Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਤਰਕਸ਼ੀਲ ਸੁਸਾਇਟੀ ਹਰਿਆਣਾ ਭੁੰਗਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਹੋਈ

ਤਰਕਸ਼ੀਲ ਸੁਸਾਇਟੀ ਹਰਿਆਣਾ ਭੁੰਗਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਹੋਈ

ਗੜ੍ਹਦੀਵਾਲਾ (ਚੌਧਰੀ) 

: ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਅਤੇ ਸਭਿਅਕ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ) ਇਕਾਈ :ਹਰਿਆਣਾ ਭੁੰਗਾ; ਦੀ ਚੋਣ ਸਰਬ ਸੰਮਤੀ ਨਾਲ ਹੋਈ। ਇਸ ਮੀਟਿੰਗ ਵਿੱਚ ਪਿਛਲੇ ਦੋ ਸਾਲਾਂ ਦੀਆਂ ਗਤੀਵਿਧੀਆ ਦੀਆਂ ਸਰਗਰਮੀਆਂ ਦੀ ਪਿਛਲੀ ਰਿਪੋਰਟ ਪੜ੍ਹ ਕੇ ਸੁਣਾਈ ਤੇ ਉਸ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਵਰਨਣ ਯੋਗ ਹੈ ਕਿ ਹਰ ਕਿਸਮ ਦੇ ਪਿੰਡਾ, ਧਰਮਾਂ, ਭੂਤ ਪ੍ਰੇਤਾਂ ਆਤਮਾ ,ਜੋਤਸ, ਜਾਤ ਪਾਤ ਤੇ ਹੋਰ ਗੈਰ ਵਿਗਿਆਨਕ ਪਖੰਡਾਂ ਦੇ ਧਾਰਨੀਆਂ, ਪਖੰਡੀਆਂ ਸਾਧਾਂ ਦੁਆਰਾ ਭੋਲੇ ਭਾਲੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਲੰਮੇ ਸਮੇਂ ਤੋਂ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਸਮੇਂ-ਸਮੇਂ ਤੇ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ ਲੋਕਾਂ ਨੂੰ ਨੱਕੜ ਨਾਟਕਾਂ ਸੈਮੀਨਾਰਾਂ ਅਤੇ ਸਕੂਲਾਂ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਹਮੇਸ਼ਾ ਯਤਨਸ਼ੀਲ ਹੈ ।ਅੱਜ ਦੀ ਇਸ ਚੋਣ ਵਿੱਚ ਦਿਲਰਾਜ ਕੁਮਾਰ ਸਿਕਰੀ ਜਥੇਬੰਦਕ ਮੁਖੀ ,ਮਾਸਟਰ ਸੁਖਜੀਤ ਸਿੰਘ ਅੱਬੋਵਾਲ ਵਿਤ ਸਕੱਤਰ ,ਬਲਵਿੰਦਰ ਸਿੰਘ ਕੋਠੇ ਜੱਟਾਂ ਮਾਨਸਿਕ ਵਿਭਾਗ ਮੁਖੀ, ਮਲਕੀਤ ਸਿੰਘ ਪੰਡੋਰੀ ਅਟਵਾਲ ਮੀਡੀਆ ਵਿਭਾਗ ਦੇ ਮੁਖੀ, ਪ੍ਰਗਟ ਸਿੰਘ ਲੇਹਲ ਸਭਿਆਚਾਰਕ ਮੁਖੀ, ਵਜੋਂ ਚੁਣੇ ਗਏ। ਇਸ ਵਿੱਚ ਰਜਿੰਦਰ ਸਿੰਘ ਹੁਸ਼ਿਆਰਪੁਰ ਹਰਦੀਪ ਸਿੰਘ ,ਜਸਵੰਤ ਸਿੰਘ ਕਰਨੈਲ ਸਿੰਘ ਬੁੱਲੋਵਾਲ, ਸੁਰਿੰਦਰ ਸਿੰਘ ਜੀਓ ਸਹੋਤਾ ਖੁਰਦ, ਸੰਦੀਪ ਸਿੰਘ ਜੀਉ ਸਹੋਤਾ ਖੁਰਦ , ਸੁਲੱਖਣ ਸਿੰਘ ਹੰਬੜਾਂ ਗੁਰਪਾਲ ਸਿੰਘ ਦਲਜੀਤ ਸਿੰਘ ਬਲਦੇਵ ਕ੍ਰਿਸ਼ਨ ਪ੍ਰਗਟ ਸਿੰਘ ਜਸਵੀਰ ਸਿੰਘ, ਰਾਮ ਲੁਵਾਇਆ ਕੁਲਦੀਪ ਸਿੰਘ ਪੰਡੋਰੀ ਅਟਵਾਲ ਇਕਬਾਲ ਸਿੰਘ ਮਦਨ ਲਾਲ ਆਦਿ ਨੇ ਸ਼ਿਰਕਤ ਕੀਤੀ ।ਫੋਟੋ ਈਮੇਲ