ਗੜ੍ਹਦੀਵਾਲਾ (ਚੌਧਰੀ)
26 ਸਤੰਬਰ : ਇਲਾਕੇ ਦੇ ਸਮੂਹ ਪੱਤਰਕਾਰਾ ਨੂੰ ਸਹਾਇਕ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਗੜਦੀਵਾਲਾ ਵਲੋ ਦੱਸਿਆ ਜਾਂਦਾ ਹੈ ਕਿ ਮਿਤੀ 27.09.23 ਨੂੰ ਗੜਦੀਵਾਲਾ ਫੀਡਰ ਦੀ ਜਰੂਰੀ ਮੈਨਟੀਨੇਸ ਕਰਨ ਲਈ ਇਸ ਫੀਡਰ ਦੀ ਸਪਲਾਈ ਸਵੇਰੇ 9.30 ਵਜੇ ਤੋ ਸ਼ਾਮ 3.00 ਵਜੇ ਤੱਕ ਸਪਲਾਈ ਬੰਦ ਰਹੇਗੀ ।








