Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਖੇਤਾਂ ਦੇ ਆਲੇ ਦੁਆਲੇ ਲਗਾਏ ਐਂਗਲ ਪੁੱਟਣ ਤੇ ਦੋ ਵਿਅਕਤੀ ਕਾਬੂ

ਖੇਤਾਂ ਦੇ ਆਲੇ ਦੁਆਲੇ ਲਗਾਏ ਐਂਗਲ ਪੁੱਟਣ ਤੇ ਦੋ ਵਿਅਕਤੀ ਕਾਬੂ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

24 ਮਈ : ਖੇਤਾਂ ਦੇ ਆਲੇ ਦੁਆਲੇ ਲਗਾਏ ਐਂਗਲ ਪੁੱਟਣ ਤੇ ਦੋ ਵਿਅਕਤੀਆਂ ਨੂੰ ਖੇਤ ਮਾਲਿਕ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਚਰਨ ਸਿੰਘ ਉਰਫ ਸੋਢੀ ਪੁੱਤਰ ਯੋਗਰਾਜ ਸਿੰਘ ਵਾਸੀ ਚੌਕੀਵਾਲੀ ਗਲੀ ਭੂੰਗਾ ਥਾਣਾ ਹਰਿਆਣਾ ਤੇ ਸਤਨਾਮ ਸਿੰਘ ਉਰਫ ਮੰਗਾ ਪੁੱਤਰ ਰਤਨ ਸਿੰਘ ਵਾਸੀ ਦੌਲਤਪੁਰ ਗਿੱਲਾ ਥਾਣਾ ਹਰਿਆਣਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।

