Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਪੁਲਿਸ ਵੱਲੋ NDPS ਅਤੇ EXCISE ACT ਤਹਿਤ ਦੋ ਸਮੱਗਲਰ ਕਾਬੂ

ਪੁਲਿਸ ਵੱਲੋ NDPS ਅਤੇ EXCISE ACT ਤਹਿਤ ਦੋ ਸਮੱਗਲਰ ਕਾਬੂ

ਮੁਕੇਰੀਆਂ / ਦਸੂਹਾ 14 ਸਤੰਬਰ (ਚੌਧਰੀ) 

:  ਸੁਰੇਂਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਸਰਬਜੀਤ ਸਿੰਘ ਐਸ.ਪੀ. ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਲਲਿਤ ਕੁਮਾਰ ਡੀ.ਐਸ.ਪੀ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਐਸ ਆਈ ਜੋਗਿੰਦਰ ਸਿੰਘ, ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ ਅਤੇ ਕੈਸੋ ਅਪਰੇਸ਼ਨ ਦੁਰਾਨ ਐਸ ਆਈ ਜਗਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਦੁਰਾਨ ਪਵਾਰਾ ਮੋੜ ਮੁਕੇਰੀਆਂ ਤੇ ਮਹੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨਜਦੀਕ ਆਰੀਆ ਸਕੂਲ ਬਾਗੋਵਾਲ ਕਲੋਨੀ ਮੁਕੇਰੀਆਂ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ 110 ਖੁੱਲੀਆਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ NDPS ACT ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਏ.ਐਸ.ਆਈ ਬਲਵੰਤ ਸਿੰਘ ਚੌਕੀ ਇੰਚਾਰਜ ਪੀ.ਪੀ ਭੰਗਾਲਾ ਵਲੋਂ ਸਮੇਤ ਪੁਲਿਸ ਪਾਰਟੀ ਬਾ ਹੱਦ ਪਿੰਡ ਮਾਨਸਰ ਤੋਂ ਵਿਪਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 13 ਮੁਹੱਲਾ ਕਿਸ਼ਨਪੁਰ ਰੇਲਵੇ ਰੋਡ ਮੁਕੇਰੀਆਂ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ 37500 ਐਮ ਐਲ ਸ਼ਰਾਬ ਨਜਾਇਜ (50) ਬੋਤਲਾਂ ਬ੍ਰਾਮਦ ਕਰਕੇ ਅਰੋਪੀ ਦੇ ਖਿਲਾਫ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।ਜੋ ਆਰੋਪੀਆਂ ਨੂੰ ਮਿਤੀ 15-9-2024 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਇਸਦੇ BACKWORD ਅਤੇ FORWARD ਲਿੰਕ ਬਾਰੇ ਪਤਾ ਜੇਈ ਕੀਤੀ ਜਾਵੇਗੀ।

