Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਪੁਲਿਸ ਨੇ ਜਾਰੀ ਕੀਤਾ ਨੰਬਰ 9779100200 ਉੱਤੇ ਨਸ਼ਾ ਵੇਚਣ ਵਾਲੇ ਦੀ ਦਿੱਤੀ ਜਾਵੇ ਜਾਣਕਾਰੀ, ਹੋ ਰਹੀ ਹਰ ਪਾਸੇ ਪੁਲਿਸ ਦੀ ਸਲਾਂਘਾ

ਪੁਲਿਸ ਨੇ ਜਾਰੀ ਕੀਤਾ ਨੰਬਰ 9779100200 ਉੱਤੇ ਨਸ਼ਾ ਵੇਚਣ ਵਾਲੇ ਦੀ ਦਿੱਤੀ ਜਾਵੇ ਜਾਣਕਾਰੀ, ਹੋ ਰਹੀ ਹਰ ਪਾਸੇ ਪੁਲਿਸ ਦੀ ਸਲਾਂਘਾ

ਬਟਾਲਾ (ਅਵਿਨਾਸ਼ ਸ਼ਰਮਾ)

ਬਿਨਾ ਕਿਸੇ ਡਰ ਤੋਂ ਨਸ਼ਾ ਵੇਚਣ ਵਾਲੇ ਦੀ ਜਾਣਕਾਰੀ ਦਿਓ ਅਤੇ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ ਪੁਲਿਸ ਹਮੇਸ਼ਾ ਤੁਹਾਡਾ ਸਾਥ ਦਵੇਗੀ : ਡੀਐਸਪੀ ਹਰੀਸ਼ ਬੈਹਲ

: ਡੀ ਐਸ ਪੀ ਸਿਟੀ ਹਰੀਸ਼ ਬੈਹਲ ਨੇ ਦੱਸਿਆ ਹੈ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਅਤੇ ਡੀਜੀਪੀ ਗੌਰਵ ਯਾਦਵ ਆਈਪੀਐਸ ਉਹਨਾਂ ਦੇ ਐਫਰਟ ਸਦਕਾ ਅਸੀ ਉਹਨਾਂ ਨੇ ਚੈਟਬੋਟ ਤਿਆਰ ਕੀਤੀ ਹੈ ਜਿਸ ਦਾ ਨੰਬਰ 97 79100200 ਹੈ । ਡੀ ਐਸ ਪੀ ਹਰੀਸ਼ ਬੈਹਲ ਨੇ ਬਟਾਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਨੰਬਰ ਨੂੰ ਸੇਫ ਪੰਜਾਬ ਦੇ ਤੌਰ ਤੇ ਉਹ ਆਪਣੇ ਮੋਬਾਈਲ ਚ ਫੀਡ ਕਰਨ ਫੀਡ ਕਰਕੇ ਇਹ ਕਾਟੋ ਜਨਰੇਟਡ ਮੈਸੇਜ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਹੈਲੋ ਲਿਖ ਕੇ ਭੇਜਣਾ ਹੁੰਦਾ ਹੈ ਉਸ ਤੋਂ ਬਾਅਦ ਆਟੋ ਜਨਰੇਟ ਮੈਸਜ ਹੋਣਗੇ ਤੇ ਤੁਸੀਂ ਆਪਣੇ ਆਲੇ ਦੁਆਲੇ ਜੇਕਰ ਕੋਈ ਵੀ ਨਸ਼ਾ ਵੇਚ ਰਿਹਾ ਹੈ ਨਸ਼ਾ ਪੀ ਰਿਹਾ ਹੈ ਉਹਦੀ ਐਕਟੀਵਿਟੀ ਉਹ ਸਾਰੀ ਤੁਸੀਂ ਉਹਦੀ ਇਨਫੋਰਮੇਸ਼ਨ ਇਸ ਬਜਰੀਆ ਮੈਸੇਜ ਤੁਸੀਂ ਏਐਨਟੀਐਫ ਸਾਡੀ ਐਂਟੀ ਨਾਰਕੋਟਿਕ ਟਾਸਕ ਫੋਰਸ ਹੈ ਉਹਨਾਂ ਦੇ ਡੀਜੀਪੀ ਸਾਹਿਬ ਨੂੰ ਇਸ ਨੰਬਰ ਰਾਹੀਂ ਭੇਜੀ ਜਾ ਸਕਦੀ ਹੈ ਤੇ ਉਥੇ ਇਹਦੇ ਵਿੱਚ ਜਿਹੜਾ ਵੀ ਕੋਈ ਨਸ਼ਾ ਵੇਚਣ ਵਾਲਾ ਹੈ ਉਹ ਕਿਹੜੀ ਗੱਡੀ ਦੀ ਵਰਤੋਂ ਕਰ ਰਿਹਾ ਹੈ ਉਹਦਾ ਨੰਬਰ ਵੀ ਭੇਜ ਸਕਦੇ ਹੋ, ਉਹਦੀ ਵੀਡੀਓ ਵੀ ਬਣਾ ਸਕਦੇ, ਜੇ ਉਹਦੀ ਆਡੀਓ ਰਿਕਾਰਡਿੰਗ ਵੀ ਹੈ ਤਾਂ ਉਹ ਵੀ ਉਹਦੇ ਨਾਲ ਅਟੈਚ ਕਰ ਸਕਦੇ ਹੋ ਉਹਦੀਆਂ ਫੋਟੋਆਂ ਨੂੰ ਵੀ ਅਟੈਚ ਕੀਤਾ ਜਾ ਸਕਦਾ ਹੈ ਤੇ ਜਿਸ ਨਾਲ ਇਹ ਸਾਡੇ ਏਡੀਜੀਪੀ ਸਾਹਿਬ ਕੋਲ ਜਦੋਂ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਕੰਸਲਟ ਜਿਹੜਾ ਜ਼ਿਲ੍ਹਾ ਹੁੰਦਾ ਹੈ ਉਥੇ ਭੇਜੀ ਜਾਂਦੀ ਹੈ ਅਤੇ ਨਸ਼ੇ ਦੇ ਜਿਹੜੇ ਵੀ ਇਹ ਸੌਦਾਗਰ ਹੋਣਗੇ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਲਵੇਗੀ । ਸੂਚਨਾ ਦੇਣ ਵਾਲੇ ਨੂੰ ਬਿਲਕੁਲ ਹੀ ਗੁਪਤ ਰੱਖਿਆ ਜਾਂਦਾ ਹੈ ।