Prime Punjab Times

Latest news
ਪੁਲਿਸ ਨੇ ਵਿਦੇਸ਼ੀ ਪਿਸਟਲ,ਦੋ ਮੈਗਜ਼ੀਨ ਅਤੇ ਦਸ ਰੌਂਦ ਜਿੰਦਾ ਸਮੇਤ 1 ਦੋਸ਼ੀ ਨੂੰ ਕੀਤਾ ਕਾਬੂ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ ਰੇਲਵੇ ਸਟੇਸ਼ਨ ਦਸੂਹਾ ਵਿਖੇ "ਸਵੱਛਤਾ ਹੀ ਸੇਵਾ" ਮੁਹਿੰਮ ਅਧੀਨ ਕੀਤੀ ਸਫ਼ਾਈ ਸਰਬ ਨੌਜਵਾਨ ਸਭਾ ਵਲੋਂ ਐਤਵਾਰ ਨੂੰ ਹੋਣ ਵਾਲੇ ਧੀਆਂ ਦੇ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ : ਐਡਵੋਕੇਟ ਅਮਨਦੀਪ ਜੈਂਤੀਪੁਰ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਵੱਲੋਂ ਗਾਂਧੀ ਜਯੰਤੀ ਮਨਾਈ ਗਈ - ਚੌਧਰੀ ਕੁਮਾਰ ਸੈਣੀ ਖੇਡਾਂ ਵਤਨ ਪੰਜਾਬ ਦੀਆਂ ਚ ਜ਼ਿਲ੍ਹਾ ਗੁਰਦਾਸਪੁਰ ਗਤਕਾ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ ਭਾਜਪਾ ਸਰਕਾਰ,,,,, ਅਸ਼ਵਨੀ ਕੁਮਾਰ ਲੱਖਣ ਕਲਾਂ ਸੁਖਜਿੰਦਰ ਸਿੰਘ ਪਿੰਡ ਕੰਗਮਾਈ ਦੇ ਬਣੇ ਨੰਬਰਦਾਰ ਪੰਜਾਬ ਪੰਚਾਇਤੀ ਚੋਣਾਂ 2024 ਦੀਆਂ ਵੋਟਰ ਸੂਚੀਆਂ ਵਿੱਚ ਆਮ ਆਦਮੀ ਸਰਕਾਰ ਡਰ ਕਾਰਨ ਕਰ ਰਹੀ ਬਹੁਤ ਵੱਡੀ ਹੇਰਾਫੇਰੀ -ਸੋਮ ...

Home

You are currently viewing LATEST.. ਲਾਲੀ ਬਾਜਵਾ ਵੱਲੋਂ ਅਕਾਲੀ ਦਲ ਦੀ ਸ਼ਹਿਰੀ ਜਥੇਬੰਦੀ ਦਾ ਕੀਤਾ ਗਿਆ ਐਲਾਨ

LATEST.. ਲਾਲੀ ਬਾਜਵਾ ਵੱਲੋਂ ਅਕਾਲੀ ਦਲ ਦੀ ਸ਼ਹਿਰੀ ਜਥੇਬੰਦੀ ਦਾ ਕੀਤਾ ਗਿਆ ਐਲਾਨ

ਭਵਿੱਖ ਵਿਚ ਵੀ ਪਾਰਟੀ ਪ੍ਰਤੀ ਵਫਾਦਾਰ ਵਰਕਰਾਂ ਦਾ ਹੋਵੇਗਾ ਪੂਰਾ ਮਾਣ-ਸਤਿਕਾਰ : ਲਾਲੀ ਬਾਜਵਾ

