚੋਂ 6 ਤੋਲੇ ਸੋਨਾ ਅਤੇ 80 ਹਜਾਰ ਦੀ ਨਗਦੀ ਲੈ ਕੇ ਹੋਏ ਫਰਾਰ

ਦਸੂਹਾ 16 ਮਾਰਚ (ਚੌਧਰੀ) : ਚੋਰਾਂ ਵਲੋਂ ਦਸੂਹਾ ਦੇ ਇੱਕ ਘਰ ਚੋਂ 6 ਤੋਲੇ ਸੋਨਾ ਅਤੇ 80 ਹਜਾਰ ਦੀ ਨਗਦੀ ਲੈ ਕੇ ਹੋਏ ਫਰਾਰ  ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਦਸੂਹਾ ਨਿਵਾਸੀ ਦੇ ਦਿਲਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੋਹਨ ਲਾਲ ਭਾਟੀਆ ਪੁੱਤਰ ਕੋ ਗਿਆਨ ਚੰਦ ਵਾਸੀ ਹਾਊਸ ਨੰਬਰ 7 ਫੇਸ 3 ਸਾਊਥ ਸਿਟੀ ਦਸੂਹਾ ਥਾਣਾ ਦਸੂਹਾ ਜਿਲਾ ਹੁਸਿਆਰਪੁਰ ( ਉਮਰ ਕਰੀਬ 58 ਸਾਲ) ਨੇ ਦੱਸਿਆ ਕਿ ਮਿਤੀ 11-03-22 ਨੂੰ ਰਾਧਾ ਸੁਆਮੀ ਸੰਤਸੰਗ ਬਿਆਸ ਵਾਲਿਆ ਦੇ ਡੇਰੇ ਜੰਮੂ ਵਿਖੇ ਗਿਆ ਸੀ ਮਿਤੀ 14-03-22 ਨੂੰ ਵਕਤ ਕਰੀਬ 4:30 ਵਜੇ ਸੁਭਾ ਵਾਪਸ ਜੰਮੂ ਤੋ ਘਰ ਆਇਆ ਤਾ ਘਰ ਦਾ ਬਾਹਰਲਾ ਗੇਟ ਦਾ ਤਾਲਾ ਖੋਲ ਕੇ ਅੰਦਰ ਗਿਆ ਤਾ ਘਰ ਦਾ ਮੇਨ ਦਰਵਾਜਾ ਕਿਸੇ ਨਾ -ਮਾਲੂਮ ਵਿਅਕਤੀਆ ਵੱਲੋ ਲੋਹੇ ਦੀ ਚੀਜ ਨਾਲ ਤੋੜਿਆ ਹੋਇਆ ਸੀ ਤੇ ਅਲਮਾਰੀਆ ਦੇ ਲਾਕ ਵੀ ਤੋੜੇ ਹੋਏ ਸਨ ਜੋ ਅਲਮਾਰੀ ਵਿਚੋ ਕਰੀਬ 6 ਤੋਲੇ ਸੋਨੇ ਦੇ ਗਹਿਣੇ ਜਿਹਨਾ ਵਿੱਚੋ ਦੋ ਸੋਨੇ ਦੀ ਚੈਨੀਆ,ਇੱਕ ਮੰਗਲ ਸੂਤਰ ਇੱਕ ਟੋਪਸ ਜੋੜਾ ਦੋ ਅੰਗੂਠੀਆ ਅਤੇ 900 ਗ੍ਰਾਮ ਚਾਂਦੀ ਦੇ ਗਹਿਣੇ ਅਤੇ ਕਰੀਬ 80,000/ਰੁਪਏ ਨਗਦੀ ਕੋਈ ਨਾ-ਮਾਲੂਮ ਵਿਅਕਤੀਆ ਵੱਲੋ ਚੋਰੀ ਕਰ ਕੇ ਲੈ ਗਏ ਜਿਸ ਤੇ ਪੁਲਿਸ ਨੇ ਨਾ ਮਾਲੂਮ ਵਿਅਕਤੀ ਤੇ ਧਾਰਾ 457, 380 ਭ:ਦ ਅਧੀਨ ਮਾਮਲਾ ਦਰਜ ਕੀਤਾ ਹੈ।
ਮੁਕੱਦਮਾ ਦਰਜ ਕੀਤਾ ਗਿਆ।