ਗੁਰਦਾਸਪੁਰ 11 ਨਵੰਬਰ ( ਅਸ਼ਵਨੀ ) :- ਅਸਟ੍ਰੇਲੀਆ ਸਟੱਡੀ ਵੀਜ਼ੇ ਤੇ ਭੇਜਣ ਦੇ ਨਾ ਤੇ ਦਾ 9.95 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਇਕ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।ਬਲਕਾਰ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਥੇਹ ਤਿੱਖਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਅਮਿ੍ਰਤਸਰ ਨੇ ਉਸ ਦੇ ਨੂੰ ਅਸਟਰੇਲੀਆ ਸਟੱਡੀ ਵੀਜ਼ੇ ਤੇ ਭੇਜਣ ਦੇ ਨਾ ਤੇ 9.95 ਲੱਖ ਰੁਪਈਆ ਲੇ ਕੇ ਉਸ ਨਾਲ ਠੱਗੀ ਮਾਰੀ ਹੈ । ਸਹਾਇਕ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦਸਿਆਂ ਕਿ ਬਲਹਾਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਸਥਾਨਕ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਉਕਤ ਰਵਿੰਦਰ ਸਿੰਘ ਦੇ ਵਿਰੁੱਧ ਧਾਰਾ 420 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
LATEST… ਅਸਟ੍ਰੇਲੀਆ ਸਟੱਡੀ ਵੀਜ਼ੇ ਤੇ ਭੇਜਣ ਦੇ ਨਾਂ ਤੇ 9.95 ਲੱਖ ਦੀ ਠੱਗੀ,ਇੱਕ ਵਿਰੁੱਧ ਮਾਮਲਾ ਦਰਜ
- Post published:November 11, 2021
You Might Also Like
ਚੋਰੀ ਅਤੇ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਦੋਸ਼ੀ, ਚੋਰੀ ਸ਼ੁਦਾ ਰਿਵਾਲਵਰ 32 ਬੋਰ,5 ਜਿੰਦਾ ਰੌਂਦ,2 ਮਿਸ ਫਾਇਰ ਰੌਂਦ ਅਤੇ 570 ਨਸ਼ੀਲੀਆਂ ਗੋਲੀਆਂ ਸਮੇਤ ਆਏ ਪੁਲਿਸ ਅੜਿੱਕੇ
ਦਸੂਹਾ ਦੇ ਪਿੰਡ ਜਲਾਲ ਚੱਕ ਵਿਖੇ ਪੁੱਤ ਨੇ ਆਪਣੇ ਪਿਓ ਨੂੰ ਮਾਰੀ ਗੋਲੀ, ਹਾਲਤ ਗੰਭੀਰ , ਹਾਲਤ ਗੰਭੀਰ
ਕਮਿਸ਼ਨਰੇਟ ਪੁਲਿਸ ਨੇ ਅਫੀਮ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ, ਪੰਜ ਕਿਲੋ ਅਫੀਮ ਸਮੇਤ ਦੋ ਕਾਬੂ
ਹਾਂਗਕਾਂਗ ਭੇਜਣ ਦੇ ਨਾਂ ਤੇ 7.50 ਲੱਖ ਦੀ ਮਾਰੀ ਠੱਗੀ, ਤਿੰਨ ਵਿਰੁੱਧ ਮਾਮਲਾ ਦਰਜ







