ਭਾਵਨਾ ਅਰੋੜਾ ਦੀ ਬਹੁ-ਉਡੀਕੀ ਕਿਤਾਬ ‘ਨਗਰੋਟਾ ਅੰਡਰ ਸੀਜ’ ਰਿਲੀਜ਼ ਹੋਈ
ਹੁਸ਼ਿਆਰਪੁਰ (PPT NEWS) ਕਿਤਾਬ ਨਵੰਬਰ 2016 ਦੀਆਂ ਘਟਨਾਵਾਂ ਨੂੰ ਯਾਦ ਕਰਦੀ ਹੈ, ਜਦੋਂ ਜੰਮੂ-ਕਸ਼ਮੀਰ ਦੇ ਨਗਰੋਟਾ ਮਿਲਟਰੀ ਬੇਸ 'ਤੇ ਵੱਡਾ ਘਾਤਕ ਅੱਤਵਾਦੀ ਹਮਲਾ ਹੋਇਆ ਸੀ : ਭਾਵਨਾ ਅਰੋੜਾ ਦੀ ਬਹੁ-ਉਡੀਕੀ ਕਿਤਾਬ 'ਨਗਰੋਟਾ ਅੰਡਰ ਸੀਜ' ਜੋ ਭਾਰਤੀ ਫੌਜ ਦੀ ਬਹਾਦਰੀ ਅਤੇ ਕੁਰਬਾਨੀ ਦੀ ਸ਼ਕਤੀਸ਼ਾਲੀ ਗਾਥਾ ਹੈ, ਐਤਵਾਰ ਨੂੰ ਪੇਂਗੁਇਨ ਵੱਲੋਂ…