ਆਰੋਪੀ ਮਰੇਸ਼ ਕੁਮਾਰ ਉਕਤ ਖਿਲਾਫ ਦਰਜ ਕੀਤਾ ਮੁਕੱਦਮਾ

ਮੁਕੱਦਮਾ ਨੰਬਰ 138 ਮਿਤੀ 14-09-2024 ਜੁਰਮ 22-61-85 NDPS ACT ਥਾਣਾ ਮੁਕੇਰੀਆ

ਬ੍ਰਾਮਦਗੀ = 110 ਖੁੱਲੀਆਂ ਨਸ਼ੀਲੀਆਂ ਗੋਲੀਆਂ

ਪਹਿਲਾਂ ਦਰਜ ਮੁਕੱਦਮੇਂ

1. ਮੁੱਕਦਮਾ ਨੰਬਰ 91/2017 ਜੁਰਮ 22-61-85 NDPS ACT ਥਾਣਾ ਇੰਦੋਰਾ, ਕਾਂਗੜਾ

2. ਮੁੱਕਦਮਾ ਨੰਬਰ 15/2016 ਅ/ਧ 379-ਬੀ IPC ਥਾਣਾ ਮੁਕੇਰੀਆਂ

3. ਮੁੱਕਦਮਾ ਨੰਬਰ 140/2017 ਜੁਰਮ 22-61-85 NDPS ACT ਥਾਣਾ ਮੁਕੇਰੀਆ

4. ਮੁੱਕਦਮਾ ਨੰਬਰ 196/2017 ਜੁਰਮ 22-61-85 NDPS ACT ਥਾਣਾ ਮੁਕੇਰੀਆਂ

5. ਮੁਕੱਦਮਾ ਨੰਬਰ 120/2018 ਜੁਰਮ 379,411 IPC, ਥਾਣਾ ਮੁਕੇਰੀਆਂ

ਆਰੋਪੀ ਵਿਪਨ ਕੁਮਾਰ ਉਕਤ ਖਿਲਾਫ ਦਰਜ ਕੀਤਾ ਮੁਕੱਦਮਾ

ਮੁਕੰਦਮਾ ਨੰਬਰ 139 ਮਿਤੀ 14-09-2024 ਜੁਰਮ 61-1-14 ਆਬਕਾਰੀ ਐਕਟ ਥਾਣਾ ਮੁਕੇਰੀਆਂ

ਬ੍ਰਾਮਦਗੀ = 37500 ਐਮ.ਐਲ ਨਜਾਇਜ ਸ਼ਰਾਬ (50) ਬੋਤਲਾ

ਪਹਿਲਾਂ ਦਰਜ ਮੁਕੱਦਮੇਂ

1. ਮੁਕੱਦਮਾ ਨੰਬਰ 160/2006 अ/प 21-61-85 NDPS Act, ਥਾਣਾ ਮੁਕੇਰੀਆਂ

2. ਮੁਕੱਦਮਾ ਨੰਬਰ 04/2015 / 3 RP UP Act, ਥਾਣਾ ਜੀ ਪੀ ਆਰ ਜਲੰਧਰ।

3. ਮੁਕੱਦਮਾ ਨੰਬਰ 10/2019 ०/प 379,482, 411 IPC, ਥਾਣਾ ਮੁਕੇਰੀਆ

4. ਮੁਕੱਦਮਾ ਨੰਬਰ 162/2019 /प 379, 411 IPC, ਥਾਣਾ ਮੁਕੇਰੀਆਂ

5. ਮੁਕੱਦਮਾ ਨੰਬਰ 67/2020 /प 454,380 IPC,ਥਾਣਾ ਹਾਜੀਪੁਰ।

6. ਮੁਕੱਦਮਾ ਨੰਬਰ 69/2020 अ/प 454,380 IPC, ਥਾਣਾ ਹਾਜੀਪੁਰ।

7. ਮੁਕੱਦਮਾ ਨੰਬਰ 102/2020 / 457,380,511,411 IPC,ਥਾਣਾ ਤਲਵਾੜਾ।

8. ਮੁਕੱਦਮਾ ਨੰਬਰ 103/2020 / 457,380 IPC,ਥਾਣਾ ਤਲਵਾੜਾ।

9. ਮੁਕੱਦਮਾ ਨੰਬਰ 42/2022 /प 454,386,411 IPC, ਥਾਣਾ ਤਲਵਾੜਾ।

10. ਮੁਕੱਦਮਾ ਨੰਬਰ 198/2023 /प 457,380,511 IPC, ਥਾਣਾ ਮੁਕੇਰੀਆਂ

11. ਮੁਕੱਦਮਾ ਨੰਬਰ 251/2023 ਅ/ਧ 379-ਬੀ, 411 IPC, ਥਾਣਾ ਮੁਕੇਰੀਆਂ

ਇਸ ਤੋਂ ਇਲਾਵਾ ਥਾਣਾ ਹਜਾ ਵਲੋਂ ਸਰਕਾਰ ਦੀਆ ਹਦਾਇਤਾ ਅਨੁਸਾਰ ਨਸ਼ਾਂ ਗ੍ਰਸਥ ਵਿਅਕਤੀ ਗੁਰਮੀਤ ਸਿੰਘ ਉਰਫ ਹੈਪੀ ਪੁੱਤਰ ਬਚਨ ਸਿੰਘ ਵਾਸੀ ਚੱਕ ਆਲਾ ਬਖਸ਼ ਥਾਣਾ ਮੁਕੇਰੀਆ ਨੂੰ ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ ਗਿਆ ਹੈ।

error: copy content is like crime its probhihated