Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗੜ੍ਹਦੀਵਾਲਾ ਭਾਜਪਾ ਮੰਡਲ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਸੂਚੀ ਜਾਰੀ

ਗੜ੍ਹਦੀਵਾਲਾ ਭਾਜਪਾ ਮੰਡਲ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਸੂਚੀ ਜਾਰੀ

ਗੜ੍ਹਦੀਵਾਲਾ 17/3/2023 (ਯੋਗੇਸ਼ ਗੁਪਤਾ) ਅੱਜ ਭਾਜਪਾ ਜਿਲ੍ਹਾ ਹੁਸ਼ਿਆਰਪੁਰ ਦਿਹਾਤੀ ਦੇ ਪ੍ਰਧਾਨ ਅਜੈ ਕੌਸ਼ਲ ਸੇਠੂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜਿਲ੍ਹਾ ਮਹਾ ਮੰਤਰੀ ਯੋਗੇਸ਼ ਸਪਰਾ ਦੀ ਹਾਜ਼ਰੀ ਵਿੱਚ ਗੜ੍ਹਦੀਵਾਲਾ ਮੰਡਲ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਟੀਮ ਸਬੰਧੀ  ਸੂਚੀ ਜਾਣਕਾਰੀ ਜਾਰੀ ਕੀਤੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਗੋਪਾਲ ਸ਼ਰਮਾ ਗੜ੍ਹਦੀਵਾਲਾ ਦੇ ਮੰਡਲ ਪ੍ਰਧਾਨ, ਗਣੇਸ਼ ਕੁਮਾਰ, ਰੇਸ਼ਮ ਸਿੰਘ, ਸਚਿਨ ਖਿੰਦੜੀ, ਨਿਤਿਨ ਪੁਰੀ, ਵਿਜੇ ਕੁਮਾਰ, ਸੁਖਦੇਵ ਸਿੰਘ ਨੂੰ ਮੀਤ ਪ੍ਰਧਾਨ, ਇਸੇ ਤਰ੍ਹਾਂ ਅੰਕੁਸ਼ ਸ਼ਰਮਾ ਅਤੇ ਨਰਿੰਦਰ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਮਨ ਭਨੋਟ, ਵਿਨੋਦ, ਰੇਸ਼ਮ ਸਿੰਘ, ਵਿਕਾਸ ਮਨਹਾਸ, ਰਸ਼ਪਾਲ ਸਿੰਘ, ਸੰਦੀਪ ਸਿੰਘ ਸੈਕਟਰ, ਸੁਸ਼ੀਲ ਝਾਅ ਨੂੰ ਖਜ਼ਾਨਚੀ, ਪੰਕਜ ਕੁਮਾਰ ਨੂੰ ਯੁਵਾ ਮੋਰਚਾ ਦੇ ਮੰਡਲ ਪ੍ਰਧਾਨ, ਪਰਵੀਨ ਕੁਮਾਰ ਕਿਸਾਨ ਮੋਰਚਾ ਦੇ ਮੰਡਲ ਪ੍ਰਧਾਨ, ਐਸ.ਸੀ ਮੋਰਚਾ ਦੇ ਰਾਜ ਕੁਮਾਰ, ਪੰਕਜ ਸੈਣੀ ਓ.ਬੀ.ਸੀ ਮੋਰਚਾ ਦੇ, ਇਸੇ ਤਰ੍ਹਾਂ ਹਿਤੇਨ ਪੁਰੀ, ਨੇਤਰ ਸਿੰਘ, ਕੇਵਲ ਸਿੰਘ, ਸੁਧੀਰ ਸਿੰਘ, ਪ੍ਰਤੀਕ ਚੋਪੜਾ, ਜਰਨੈਲ ਸਿੰਘ, ਅਮਰੀਕ ਸਿੰਘ, ਸੋਨੂੰ, ਮਨੀਸ਼ ਕੁਮਾਰ, ਸੰਸਾਰ ਚੰਦ, ਰਾਹੁਲ ਸ਼ਰਮਾ, ਮਨਿੰਦਰ ਠਾਕੁਰ, ਮੁਨੀਸ਼ ਸ਼ਰਮਾ, ਮੋਨੂੰ, ਰਛਪਾਲ ਸਿੰਘ, ਪਵਨ ਗੁਪਤਾ,ਰਾਜੀਵ ਕੁਮਾਰ, ਪੱਪੂ, ਓਮਕਾਰਨਾਥ, ਨਵਨੀਤ ਕੌਰ ਨੂੰ ਕਾਰਜਕਾਰਨੀ ਮੈਂਬਰ ਐਲਾਨਿਆ ਗਿਆ। ਇਸ ਦੌਰਾਨ ਯੋਗੇਸ਼ ਸਪਰਾ ਅਤੇ ਗੋਪਾਲ ਐਰੀ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ।