Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਰਸੂਲਪੁਰ ਦੀ ਅਗਵਾਹੀ ‘ਚ ਵਿਧਾਨ ਸਭਾ ਹਲਕਾ ਟਾਂਡਾ ਤੋ ਸੋਹਣ ਸਿੰਘ ਠੰਡਲ ਵੱਡੀ ਲੀਡ ਨਾਲ ਜਿੱਤਣਗੇ : ਲੱਕੀ ਰਾਈ

ਰਸੂਲਪੁਰ ਦੀ ਅਗਵਾਹੀ ‘ਚ ਵਿਧਾਨ ਸਭਾ ਹਲਕਾ ਟਾਂਡਾ ਤੋ ਸੋਹਣ ਸਿੰਘ ਠੰਡਲ ਵੱਡੀ ਲੀਡ ਨਾਲ ਜਿੱਤਣਗੇ : ਲੱਕੀ ਰਾਈ

ਗੜ੍ਹਦੀਵਾਲਾ 26 ਮਈ (ਚੌਧਰੀ) 

: ਸ਼ੋਮਣੀ ਅਕਾਲੀਦਲ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਬਾਹਲਾ ਵਿਖੇ ਨੋਜਵਾਨ ਯੂਥ ਅਕਾਲੀਦਲ ਦੇ ਲੀਡਰ ਲੱਕੀ ਰਾਈ ਦੀ ਅਗਵਾਈ ਵਿੱਚ ਸ ਹਰਮਿੰਦਰ ਸਿੰਘ ਢਿੱਲੋ ਦੇ ਗ੍ਰਹਿ ਵਿਖੇ ਹੋਈ ਜਿਥੇ ਸ ਅਰਵਿੰਦਰ ਸਿੰਘ ਰਸੂਲਪੁਰ ਜੀ ਵਿਸ਼ੇਸ ਰੂਪ ਵਿੱਚ ਸ਼ਾਮਿਲ ਹੋਏ ਜਿਥੇ ਸ ਰਸੂਲਪੁਰ ਨੇ ਕਿਹਾ ਵਿਧਾਨ ਸਭਾ ਹਲਕਾ ਟਾਡਾ ਤੋ ਸ਼ੋਮਣੀ ਅਕਾਲੀਦਲ ਦੇ ਉਮੀਦਵਾਰ ਸ ਸੋਹਣ ਸਿੰਘ ਠੰਡਲ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਉਹਨਾ ਨੇ ਕਿਹਾ ਕਿ ਸ ਠੰਡਲ ਮਿਹਨਤੀ ਉਮੀਦਵਾਰ ਹਨ। ਸ ਰਸੂਲਪੁਰ ਨੇ ਕਿਹਾ ਕਿ ਸਿਰਫ ਸ਼ੋਮਣੀ ਅਕਾਲੀ ਦਲ ਪਾਰਟੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜੋ ਸਿੱਖ ਪੰਥ ਦੀ ਪੰਜਾਬ ਦੀ ਪੰਜਾਬੀਆਂ ਦੀ ਗੱਲ ਕਰਦੀ ਹੈ ਬਾਕੀ ਸਾਰੀਆ ਪਾਰਟੀ ਪੰਜਾਬ ਵਿਰੋਧੀ ਹਨ ਤੇ ਦਿੱਲੀ ਤੋ ਚੱਲਣ ਵਾਲੀਆ ਪਾਰਟੀਆ ਹਨ ਜੋ ਕਦੇ ਵੀ ਪੰਜਾਬ ਦਾ ਭਲਾ ਨਹੀ ਕਰ ਸਕਦੀਆ। ਇਹਨਾ ਗੱਲਾਂ ਦਾ ਪ੍ਰਗਟਾਵਾ ਕਰਦੇ ਸ ਰਸੂਲਪੁਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਵੋਟਾ ਪਾਕੇ ਸ ਸੋਹਣ ਸਿੰਘ ਠੰਡਲ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੀਏ ਤਾ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਹੋ ਸਕੇ।
ਇਸ ਮੌਕੇ ਸਰਕਲ ਪ੍ਰਧਾਨ ਗੜਦੀਵਾਲ ਸ ਗੁਰਦੀਪ ਸਿੰਘ ਦਾਰਾਪੁਰ,ਸੰਜੀਵ ਸਿੰਘ ਕੋਈ,ਸ ਹਰਮਿੰਦਰ ਸਿੰਘ ਢਿੱਲੋ, ਸ ਮਨਦੀਪ ਸਿੰਘ ਢਿੱਲੋ, ਸ ਚਰਨ ਸਿੰਘ ਬੈਸ,ਸ ਜੀਵਨ ਸਿੰਘ, ਸ ਜਗਦੀਪ ਸਿੰਘ ਬੈਸ,ਹਰਸ਼ਰਨ ਸਿੰਘ ਕਿਰਤ ਸੰਧੂ, ਸ ਗੋਲਡੀ ਬੈਸ,ਅਮਨਦੀਪ ਸਿੰਘ ਸੰਧੂ,ਸ ਗੁਰਦੀਪ ਸਿੰਘ ਸਰਹਾਲਾ,ਮੋਹਣ ਸਿੰਘ ਕਾਲਾ ਬਾਹਗਾ, ਜੋਧਾ ਸਿੰਘ, ਵੀਰ ਮਹੁੰਮਦ,ਇਕਬਾਲ ਮਹੁੰਮਦ, ਸ ਸਤਵੀਰ ਸਿੰਘ ਬੈਰਮਪੁਰ , ਸ ਸਾਬੀ ਖਿਆਲਾ,ਸ ਰਣਧੀਰ ਸਿੰਘ ਖੁਰਦਾਂ,ਸ ਜਸਪਾਲ ਸਿੰਘ ਖੁਰਦਾਂ, ਸ ਹਰਜੀਤ ਸਿੰਘ ਸੋਨੂੰ,ਭੁਪਿੰਦਰ ਸਿੰਘ ਬੈਂਸ, ਲਾਡੀ ਬੈਂਸ,ਹਰਦੀਪ ਬੈਸ,ਜਗੀਰ ਸਿੰਘ,ਕਿਰਪਾਲ ਸਿੰਘ, ਜਰਨੈਲ ਸਿੰਘ ਸੋਨੀ,ਅਵਤਾਰ ਸਿੰਘ ਬੈਰਮਪੁਰ,ਕਮਲ ਤਲਵੰਡੀ, ਅਵੀ ਗਾਖਲ, ਲੱਖਾ ਸਿੰਘ ਆਦਿ ਹਾਜ਼ਰ ਸਨ।