ਹੁਸ਼ਿਆਰਪੁਰ 11 ਦਸੰਬਰ ( ਚੌਧਰੀ / ਤਰਸੇਮ ਦੀਵਾਨਾ ) : ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਹੁਸ਼ਿਆਰਪੁਰ ਦੀ ਸ਼ਹਿਰੀ ਜੱਥੇਬੰਦੀ ਦਾ ਐਲਾਨ ਅੱਜ ਹੁਸ਼ਿਆਰਪੁਰ ਵਿਖੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਸ. ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋ ਕੀਤਾ ਗਿਆ ਤੇ ਇਸ ਸਮੇਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਸ਼ਿਆਰਪੁਰ ਵਿੱਚ ਮਜਬੂਤ ਕਰਨ ਲਈ ਹਰੇਕ ਵਰਗ ਦੇ ਮੇਹਨਤੀ  ਅਤੇ ਲੰਬੇ ਸਮੇ ਤੋ ਪਾਰਟੀ ਦੀ ਮਜਬੂਤੀ ਲਈ ਕੰਮ ਕਰ ਰਹੇ ਵਰਕਰਾਂ ਨੂੰ ਵੱਧ ਤੋਂ ਵੱਧ ਨੁੰਮਾਇੰਦਗੀ ਦਿੱਤੀ ਗਈ ਹੈ ਅਤੇ ਇਸ ਤੋ ਇਲਾਵਾ ਜਿਲ੍ਹਾ ਜੱਥੇਬੰਦੀ ਵਿੱਚ ਸੀਨੀਅਰ ਆਗੂਆਂ ਅਤੇ ਨੌਜਵਾਨਾਂ ਨੂੰ ਬਣਦਾ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਵੀ ਪਾਰਟੀ ਨਾਲ ਵਫਾਦਾਰੀ ਨਿਭਾਉਣ ਵਾਲੇ ਵਰਕਰਾਂ ਨੂੰ ਪਾਰਟੀ ਪਲੇਟਫਾਰਮ ’ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸ. ਜਤਿੰਦਰ ਸਿੰਘ ਲਾਲੀ ਬਾਜਵਾ ਨੇ ਜਥੇਬੰਦੀ ਪ੍ਰਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਅਕਾਲੀ ਆਗੂਆਂ ਜਿਨ੍ਹਾਂ ਵਿਚ  ਤਜਿੰਦਰ ਸਿੰਘ ਸੋਢੀ,ਇੰਦਰਜੀਤ ਸਿੰਘ ਸੱਚਦੇਵਾ,ਜੋਰਾਵਰ ਸਿੰਘ ਚੌਹਾਨ ਤੇ ਮਨਮੋਹਨ ਸਿੰਘ ਚਾਵਲਾ ਸ਼ਾਮਿਲ ਹਨ ਨੂੰ ਸਰਪ੍ਰਸਤ ਦੀ ਜਿੰਮੇਵਾਰੀ ਸੌਂਪੀ ਗਈ ਹੈ ਤੇ  ਪ੍ਰਧਾਨ  ਵਜ੍ਹੋਂ , ਝਰਮਲ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ ਬਹਾਦਰਪੁਰ, ਅਵਤਾਰ ਸਿੰਘ ਲਾਇਲ   ਗੋਪਾਲ ਦਾਸ ਪਾਲੋ, ਹਰਜਿੰਦਰ ਸਿੰਘ ਵਿਰਦੀ, ਬਲਰਾਜ ਸਿੰਘ ਚੌਹਾਨ, ਪਰਮਜੀਤ ਸਿੰਘ ਕਲਿਆਣ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਦਵਿੰਦਰ ਸਿੰਘ ਬੈਸ, ਹਰਪ੍ਰੀਤ ਸਿੰਘ ਬੇਦੀ, ਹਰਜਾਪ ਸਿੰਘ ਸੰਘਾ, ਰਣਧੀਰ ਸਿੰਘ ਭਾਰਜ, ਹਰਜੀਤ ਸਿੰਘ ਮਠਾਰੂ, ਯਾਦਵਿੰਦਰ ਸਿੰਘ ਬੇਦੀ, ਸੁਖਦੇਵ ਸ਼ਰਮਾ, ਬਖਸ਼ੀਸ਼ ਸਿੰਘ ਅਸਲਾਮਾਬਾਦ, ਕੁਲਦੀਪ ਸਿੰਘ ਬੱਬੂ ਬਜਵਾੜਾ, ਮਨਿੰਦਰ ਪਾਲ ਸਿੰਘ ਬੇਦੀ, ਬਰਜਿੰਦਰਜੀਤ ਸਿੰਘ ਸਿਟੀ ਲਾਈਟ, ਗੁਰਵਿੰਦਰ ਸਿੰਘ, ਸਿਮਰਜੀਤ ਸਿੰਘ ਗਰੇਵਾਲ, ਪ੍ਰਭਪਾਲ ਬਾਜਵਾ,  ਸੁਖਵਿੰਦਰ ਸਿੰਘ ਰਿਆੜ, ਵਿਪਨ ਕੁਮਾਰ ਗੱਬਰ ਜਿੰਮੇਵਾਰੀ ਨਿਭਾਉਣਗੇ ਤੇ ਇਸੇ ਤਰ੍ਹਾਂ ਸਕੱਤਰ ਜਨਰਲ ਵਜ੍ਹੋਂ ਇੰਜੀ. ਹਰਿੰਦਰਪਾਲ ਸਿੰਘ ਝਿੰਗੜ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਲਾਲੀ ਬਾਜਵਾ ਨੇ ਅੱਗੇ ਦੱਸਿਆ ਕਿ ਜਨਰਲ ਸਕੱਤਰ ਵਜ੍ਹੋਂ ਵਿਸ਼ਾਲ ਆਦੀਆ, ਹਿਤੇਸ਼ ਪਰਾਸ਼ਰ, ਚੰਦਨ ਲੱਕੀ, ਜਸਵੰਤ ਸਿੰਘ, ਇੰਜ.