ਲੋਕਾਂ ਦਾ ਇਕ-ਇਕ ਪੈਸਾ ਵਿਕਾਸ ਕਾਰਜਾਂ ਲਈ ਖਰਚਿਆ ਜਾਵੇਗਾ : ਕਰਮਜੀਤ ਕੌਰ
ਮੁਕੇਰੀਆਂ/ ਹੁਸ਼ਿਆਰਪੁਰ, 9 ਅਗਸਤ (ਚੌਧਰੀ) -ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਨੇ ਬੀ.ਡੀ.ਪੀ.ਓ ਦਫ਼ਤਰ ਮੁਕੇਰੀਆਂ ਦਾ ਕੀਤਾ ਦੌਰਾ -ਪੰਜਾਬ ਨਿਰਮਾਣ ਪ੍ਰੋਗਰਾਮ ਅਤੇ ਅਨਟਾਇਡ ਫੰਡ ਕੰਢੀ ਏਰੀਆ ਪ੍ਰੋਗਰਾਮ ਦੇ ਵਿਕਾਸ ਕਾਰਜਾਂ ਦੀ…






