Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮਨਿਆਰੀ ਅਤੇ ਰੈਡੀਮੇਟ ਕੱਪੜੇ ਦੀ ਦੁਕਾਨ ਨੂੰ ਚੋਰ ਨੇ ਬਣਾਇਆ ਨਿਸ਼ਾਨਾ,ਸੀਸੀਟੀਵੀ ਚ ਹੋਇਆ ਕੈਦ,ਮਾਮਲਾ ਦਰਜ 

ਮਨਿਆਰੀ ਅਤੇ ਰੈਡੀਮੇਟ ਕੱਪੜੇ ਦੀ ਦੁਕਾਨ ਨੂੰ ਚੋਰ ਨੇ ਬਣਾਇਆ ਨਿਸ਼ਾਨਾ,ਸੀਸੀਟੀਵੀ ਚ ਹੋਇਆ ਕੈਦ,ਮਾਮਲਾ ਦਰਜ 

ਮਨਿਆਰੀ ਅਤੇ ਰੈਡੀਮੇਟ ਕੱਪੜੇ ਦੀ ਦੁਕਾਨ ਨੂੰ ਚੋਰ ਨੇ ਬਣਾਇਆ ਨਿਸ਼ਾਨਾ,ਸੀਸੀਟੀਵੀ ਚ ਹੋਇਆ ਕੈਦ,ਮਾਮਲਾ ਦਰਜ 

ਮੁਕੇਰੀਆਂ / ਦਸੂਹਾ 16 ਅਪ੍ਰੈਲ (ਚੌਧਰੀ) : ਮਨਿਆਰੀ ਅਤੇ ਰੈਡੀਮੇਟ ਕੱਪੜੇ ਦੀ ਦੁਕਾਨ ਤੇ ਚੋਰੀ ਕਰਨ ਤੇ ਇੱਕ ਵਿਅਕਤੀ ਖਿਲਾਫ ਮੁਕੇਰੀਆਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਬਲਵੰਤ ਸਿੰਘ ਵਾਸੀ ਐਮਾ ਮਾਂਗਟ ਥਾਣਾ ਮੁਕੇਰੀਆਂ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੁਰੇਸ਼ ਕੁਮਾਰ ਪੁੱਤਰ ਭੰਡੂ ਰਾਮ ਵਾਸੀ ਲਤੀਫਪੁਰ ਥਾਣਾ ਮੁਕੇਰੀਆ ਜਿਲਾ ਹੁਸਿਆਰਪੁਰ ( ਉਮਰ ਕਰੀਬ 32 ਸਾਲ) ਕਿਹਾ ਕਿ ਉਹ ਠਾਕੁਰ ਮਾਰਕਿਟ ਐਮਾ ਮਾਗਟ ਵਿੱਚ ਮਨਿਆਰੀ ਅਤੇ ਰੈਡੀਮੇਟ ਕੱਪੜੇ ਦੀ ਦੁਕਾਨ ਕਰਦੇ ਹਾਂ ਮਿਤੀ 14.04.2022 ਨੂੰ ਮੈ ਰੋਜ ਦੀ ਤਰ੍ਹਾਂ ਆਪਣੀ ਦੁਕਾਨ उग ਬੰਦ ਕਰਕੇ ਘਰ ਨੂੰ ਆ ਗਿਆ ਤੇ ਅੱਜ ਸੁਭਾ ਵਕਤ ਕਰੀਬ 8:00 ਵਜੇ ਪਰ ਦੁਕਾਨ ਖੋਲ ਕੇ ਵੇਖਿਆ ਤਾ ਮੇਰੀ ਦੁਕਾਨ ਦੀ ਦੂਜੀ ਮੰਜਿਲ ਦੀ ਖਿੜਕੀ ਦੀ ਜਾਲੀ ਟੁੱਟੀ ਹੋਈ ਸੀ ਦੁਕਾਨ ਵਿੱਚੋ 2 ਐਲ.ਈ.ਡੀ ਟੀ.ਵੀ 38 ਇੰਚ ਮਾਰਕਾ ਸੋਨੀ ਤੇ ਐਲ.ਜੀ 22 ਇੰਚ ਅਤੇ ਗੱਲੇ ਵਿੱਚੋਂ ਕਰੀਬ 2/3 ਹਜਾਰ ਰੁਪਏ ਕੋਈ ਨਾਂ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਜਦੋਂ ਮੈਂ ਆਪਣੀ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਫੋਟੇ ਚੈੱਕ ਕੀਤੇ ਤਾ ਰਾਤ ਕਰੀਬ 2:15 ਵਜੇ ਸੁਭਾ ਤੇ ਵੇਖਿਆ ਕਿ ਇਹ ਚੋਰੀ ਅਸ਼ਵਨੀ ਕੁਮਾਰ ਪੁੱਤਰ ਬਲਵੰਤ ਸਿੰਘ ਵਾਸੀ ਐਮਾ ਮਾਂਗਟ ਥਾਣਾ ਮੁਕੇਰੀਆਂ ਜਿਲਾ ਹੁਸਿਆਰਪੁਰ ਨੇ ਕੀਤੀ ਹੈ।