ਸ: ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸਾ ਮੁਤਾਬਿਕ ਇਲਾਕਾ ਥਾਣਾ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹਨ ਲਈ ਅਤੇ ਨਸ਼ਿਆਂ ਦੀ ਰੋਕ ਥਾਮ ਲਈ ਚਲ ਰਹੀ ਸਪੈਸਲ ਮੁਹਿੰਮ ਸਬੰਧੀ ਸ: ਕੁਲਵੰਤ ਸਿੰਘ PPS DSP ਸਬ ਡਵੀਜ਼ਨ ਟਾਂਡਾ ਵਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਇਸ ਸਤਵਿੰਦਰ ਸਿੰਘ ਧਾਲੀਵਾਲ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚਲ ਰਹੀ ਚੈਕਿੰਗ ਦੋਰਾਨ ਉਹਨਾ ਦੇ ਖੇਤਾਂ ਦੇ ਆਲੇ ਦੁਆਲੇ ਲਗਾਏ ਹੋਏ ਲੋਹੇ ਦੇ ਐਗਲ ਕੋਈ ਨਾ ਮਾਲੂਮ ਵਿਆਕਤੀ ਚੋਰੀ ਕਰਕੇ ਲੈ ਜਾਂਦੇ ਰਹੇ ਉਹ ਆਪਣੇ ਖੇਤਾ ਦੀ ਨਿਗਰਾਨੀ ਲਈ ਖੇਤਾਂ ਵਿੱਚ ਰਾਤ ਸਮੇਂ ਰਹਿਣ ਲੱਗ ਪਿਆ। ਅੱਜ ਜਦੋਂ ਮੈਂ ਦਿਨੇ ਆਪਣੇ ਖੇਤਾਂ ਵਿੱਚ ਸੀ ਤਾਂ ਦੋ ਮੋਨੇ ਵਿਆਕਤੀਆਂ ਨੇ ਐਂਗਲ ਘੁੱਟ ਕੇ ਇੱਕ ਪਾਸੇ ਖੇਤਾਂ ਵਿੱਚ ਰੱਖੇ ਹੋਏ ਸੀ ਜਦ ਮੈਂ ਉਹਨਾ ਦੇ ਨਜਦੀਕ ਗਿਆ ਉਹਨਾ ਨੇ ਮੈਨੂੰ ਗਾਲੀ ਗਲੋਚ ਕਰਨਾ ਸੁਰੂ ਕਰ ਦਿੱਤਾ। ਉਸ ਨੇ ਲੇਬਰ ਦੀ ਮੱਦਦ ਨਾਲ ਇਹਨਾਂ ਨੂੰ ਕਾਬੂ ਕੀਤਾ। ਜਿਹਨਾ ਦਾ ਨਾਮ ਪਤਾ ਪੁੱਛਿਆ। ਜਿਹਨਾ ਵਿੱਚੋ ਇੱਕ ਨੇ ਆਪਣਾ ਨਾਮ ਗੁਰਚਰਨ ਸਿੰਘ ਉਰਫ ਸੋਢੀ ਪੁੱਤਰ ਯੋਗਰਾਜ ਸਿੰਘ ਵਾਸੀ ਚੋਕੀਵਾਲੀ ਗਲੀ ਭੂੰਗਾ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਤੋ ਦੂਜੇ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ ਮੰਗਾਂ ਪੁੱਤਰ ਰਤਨ ਸਿੰਘ ਵਾਸੀ ਦੋਲਤਪੁਰ ਗਿੱਲਾਂ ਥਾਣਾ ਹਰਿਆਣਾ ਜਿਲਾ ਹੁਸਿਆਰਪੁਰ ਦੱਸਿਆ। ਮੈ ਜਿਹਨਾ ਨੂੰ ਪੁੱਛਿਆ ਕੇ ਤੁਸੀ ਮੇਰੇ ਐਂਗਲ ਲੱਗੇ ਕਿਉਂ ਪੁੱਟੇ ਹਨ। ਜਿਹਨਾ ਦਾ ਮੈਂ ਨਾਮ ਪਤਾ ਪੁੱਛਿਆ ਜਿਹਨਾ ਵਿੱਚੋ ਇੱਕ ਨੇ ਆਪਣਾ ਨਾਮ ਗੁਰਚਰਨ ਸਿੰਘ ਉਰਫ ਸੋਢੀ ਪੁੱਤਰ ਯੋਗਰਾਜ ਸਿੰਘ ਵਾਸੀ ਚੌਕੀਵਾਲੀ ਗਲੀ ਭੂੰਗਾ ਬਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਤੋਂ ਦੂਜੇ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ ਮੰਗਾ ਪੁੱਤਰ ਰਤਨ ਸਿੰਘ ਵਾਸੀ ਦੋਲਤਪੁਰ ਗਿੱਲਾ ਥਾਣਾ ਹਰਿਆਣਾ ਜਿਲਾ ਹੁਸਿਆਰਪੁਰ ਦੱਸਿਆ। ਜਿਸ ਤੇ ਮੁੱਕਦਮਾ ਨੰਬਰ 39 ਮਿਤੀ 23-5-2023 ਅੱਧ 380,411 ਭ:ਦ ਥਾਣਾ ਗੜਦੀਵਾਲਾ ਦਰਜ ਰਜਿਸਟਰ ਕਰ ਕਿ ਇਤਲਾਹੀਆ ਦੀ ਨਿਸ਼ਾਨ ਦੇਹੀ ਦੇ ਚੋਰੀ ਕਰਨ ਵਾਲੇ ਦੋਸੀਆਨ ਨੂੰ ASI ਸਰਬਜੀਤ ਸਿੰਘ ਨੇ ਕਾਬੂ ਕਰ ਕੇ ਦੋਸ਼ੀਆਨ ਪਾਸੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰ ਕਿ ਪੁਲਿਸ ਰਿਮਾਂਡ ਹਾਸਿਲ ਕੀਤਾ ਤੇ ਦੋਸ਼ੀਆਨ ਪਾਸੋਂ ਕੀਤੀ ਹੋਰ ਚੋਰੀ ਦੀਆਂ ਵਾਰਦਾਤਾਂ ਬਾਰੇ ਪੁੱਛਗਿੱਛ ਜਾਰੀ ਹੈ|