ਦੀਵਾਨ ਸਿੰਘ ਬਹਾਦਰਪੁਰ, ਤਜਿੰਦਰ ਸਿੰਘ ਤੇਜੀ, ਰਵਿੰਦਰ ਪਾਲ ਸਿੰਘ ਮਿੰਟੂ,  ਜਗਦੇਵ ਸਿੰਘ ਢਿੱਲੋ,ਸੁਖਵਿੰਦਰ ਸਿੰਘ ਸੁੱਖੀ, ਗੁਰਪ੍ਰੀਤ ਸਿੰਘ ਕੋਹਲੀ, ਹਰਜੀਤ ਸਿੰਘ ਸੇਠੀ, ਕਰਨੈਲ ਸਿੰਘ, ਦਲਜਿੰਦਰ ਸਿੰਘ, ਹਰਭਜਨ ਸਿੰਘ ਧਾਲੀਵਾਲ, ਪਰਮਜੀਤ ਸਿੰਘ ਰੱਕੜ, ਤਰਸੇਮ ਸਿੰਘ ਖਾਲਸਾ, ਦਵਿੰਦਰ ਸਿੰਘ ਸੀਹਰਾ, ਸਤਿੰਦਰ ਸਿੰਘ ਭਿੰਡਰ, ਦਰਸ਼ਨ ਸਿੰਘ ਪਲਾਹਾ, ਸੁਖਜੀਤ ਸਿੰਘ ਪਰਮਾਰ, ਸੁਖਦੀਪ ਸਿੰਘ ਭੁੱਚੂ, ਕੁਲਦੀਪ ਸਿੰਘ, ਅਸ਼ੋਕ ਕੁਮਾਰ, ਕਰਨੈਲ ਸਿੰਘ, ਰਘਵੀਰ ਸਿੰਘ, ਜਸਕਰਨ ਸਿੰਘ ਜੱਸੀ, ਹਰੀ ਓਮ, ਮਨਸਾ ਰਾਮ ਜਿੰਮੇਵਾਰੀ ਨਿਭਾਉਣਗੇ, ਇਸੇ ਤਰ੍ਹਾਂ ਮੀਤ ਪ੍ਰਧਾਨ ਵਜ੍ਹੋਂ ਸੋਮਨਾਥ, ਸੁਰਜੀਤ ਸਿੰਘ ਨਈਅਰ, ਅਰਵਿੰਦਰ ਸ਼ਰਮਾ, ਅਤੁੱਲ ਸ਼ਰਮਾ, ਮਾਸਟਰ ਉਜਾਗਰ ਸਿੰਘ, ਵਰਿੰਦਰ ਕੁਮਾਰ ਭੀਮ ਨਗਰ, ਮੁਕੇਸ਼ ਸੂਰੀ, ਵਿਨੋਦ ਕੁਮਾਰ, ਰਜਿੰਦਰ ਸਿੰਘ, ਮਹੇਸ਼ ਸਿੰਗਲਾ, ਭੁਪਿੰਦਰ ਸਿੰਘ ਰਿੱਕੀ, ਭੁਪਿੰਦਰਜੀਤ ਸਿੰਘ ਹੁਸ਼ਿਆਰਪੁਰੀ, ਮਦਨ ਲਾਲ ਲੋਈ,  ਕੁਲਵੀਰ ਸਿੰਘ ਰੇਲਵੇ ਮੰਡੀ, ਬਲਜਿੰਦਰ ਸਿੰਘ, ਹੁਕਮ ਸਿੰਘ, ਬਲਜੀਤ ਸਿੰਘ, ਬਲਜਿੰਦਰ ਸਿੰਘ ਭੁਲਾਣਾ, ਰੋਹਿਤ ਅਗਰਵਾਲ,ਹਰਜੋਤ ਪ੍ਰੀਤ ਸਿੰਘ, ਜਸਪ੍ਰੀਤ ਸਿੰਘ ਲਾਇਲ, ਜਸਵੰਤ ਸਿੰਘ ਬੱਸਣ, ਅਵਤਾਰ ਸਿੰਘ, ਗੁਰਸ਼ਰਨ ਸਿੰਘ ਭੋਗਲ, ਪਰਮਜੀਤ ਸਿਘ ਅਹੂਜਾ, ਹਰਭਜਨ ਸਿੰਘ ਸਿੱਧੂ, ਹਰਬੰਸ ਜਸਰਾ, ਗੁਰਦੀਪ ਸਿੰਘ,ਸਰਬਜੀਤ ਸਿੰਘ ਬਡਵਾਲ, ਜਤਿੰਦਰ ਸਿੰਘ ਰੀਹਲ, ਬਲਦੇਵ ਸਿੰਘ, ਲਖਵਿੰਦਰ ਸਿੰਘ ਸੋਨੂੰ ਸਲਵਾੜਾ, ਤਰਸੇਮ ਸਿੰਘ ਜੰਡੂ, ਸਤਨਾਮ ਸਿੰਘ, ਹਰਿੰਦਰ ਸਿੰਘ ਸ਼ੇਰਗਿੱਲ ਬਜਵਾੜਾ, ਕਿਰਪਾਲ ਸਿੰਘ, ਬਲਵਿੰਦਰ ਸਿੰਘ, ਮੱਖਣ ਸਿੰਘ, ਅਜੀਤ ਸਿੰਘ, ਗੁਰਪ੍ਰੀਤ ਸਿੰਘ ਸੈਣੀ, ਹਰਪ੍ਰੀਤ ਸਿੰਘ, ਸ਼ੰਮੀ, ਜਸਵੰਤ ਸਿੰਘ ਸ਼ੰਟੀ, ਦਿਲਬਾਗ ਸਿੰਘ,  ਮਨਮੋਹਣ ਸਿੰਘ, ਹਰਕੀਰਤ ਸਿੰਘ ਭੋਗਲ, ਚਰਨਜੀਤ ਸਿੰਘ, ਰਣਜੀਤ ਸਿੰਘ, ਸੁਖਦੇਵ ਵਰਮਾ, ਵਰਿੰਦਰਜੀਤ ਸਿੰਘ ਸਾਬੀ, ਸੁਖਵਿੰਦਰ ਸਿੰਘ ਸੰਧੂ, ਮਨਦੀਪ ਸਿੰਘ ਜਸਵਾਲ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਜੂਨੀਅਰ ਮੀਤ ਪ੍ਰਧਾਨ ਵਜ੍ਹੋਂ ਸੁਰਜੀਤ ਸਿੰਘ, ਅਮਰਜੀਤ ਸਿੰਘ ਸੰਧੂ, ਕੇਸਰ ਸਿੰਘ,ਮੋਹਨ ਸਿੰਘ ਵਿਰਦੀ,ਬਲਵਿੰਦਰ ਸਿੰਘ,ਸੁਖਵਿੰਦਰ ਸਿੰਘ ਸੋਨੂੰ, ਰਜਿੰਦਰ ਸਿੰਘ ਪੁਰਹੀਰਾਂ, ਕਰਨਜੀਤ ਸਿੰਘ ਬਾਜਵਾ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ ਸਹੋਤਾ, ਗੁਰਪਾਲ ਸਿੰਘ ਸੈਣੀ, ਸਵਰਨ ਸਿੰਘ ਜੋਸ਼,ਤਰਲੋਕ ਸਿੰਘ, ਰਿੰਕਲ ਬਾਂਸਲ, ਮਹਿੰਦਰ ਸਿੰਘ, ਹਰਮੀਤ ਸਿੰਘ, ਸੁਰਜੀਤ ਸਿੰਘ ਜੀਤੀ, ਸ਼ਰਨਦੀਪ ਮੱਲ, ਸੰਜੀਵ ਕੁਮਾਰ ਸੋਨੂੰ ਪ੍ਰੇਮਗੜ੍ਹ, ਸਾਹਿਲ ਲਖਨਪਾਲ, ਸੋਨੂੰ ਪਾਬਲਾ, ਸੰਤੋਸ਼ ਭਗਤ, ਰਾਜ ਕਿਸ਼ਨ ਰਾਏ, ਸੁਖਵਿੰਦਰ ਸਿੰਘ ਸੋਨੂੰ, ਹਰੀ ਸਿੰਘ, ਨਰਿੰਦਰ ਪਾਲ ਸਿੰਘ, ਸ਼ਵੀ ਅਟਵਾਲ, ਸੌਰਵ ਭਾਟੀਆ  ਸੇਵਾਵਾਂ ਨਿਭਾਉਣਗੇ ਤੇ ਸਕੱਤਰ ਦੀ ਜਿੰਮੇਵਾਰੀ ਬਲਜੀਤ ਸਿੰਘ,ਜਟਾ ਸ਼ੰਕਰ,ਮਾਸਟਰ ਗੁਰਬਖਸ਼ ਸਿੰਘ,ਅਜੀਤ ਸਿੰਘ, ਪਿ੍ਰਤਪਾਲ ਸਿੰਘ ਲਾਇਲ, ਅਮਰਜੀਤ ਸਿੰਘ ਬੰਗਾ,  ਮਨਜੀਤ ਸਿੰਘ, ਗੁਲਜਾਰ ਸਿੰਘ, ਬਲਦੇਵ ਸਿੰਘ, ਰਜਿੰਦਰ ਸਿੰਘ ਜਿੰਦੀ,ਜਥੇਦਾਰ ਗੁਰਦੀਪ ਸਿੰਘ,ਬਲਦੇਵ ਸਿੰਘ,ਤੀਰਥ ਸਿੰਘ, ਮਨਪ੍ਰੀਤ ਸਿੰਘ ਜੰਡੂ,ਰੋਹਿਤ ਵਰਮਾ, ਸੰੰਦੀਪ ਸੂਦ, ਰੋਹਨ ਭੱਟੀ, ਹੀਰਾ ਮਹਿਰਾ, ਕਿਸ਼ਨ ਸਿੰਘ ਨੰਬਰਦਾਰ ਨੂੰ ਦਿੱਤੀ ਗਈ ਹੈ। ਪਾਰਟੀ ਅੰਦਰ ਸੰਯੁਕਤ ਸਕੱਤਰ ਵਜ੍ਹੋਂ ਕੁਲਵੰਤ ਸਿੰਘ, ਵਿਜੇ ਪਾਲ ਸਿੰਘ, ਸੌਰਵ ਮੁਰਗਈ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਉਕਾਰ ਸਿੰਘ, ਲਖਵਿੰਦਰ ਸਿੰਘ, ਇੰਦਰਪਾਲ ਸਿੰਘ, ਲਵਲੀ, ਰੂਪ ਲਾਲ, ਪਵੇਸ਼ ਸ਼ਰਮਾ, ਵਿਜੇ ਕੁਮਾਰ, ਹਰਪ੍ਰੀਤ ਸਿੰਘ, ਕੈਲਾਸ਼ ਰਾਏ, ਅਸ਼ੀਸ਼ ਕੁਮਾਰ ਸੇਵਾਵਾਂ ਨਿਭਾਉਣਗੇ ਤੇ ਇਸੇ ਤਰ੍ਹਾਂ ਜੱਥੇਬੰਦਕ ਸਕੱਤਰ ਮਨਮੋਹਨ ਸਿੰਘ, ਚਰਨਪ੍ਰੀਤ ਸਿੰਘ, ਬਲਵੀਰ ਸਿੰਘ, ਜਗਦੀਸ਼ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਸਿੰਘ, ਜਤਿੰਦਰ ਰਾਏ, ਸ਼ਿਵਨੰਦਨ, ਮੁਕੇਸ਼ ਭੋਲਾ, ਓਮਿਤ ਰਾਏ, ਤਰਜਿੰਦਰ ਸਿੰਘ, ਹਰਮਨ ਸਿੰਘ ਨੂੰ ਲਗਾਇਆ ਗਿਆ ਹੈ। ਪਾਰਟੀ ਵੱਲੋਂ ਦਫਤਰ ਇੰਚਾਰਜ ਜਪਿੰਦਰਪਾਲ ਸਿੰਘ ਅਟਵਾਲ ਤੇ ਮੀਡੀਆ/ਆਈ.ਟੀ. ਇੰਚਾਰਜ ਗੁਰਪ੍ਰੀਤ ਸਿੰਘ ਕੋਹਲੀ ਨੂੰ ਲਗਾਇਆ ਗਿਆ ਹੈ। ਲਾਲੀ ਬਾਜਵਾ ਨੇ ਦੱਸਿਆ ਕਿ ਮੁੱਖ ਬੁਲਾਰੇ ਤੇ ਕਾਨੂੰਨੀ ਸਲਾਹਕਾਰ ਵਜ੍ਹੋਂ ਐਡਵੋਕੇਟ ਪੁਨੀਤਇੰਦਰ ਸਿੰਘ ਕੰਗ, ਐਡਵੋਕੇਟ ਸੁਖਜਿੰਦਰ ਸਿੰਘ ਔਜਲਾ,ਇੰਦਰਜੀਤ ਸਿੰਘ ਕੰਗ ਸੇਵਾਵਾਂ ਨਿਭਾਉਣਗੇ ਤੇ ਖਜ਼ਾਨਚੀ ਦੇ ਅਹੁੱਦੇ ਦੀ ਜਿੰਮੇਵਾਰੀ   ਸਤਪਾਲ ਸਿੰਘ ਭੁਲਾਣਾ ਨੂੰ ਸੌਂਪੀ ਗਈ ਹੈ।

error: copy content is like crime its probhihated