Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ੍ਹ ਦਾ ਹੋਇਆ ਅਨੋਖਾ ਗਠਨ, ਨਾਂ ਕੌਈ ਪ੍ਰਧਾਨ ਨਾਂ ਕੌਈ ਅਹੁਦੇਦਾਰ

ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ੍ਹ ਦਾ ਹੋਇਆ ਅਨੋਖਾ ਗਠਨ, ਨਾਂ ਕੌਈ ਪ੍ਰਧਾਨ ਨਾਂ ਕੌਈ ਅਹੁਦੇਦਾਰ

ਬਟਾਲਾ (ਅਵਿਨਾਸ਼ ਸ਼ਰਮਾ) 

ਕਲੱਬ ਨੂੰ ਚਲਾਉਣਾ ਵਾਸਤੇ ਕੀਤਾ ਚਾਰ ਕਮੇਟੀਆਂ ਦਾ ਗਠਨ
ਪੱਤਰਕਾਰਾਂ ਦੀਆਂ ਚਣੌਤੀਆਂ ਨੂੰ ਖ਼ਤਮ ਕਰਨ ਅਤੇ ਸਮੁੱਚੇ ਵਿਕਾਸ ਲਈ, ਪੱਤਰਕਾਰਾਂ ਦੇ ਚੰਗੇ ਕਲ ਦੀ ਸੋਚ ਨੂੰ ਲੈਕੇ ਪਾਵਰ ਕਲੱਬ ਨੇ ਧਰਿਆ ਪੈਰ

ਕਲੱਬ ਦਾ ਜਮਾਂ ਖਾਤਾ ਹੋਵੈਗਾ ਆਨਲਾਈਨ ਇੱਸ ਦਾਂ ਕੌਈ ਵੀ ਪੱਤਰਕਾਰ ਕਰ ਸੱਕਦਾ ਮੌਕੇ ਤੇ ਚੈਕ,,, ਸੈਂਡੀ ਗਿੱਲ

3 ਜੂਨ : ਮੀਡੀਆ ਪਾਵਰ ਕਲੱਬ (ਪੰਜਾਬ ,ਚੰਡੀਗੜ) ਦੀ ਪਲੇਠੀ ਮੀਟਿੰਗ ਦਾਵਿਤ ਰੈਸਟੋਰੈਂਟ ਵਿਚ ਹੋਈ। ਜਿਸ ਵਿੱਚ ਲਗਭਗ 25 ਪੱਤਰਕਾਰਾਂ ਨੇ ਹਿੱਸਾ ਲਿਆ ਅਤੇ ਬੜੇ ਪਾਰਦਰਸ਼ੀ ਤਰੀਕੇ ਨਾਲ ਸਾਰਿਆਂ ਦੀ ਸਹਿਮਤੀ ਨਾਲ ਇਸ ਕਲੱਬ ਨੂੰ ਚਲਾਉਣਾ ਵਾਸਤੇ 4 ਕਮੇਟੀਆਂ ਗਠਿਤ ਕੀਤੀਆਂ ਗਈਆਂ , ਐਕਸ਼ਨ ਕਮੇਟੀ,ਡਿਸਪਲਿਨ , ਸਲੈਕਸ਼ਨ ਕਮੇਟੀ ਅਤੇ ਸਲਾਹਕਾਰ ਕਮੇਟੀ ਆਦਿ।

ਚੰਗੀ ਪੱਤਰਕਾਰਿਤਾ ਚੰਗੇ ਲੋਕਤੰਤਰ ਤੇ ਸਮਾਜ ਲਈ ਪੱਤਰਕਾਰਾਂ ਦੇ ਸਾਹਮਣੇ ਹਰ ਦਿਨ ਸੁਰੱਖਿਆ ਨੂੰ ਲੈ ਕੇ ਆਰਥਿਕ ਅਤੇ ਰਾਜਨੀਤਿਕ ਜਗਤ ਤੋਂ ਵੱਡੀਆਂ ਚੁਣੋਤੀਆਂ ਸਾਹਮਣੇ ਆ ਰਹੀ ਹੈ ਇਨਾਂ ਚੁਣੋਤੀਆਂ ਨੂੰ ਖਤਮ ਕਰਨ ਤੇ ਪੱਤਰਕਾਰਾਂ ਦੀ ਸਾਮਾਜਿਕ ਸੁਰੱਖਿਆ, ਸਮੁੱਚੇ ਵਿਕਾਸ ਲਈ ਪੱਤਰਕਾਰਾਂ ਤੇ ਚੰਗੇ ਕੱਲ ਦੀ ਸੋਚ ਨੂੰ ਲੈ ਕੇ ਬਟਾਲਾ ’ਚ ਮੀਡੀਆ ਪਾਵਰ ਕਲੱਬ (ਪੰਜਾਬ-ਚੰਡੀਗੜ) ਨੇ ਪੈਰ ਧਰਿਆ ਹੈ।

‌ਸੀਨੀਅਰ ਪੱਤਰਕਾਰ ਸੈਂਡੀ ਗਿੱਲ ਨੇ ਦੱਸਿਆ
ਸਾਡਾ ਵਿਸ਼ੇਸ ਕਾਰਜ
ਮੀਡੀਆ ਪਾਵਰ ਕਲੱਬ ਪੱਤਰਕਾਰਾਂ ਦਾ ਇਹ ਅਜਿਹਾ ਮੰਚ ਹੈ ਜੋ ਪੱਤਰਕਾਰਾਂ ਦੀ ਭਲਾਈ ਲਈ ਕਾਰਜ ਕਰੇਗਾ ਅਤੇ ਪੱਤਰਕਾਰਾਂ ਦੇ ਕਲਿਆਣ ਲਈ ਹਮੇਸ਼ਾ ਹੀ ਯਤਨਸ਼ੀਲ ਹੈ।
। ਸਮਾਜ ਦੀਆਂ ਪਰੇਸ਼ਾਨੀਆਂ ਸਰਕਾਰ ਤੱਕ ਤੇ ਸਰਕਾਰ ਦੀਆਂ ਜਾਣਕਾਰੀਆਂ ਜਨਤਾ ਤੱਕ ਪਹੁੰਚਾਉਣ ’ਚ ਮੀਡੀਆ ਪਾਵਰ ਕਲੱਬ ਅਹਿਮ ਭੂਮਿਕਾ ਨਿਭਾਵੇਗਾ ਤੇ ਇਸ ਚੰਗੇ ਕੰਮ ’ਚ ਰੁਕਾਵਟ ਪਾਉਣ ਤੇ ਵਾਲਿਆਂ ਵਾਸਤੇ ਕਾਲ ਬਣੇਗਾ।
ਲੀ ਪੱਤਰਕਾਰ/ਮੀਡੀਆ ਕਰਮੀ ਨੂੰ ਉਹ ਮੌਕੇ ਦੁਆਉਣ ’ਚ ਮਦਦ ਕਰੇਗਾ ਜਿਨਾਂ ਦੇ ਉਹ ਅਸਲ ਹੱਕਦਾਰ ਹਨ ।

ਕਲੱਬ ਮੈਂਬਰਾਂ ਦੇ ਕਲਿਆਣ ਲਈ ਇਕ ਕਲਿਆਣ ਫੰਡ ਦਾ ਵੀ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਜਰੀਏ ਗੰਭੀਰ ਬਿਮਾਰੀ, ਦੁਰਘਟਨਾ ਤੇ ਹੋਰ ਸਮੱਸਿਆਵਾਂ ਤੋਂ ਪ੍ਰਭਾਵਿਤ ਕਲੱਬ ਮੈਂਬਰਾਂ ਦੀ ਫੰਡ ਰਾਹੀਂ ਮਦਦ ਕੀਤੀ ਜਾਵੇਗੀ। ਪ੍ਰੈਂਸ ਕਾਨਫਰੰਸਾਂ ਤੇ ਹੋਰ ਸੰਸਾਧਨਾ ਤੋਂ ਆਉਣ ਵਾਲੇ ਪੈਸਿਆਂ ਦੇ ਕੁਝ ਹਿੱਸਿਆ ਨੂੰ ਪੱਤਰਕਾਰ ਕਲਿਆਣ ਲਈ ਵਰਤਿਆ ਜਾਵੇਗਾ। ਇਸ ਫੰਡ ਦੇ ਲਈ ਬੈਂਕ ’ਚ ਅਕਾਉਟ ਖੋਲਿਆ ਜਾਵੇਗਾ ਜਿਸ ਵਿੱਚ ਕੋਈ ਵੀ ਆਪਣੀ ਇੱਛਾ ਅਨੁਸਾਰ ਅੰਸਦਾਨ ਕਰ ਸਕਦਾ ਹੈ। ਜੇਕਰ ਕਿਸੇ ਪੱਤਰਕਾਰ ਦੇ ਅਚਾਨਕ ਦੇਹਾਂਤ ’ਤੇ ਕਲੱਬ ਵੱਲੋਂ ਮਾਲੀ ਮਦਦ ਹਰ ਹਾਲਤ ’ਚ ਦਿੱਤੀ ਜਾਵੇਗੀ ਘੱਟ ਤੋਂ ਘੱਟ 50 ਹਜ਼ਾਰ ਤੋਂ 1 ਲੱਖ ਰੁਪਏ ਭੋਗ ਜਾ ਕਿਰਿਆ ’ਤੇ ਦਿੱਤੇ ਜਾਣਗੇ। ਮੀਡੀਆ ਪਾਵਰ ਕਲੱਬ ਵੱਲੋਂ ਕਲੱਬ ਦੇ ਹਰੇਕ ਮੈਂਬਰ ਦਾ ਬਿਨਾਂ ਕੋਈ ਪੈਸਾ ਲਏ ਐਕਸੀਡੈਂਟਲ ਡੈਥ ਬੀਮਾ ਵੀ ਕਰਵਾਏਗੀ। ਕਲੱਬ ਵੱਲੋਂ ਹਰ ਸਾਲ ਪ੍ਰੈਸ ਦਿਵਸ ’ਤੇ ਇਕ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਪੱਤਰਕਾਰਾਂ ਤੇ ਉਨਾਂ ਦੇ ਪਰਿਵਾਰਾਂ ਨੂੰ ਮੰਚ ’ਤੇ ਸਨਮਾਨਿਤ ਕੀਤਾ ਜਾਵੇਗਾ ਤੇ ਇਸ ਵਿੱਚ ਇਕ ਬਜੁਰਗ ਜਾਂ ਸੀਨੀਅਰ ਪੱਤਰਕਾਰ ਨੂੰ ਲਾਈਫ ਟਾਂਈਮ ਅਚੀਵਮੇਂਟ ਅਵਾਰਡ ਦਿੱਤਾ ਦੇਵੇਗੀ।